ਫੇਰ ਲੜਾਈ ਹੋਈ (Fer Ladai Hoyi) song sung by Kamal Heer is the most recent Panjabi song. This song lyrics are also written by Mangal Hathur.
ਫੇਰ ਲੜਾਈ ਹੋਈ Lyrics
ਕਿਸੇ ਵੀ ਖ਼ਤਰੇ ਕੋਲੋਂ ਸਾਨੂੰ ਡਰ ਨਹੀਂ ਲੱਗਦਾ
ਇਸ਼ਕ ਤੌ ਵੱਡਾ ਖ਼ਤਰਾ ਕੋਈ ਹੋਰ ਨਹੀਂ ਹੁੰਦਾ
ਨਾ ਹੀ ਆਸ਼ਿਕ਼ ਡਰਦੇ ਨੇ ਪੁਲਿਸ ਦੇ ਪਰਚਿਆਂ ਤੌ
ਪਿਆਰ ਜੋ ਕਰਦਾ ਮੰਗਲਾ ਓਹੋ ਚੋਰ ਨਹੀਂ ਹੁੰਦਾ
ਕੱਠੇ ਬਹਿ ਸਾਂ ਪੈਗ ਸੇਗ ਲਾਉਂਦੇ
ਯਾਰ ਵੈਲੀ ਸਾਂ ਮੌਜ ਮਨਾਉਂਦੇ
ਕੱਠੇ ਬਹਿ ਸਾਂ ਪੈਗ ਸੇਗ ਲਾਉਂਦੇ
ਯਾਰ ਵੈਲੀ ਸਾਂ ਮੌਜ ਮਨਾਉਂਦੇ
ਵਿਚ ਨਸ਼ੇ ਦੇ ਸਾਥੋਂ ਬੱਲੀਏ
ਗਈ ਨਾ ਗੱਲ ਲਕੋਈ
ਨੀ ਜਦ ਤੇਰੀ ਨੀ ਜਦ ਤੇਰੀ
ਨੀ ਜਦ ਤੇਰੀ ਗੱਲ ਤੁਰ ਪਈ
ਫੇਰ ਲੜਾਈ ਫੇਰ ਲੜਾਈ
ਫੇਰ ਲੜਾਈ ਹੋਈ
ਨੀ ਜਦ ਤੇਰੀ ਨੀ ਜਦ ਤੇਰੀ
ਨੀ ਫੇਰ ਲੜਾਈ ਹੋਈ
ਨੀ ਜਦ ਤੇਰੀ ਗੱਲ ਤੁਰ ਪਈ
ਪਹਿਲੇ ਨੇ ਤੈਨੂੰ ਹੀਰ ਆਖਿਆ
ਦੂਜੇ ਨੇ ਤੈਨੂੰ ਤੀਰ ਆਖਿਆ
ਤੀਜੇ ਨੇ ਤੈਨੂੰ ਪੈਗ ਟੱਕਰਾ ਕੇ
ਵੈਰੀ ਦੀ ਤੈਨੂੰ ਸ਼ਮਸੀਰ ਆਖਿਆ
ਚੌਥੇ ਨੇ ਤੈਨੂੰ ਸਾਹਿਬਾ ਕਹਿਕੇ
ਸਾਡੇ ਛੁਰੀ ਚਬੋਈ
ਨੀ ਜਦ ਤੇਰੀ ਨੀ ਜਦ ਤੇਰੀ
ਨੀ ਜਦ ਤੇਰੀ ਗੱਲ ਤੁਰ ਪਈ
ਨੀ ਫੇਰ ਲੜਾਈ ਨੀ ਫੇਰ ਲੜਾਈ
ਨੀ ਫੇਰ ਲੜਾਈ ਹੋਈ
ਨੀ ਜਦ ਤੇਰੀ ਗੱਲ ਤੁਰ ਪਈ
ਨੀ ਫੇਰ ਲੜਾਈ ਹੋਈ
ਨੀ ਜਦ ਤੇਰੀ ਗੱਲ ਤੁਰ ਪਈ
ਕੋਈ ਮੁੰਡਾ ਤੈਨੂੰ ਤਿੱਤਲੀ ਦੱਸਦਾ
ਕੋਈ ਗੋਲੀ ਗਨ ਚੋ ਨਿੱਕਲੀ ਦੱਸਦਾ
ਪਾਉਣੀ ਚਾਹੇ ਪੀਂਗ ਪਿਆਰ ਦੀ
ਕੋਈ ਜੋਬਨ ਦੀ ਟਿੱਪਣੀ ਦੱਸਦਾ
ਹਰ ਇਕ ਦੇ ਸੁਪਨੇ ਚ ਆਕੇ
ਤੂੰ ਨੀਂਦ ਨੈਣਾ ਦੀ ਖੋਇ
ਨੀ ਜਦ ਤੇਰੀ ਨੀ ਜਦ ਤੇਰੀ
ਨੀ ਜਦ ਤੇਰੀ ਗੱਲ ਤੁਰ ਪਈ
ਨੀ ਫੇਰ ਲੜਾਈ ਨੀ ਫੇਰ ਲੜਾਈ
ਨੀ ਫੇਰ ਲੜਾਈ ਹੋਈ
ਨੀ ਜਦ ਤੇਰੀ ਗੱਲ ਤੁਰ ਪਈ
ਨੀ ਫੇਰ ਲੜਾਈ ਹੋਈ
ਨੀ ਜਦ ਤੇਰੀ ਗੱਲ ਤੁਰ ਪਈ
ਤੈਨੂੰ ਵਹੁਤਾ ਕਹਿ ਨਹੀਂ ਸੱਕਦਾ
ਉਂਝ ਮੰਗਲ ਵੀ ਚੁੱਪ ਰਹਿ ਨਹੀਂ ਸੱਕਦਾ
ਹਠੂਰ ਵਾਲਾ ਹੁਣ ਦੂਜੀ ਵਾਰੀ
ਦਾਗ ਚੰਨ ਤੇ ਸਹਿ ਨਹੀਂ ਸਕਦਾ
ਬਚੂ ਕਿਵੇਂ ਨੀ ਬਾਹ ਤੇਰੀ ਕਦੇ
ਸਾਡੇ ਹੱਥ ਚੋ ਖੋਈ
ਨੀ ਜਦ ਤੇਰੀ ਨੀ ਜਦ ਤੇਰੀ
ਨੀ ਜਦ ਤੇਰੀ ਗੱਲ ਤੁਰ ਪਈ
ਨੀ ਫੇਰ ਲੜਾਈ ਨੀ ਫੇਰ ਲੜਾਈ
ਨੀ ਫੇਰ ਲੜਾਈ ਹੋਈ
ਨੀ ਜਦ ਤੇਰੀ ਗੱਲ ਤੁਰ ਪਈ
ਨੀ ਫੇਰ ਲੜਾਈ ਹੋਈ
ਨੀ ਜਦ ਤੇਰੀ ਗੱਲ ਤੁਰ ਪਈ
This is it. Fer Ladai Hoyi Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Fer Ladai Hoyi
Artist: Kamal Heer
Music: Sangtar
Lyrics: Mangal Hathur
Video: Plasma Records