ਐਂਟੀਡੋਟ (Antidote) Lyrics In Punjabi By Karan Aujla Antidote Lyrics is a song from the ep Four Me, performed by Karan Aujla. The music is given by Yeah Proof and lyrics for this track are created by Karan Aujla.
ਐਂਟੀਡੋਟ Lyrics In Punjabi
ਬੱਸ ਮਿਲਜੇ ਅੋਜਲਾ ਕਹਿੰਦੀ ਏ
ਜਦ ਉਠਦੀ ਏ ਜਦ ਬਹਿਣੀ ਏ
ਤੇਰੇ ਸੁਪਨੇ ਸੁਪਨੇ ਹੀ ਰਹਿਣੇ ਨੀ
ਅੱਖਾ ਖੁਲੀਆ ਸੁਪਨੇ ਲੇਣੀ ਏ
ਮੈ ਕਿਆ ਮਿੱਤਰਾ ਦੇ ਮੈਚ ਦਾ ਨੀ ਕੋਈ
ਥੱਲੇ ਮੇਰੇ ਐਲ ਬੀ ਤੇ ਉੱਤੇ ਲੈਦੇ ਲੋਈ
ਮਰਜਾਨੀਏ ਨੀ ਫੇਰ ਨਾ ਕਹੀ ਤੂੰ ਮਾਰੀ ਹੋਈ
ਮਿੱਤਰਾ ਦੇ ਪਿਆਰ ਦੀ ਦਵਾ ਹੈਨੀ
ਮਿੱਤਰਾ ਦੇ ਪਿਆਰ ਦੀ ਦਵਾ ਹੈਨੀ
ਕਿੰਨੇ ਦਿਨ ਹੋਗੇ ਨਹੀ ਸੋਈ
ਚੈਨ ਫਿਰੇ ਲੱਬਦੀ ਦੀ ਤੇ ਨੀਦ ਫਿਰੇ ਕੋਈ
ਮਰਜਾਨੀਏ ਨੀ ਫੇਰ ਨਾ ਕਹੀ ਤੂੰ ਮਾਰੀ ਹੋਈ
ਮਿੱਤਰਾ ਦੇ ਪਿਆਰ ਦੀ ਦਵਾ ਹੈਨੀ
ਚਿੱਤ ਘਟਦਾ ਘਟਦਾ ਜਾਪੂ ਗਾ
ਦਿਲ ਆਖੂ ਭੱਜ ਜਾ ਕੋਠੀਆ ਚੋ
ਮੈ ਦੱਸਦਾ ਹੰਝੂ ਨਹੀ ਰੁਕਨੇ
ਇਹਨਾ ਅੱਖਿਆ ਮੋਟੀਆ ਮੋਟੀਆ ਚੋ
ਹੁਣ ਵੱਡੀਆ ਗੱਲਾ ਮਾਰਦੀ ਏ
ਫੇਰ ਪਿਆਰ ਲੱਭੇਗੀ ਛੋਟੀਆ ਚੋ
ਮੇਰੀ ਯਾਦ ਚ ਕਾਬਾ ਏ ਛਿੜਨਾ
ਨਿਘ ਆਉਣੋ ਹਟਜੂ ਕੋਟਿਆ ਚੋ
ਕਦੇ ਕਦੇ ਨੀ ਕੋਈ ਨੇੜੇ ਨੀ ਖਲੋਈ
ਕਦੇ ਤੇਰੇ ਨਾਲ ਦੀ ਤੋ ਪੁੱਛੀ ਸੀਗੀ ਰੋਈ
ਮਰਜਾਨੀਏ ਨੀ ਫੇਰ ਨਾ ਕਹੀ ਤੂੰ ਮਾਰੀ ਹੋਈ
ਮਿੱਤਰਾ ਦੇ ਪਿਆਰ ਦੀ ਦਵਾ ਹੈਨੀ
ਮਿੱਤਰਾ ਦੇ ਪਿਆਰ ਦੀ ਦਵਾ ਹੈਨੀ
ਕਿੰਨੇ ਦਿਨ ਹੋਗੇ ਨਹੀ ਸੋਈ
ਚੈਨ ਫਿਰੇ ਲੱਬਦੀ ਦੀ ਤੇ ਨੀਦ ਫਿਰੇ ਕੋਈ
ਮਰਜਾਨੀਏ ਨੀ ਫੇਰ ਨਾ ਕਹੀ ਤੂੰ ਮਾਰੀ ਹੋਈ
ਮਿੱਤਰਾ ਦੇ ਪਿਆਰ ਦੀ ਦਵਾ ਹੈਨੀ
ਤੂੰ ਜਦ ਦੇਖੇ ਗੀ ਅਖੀਆ ਨੂੰ
ਤੈਨੂੰ ਚੜੀਆ ਚੜੀਆ ਲੱਗਣ ਗੀਆ
ਉਦੋ ਸਿਖਰ ਦੁਪਿਹਰਾ ਚੜਦਾ ਹੋਊ
ਤੈਰੇ ਨੈਣ ਨੂੰ ਝੜੀਆ ਲੱਗਣ ਗੀਆ
ਫਿਰ ਤਰਜਾ ਮੋਹ ਨਹੀ ਲੈਣ ਗਿਆ
ਗੱਲ ਖਰੀਆ ਖਰੀਆ ਲੱਗਣ ਗਿਆ
ਤੈਨੂੰ ਮੇਰੀਆ ਲਾਇਨਾ ਲਿਖਿਆ ਨੀ
ਕਿਤੋ ਪੜਿਆ ਪੜਿਆ ਲੱਗਣ ਗਿਆ
ਦਿਨ ਦੀ ਕਰੇ ਤੂੰ ਅਰਜੋਈ
ਮਿੱਤਰਾ ਦਾ ਡੂ ਓਰ ਡਾਈ ਕੰਮ ਦੋਈ
ਮਰਜਾਨੀਏ ਨੀ ਫੇਰ ਨਾ ਕਹੀ ਤੂੰ ਮਾਰੀ ਹੋਈ
ਅੋਜਲੇ ਦੇ ਪਿਆਰ ਦੀ ਦਵਾ ਹੈਨੀ
ਅੋਜਲੇ ਦੇ ਪਿਆਰ ਦੀ ਦਵਾ ਹੈਨੀ
ਕਿੰਨੇ ਦਿਨ ਹੋਗੇ ਨਹੀ ਸੋਈ
ਚੈਨ ਫਿਰੇ ਲੱਬਦੀ ਦੀ ਤੇ ਨੀਦ ਫਿਰੇ ਕੋਈ
ਮਰਜਾਨੀਏ ਨੀ ਫੇਰ ਨਾ ਕਹੀ ਤੂੰ ਮਾਰੀ ਹੋਈ
ਮਿੱਤਰਾ ਦੇ ਪਿਆਰ ਦੀ ਦਵਾ ਹੈਨੀ
ਮਰਜਾਨੀਏ ਨੀ ਫੇਰ ਨਾ ਕਹੀ ਤੂੰ ਮਾਰੀ ਹੋਈ
ਮਿੱਤਰਾ ਦੇ ਪਿਆਰ ਦੀ ਦਵਾ ਹੈਨੀ
ਮਿੱਤਰਾ ਦੇ ਪਿਆਰ ਦੀ ਦਵਾ ਹੈਨੀ
ਕਿੰਨੇ ਦਿਨ ਹੋਗੇ ਨਹੀ ਸੋਈ
ਚੈਨ ਫਿਰੇ ਲੱਬਦੀ ਦੀ ਤੇ ਨੀਦ ਫਿਰੇ ਕੋਈ
ਮਰਜਾਨੀਏ ਨੀ ਫੇਰ ਨਾ ਕਹੀ ਤੂੰ ਮਾਰੀ ਹੋਈ
ਮਿੱਤਰਾ ਦੇ ਪਿਆਰ ਦੀ ਦਵਾ ਹੈਨੀ
This is it. ਐਂਟੀਡੋਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Album: Four Me (Ep)
Singer(s), Label(©) & Lyricist(s): Karan Aujla
Musician(s): Yeah Proof