Sangdi sangdi Lyrics Arjan Dhillon 2021

ਸੰਗਦੀ ਸੰਗਦੀ (Sangdi sangdi) song sung by Arjan Dhillon is the most recent Panjabi song From new Album “Awara”. This song lyrics are written by Arjan Dhillon.

Album: Awara

ਸੰਗਦੀ ਸੰਗਦੀ Lyrics In Panjabi

Show Mxrci On It!…

ਅੱਖਾਂ ਹੁਸਨ ਜਵਾਨੀ ਪੈਰਾਂ  
ਲੱਕ ਨਾਲ ਗੁੱਤ ਵੀ ਖਾਂਦੀ ਗੇੜਾ
ਲੱਕ ਨਾਲ ਗੁੱਤ ਵੀ ਖਾਂਦੀ ਗੇੜਾ
ਨਿਸਰੀ ਸੌਣ ਚ ਭੰਗ ਜਾਂਦੀ ਏ

ਸੰਗਦੀ ਸੰਗਦੀ ਹੱਸ ਪੈਂਦੀ ਆ
ਹੱਸਦੀ ਹੱਸਦੀਨ ਸੰਗ ਜਾਂਦੀ ਆ
ਲੰਘਦੀ ਲੰਘਦੀ ਖੜ ਜਾਂਦੀ ਆ
ਖੜਦੀ ਖੜਦੀ ਲੰਘਦੀ ਜਾਂਦੀ ਆ

ਸੰਗਦੀ ਸੰਗਦੀ ਹੱਸ ਪੈਂਦੀ ਆ
ਹੱਸਦੀ ਹੱਸਦੀਨ ਸੰਗ ਜਾਂਦੀ ਆ
ਲੰਘਦੀ ਲੰਘਦੀ ਖੜ ਜਾਂਦੀ ਆ
ਖੜਦੀ ਖੜਦੀ ਲੰਘਦੀ ਜਾਂਦੀ ਆ

ਹੋ ਰੱਬ ਇੱਤਰ ਡੋਲ ਗਿਆ ਓਹਦੇ ਉੱਤੇ
ਇਲੈਚੀਆਂ ਦੇ ਨਾਲ ਲੌਂਗ ਨੇ ਕੁੱਟੇ
ਆਸ਼ਿਕ਼ ਜਾਗਣ ਸੱਜਣ ਸੁੱਤੇ

ਹੋ ਰੱਬ ਇੱਤਰ ਡੋਲ ਗਿਆ ਓਹਦੇ ਉੱਤੇ
ਇਲੈਚੀਆਂ ਦੇ ਨਾਲ ਲੌਂਗ ਨੇ ਕੁੱਟੇ
ਆਸ਼ਿਕ਼ ਜਾਗਣ ਸੱਜਣ ਸੁੱਤੇ

ਸਾਹਾਂ ਵਿਚ ਮਾਲੱਠੀ ਜਿੰਦੇ
ਖੰਗ ਉਹ ਝੂਠੀ ਖੰਗ ਜਾਂਦੀ ਆ
ਖੰਗ ਉਹ ਝੂਠੀ ਖੰਗ ਜਾਂਦੀ ਆ
ਖੰਗ ਉਹ ਝੂਠੀ ਖੰਗ ਜਾਂਦੀ ਆ

ਸੰਗਦੀ ਸੰਗਦੀ ਹੱਸ ਪੈਂਦੀ ਆ
ਹੱਸਦੀ ਹੱਸਦੀਨ ਸੰਗ ਜਾਂਦੀ ਆ
ਲੰਘਦੀ ਲੰਘਦੀ ਖੜ ਜਾਂਦੀ ਆ
ਖੜਦੀ ਖੜਦੀ ਲੰਘਦੀ ਜਾਂਦੀ ਆ

ਹੋ ਰਾਹ ਇਸ਼ਕ ਦੇ ਔਖੇ ਟੇਢੇ
ਜੋ ਹਨੇਰੇ ਦੇ ਵਿਚ ਠੇਡੇ
ਹਾਲੇ ਤਾਂ ਛੱਲਿਆਂ ਵਿਚ ਖੇਡੇ

ਹੋ ਰਾਹ ਇਸ਼ਕ ਦੇ ਔਖੇ ਟੇਢੇ
ਜੋ ਹਨੇਰੇ ਦੇ ਵਿਚ ਠੇਡੇ
ਹਾਲੇ ਤਾਂ ਛੱਲਿਆਂ ਵਿਚ ਖੇਡੇ

ਓ ਚੱਲੇ ਲਾਹ ਕੇ ਮੁੰਦਰੀ ਪਾਉਣੀ
ਗੱਲ ਇਹ ਓਹਨੂੰ ਢੰਗ ਜਾਂਦੀ ਆ
ਗੱਲ ਇਹ ਓਹਨੂੰ ਢੰਗ ਜਾਂਦੀ ਆ
ਗੱਲ ਇਹ ਓਹਨੂੰ ਢੰਗ ਜਾਂਦੀ ਆ

ਸੰਗਦੀ ਸੰਗਦੀ ਹੱਸ ਪੈਂਦੀ ਆ
ਹੱਸਦੀ ਹੱਸਦੀਨ ਸੰਗ ਜਾਂਦੀ ਆ
ਲੰਘਦੀ ਲੰਘਦੀ ਖੜ ਜਾਂਦੀ ਆ
ਖੜਦੀ ਖੜਦੀ ਲੰਘਦੀ ਜਾਂਦੀ ਆ

ਹੋ ਅੱਖਾਂ ਤੇਜ ਹਥਿਆਰਾਂ ਵਰਗੀ
ਮੂੰਹ ਜ਼ੋਰ ਸਰਕਾਰਾਂ ਵਰਗੀ
ਪਰ ਸਾਨੂੰ ਦਿਲਦਾਰਾਂ ਵਰਗੀ

ਹੋ ਅੱਖਾਂ ਤੇਜ ਹਥਿਆਰਾਂ ਵਰਗੀ
ਮੂੰਹ ਜ਼ੋਰ ਸਰਕਾਰਾਂ ਵਰਗੀ
ਪਰ ਸਾਨੂੰ ਦਿਲਦਾਰਾਂ ਵਰਗੀ

ਸਭ ਨੂੰ ਆਖੇ ਖੈਰ ਨੀ ਠੋਡੀ
ਸੁੱਖ ਅਰਜਨ ਦੀ ਮੰਗ ਜਾਂਦੀ ਆ
ਸੁੱਖ ਅਰਜਨ ਦੀ ਮੰਗ ਜਾਂਦੀ ਆ
ਸੁੱਖ ਅਰਜਨ ਦੀ ਮੰਗ ਜਾਂਦੀ ਆ

ਸੰਗਦੀ ਸੰਗਦੀ ਹੱਸ ਪੈਂਦੀ ਆ
ਹੱਸਦੀ ਹੱਸਦੀਨ ਸੰਗ ਜਾਂਦੀ ਆ
ਲੰਘਦੀ ਲੰਘਦੀ ਖੜ ਜਾਂਦੀ ਆ
ਖੜਦੀ ਖੜਦੀ ਲੰਘਦੀ ਜਾਂਦੀ ਆ

Sangdi sangdi Lyrics In English

Show Mxrci On It!… 

Ankhan, Husan, Jawaani Pair’an
Lakk Naal Gutt Vi Khaandi Geda
Lakk Naal Gutt Vi Khaandi Geda
Nusri Soun Ch Bhang Jaandi

Sangdi Sangdi, Hass Paindi Aa
Hassdi Hassdi, Sang Jaandi Aa
Laghdi Langhdi, Khad Jaandi Aa
Khad’di Khad’di, Langh Jaandi Aa

Sangdi Sangdi, Hass Paindi Aa
Hassdi Hassdi, Sang Jaandi Aa
Laghdi Langhdi, Khad Jaandi Aa
Khad’di Khad’di, Langh Jaandi Aa

Ho Rabb Ittr Dol Geya Ohde Utte
Elaichi’an De Naal Laung Ne Kutte
Aashiq Jaagan, Sajjan Sutte

Ho Rabb Ittr Dol Geya Ohde Utte
Elaichi’an De Naal Laung Ne Kutte
Aashiq Jaagan, Sajjan Sutte

Saah’an Vich Malatthi Jihde
Khag Oh Jhoothi Khang Jaandi Aa
Khag Oh Jhoothi Khang Jaandi Aa
Khag Oh Jhoothi Khang Jaandi Aa

Sangdi Sangdi, Hass Paindi Aa
Hassdi Hassdi, Sang Jaandi Aa
Laghdi Langhdi, Khad Jaandi Aa
Khad’di Khad’di, Langh Jaandi Aa

Ho Raah Ishq De Aukhe Tedhe
Jo Hanere De Vich Thedde
Halle Ta Challeyan Vich Khede

Ho Raah Ishq De Aukhe Tedhe
Jo Hanere De Vich Thedde
Halle Ta Challeyan Vich Khede

O Challe Laah Ke Mundri Pauni
Gal Eh Ohnu Dang Jaandi Aa
Gal Eh Ohnu Dang Jaandi Aa
Gal Eh Ohnu Dang Jaandi Aa

Sangdi Sangdi, Hass Paindi Aa
Hassdi Hassdi, Sang Jaandi Aa
Laghdi Langhdi, Khad Jaandi Aa
Khad’di Khad’di, Langh Jaandi Aa

Ho Ankh Tej Hathyar’an Wargi
Muh Jor Sarkar’an Wargi
Par Saanu Dildaar’an Wargi

Ho Ankh Tej Hathyar’an Wargi
Muh Jor Sarkar’an Wargi
Par Saanu Dildaar’an Wargi

Sab Nu Aakhe Khair Ni Thodi
Sukh Arjan Di Mang Jaandi Aa
Sukh Arjan Di Mang Jaandi Aa
Sukh Meri Di Mang Jaandi Aa

Sangdi Sangdi, Hass Paindi Aa
Hassdi Hassdi, Sang Jaandi Aa
Laghdi Langhdi, Khad Jaandi Aa
Khad’di Khad’di, Langh Jaandi Aa

This is it. Sangdi sangdi Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Album:Awara
Singer(s):Arjan Dhillon
Musician(s):Mxrci
Lyricist(s):Arjan Dhillon
Label(©):Brown Studios

Leave a Comment