ਧਿਆਨ ਧਰ ਮਹਿਸੂਸ ਕਰ (Dhiaan Dhar Mehsoos Kar) song is new Panjabi. It is sung by Diljit Dosanjh with music is given by Gurmohh. Dhiaan Dhar Mehsoos Kar song lyrics are written by Harmanjeet Singh.
ਧਿਆਨ ਧਰ ਮਹਿਸੂਸ ਕਰ Lyrics In Panjabi
ਉਹ ਕਹਿੰਦੇ, ”ਕਿੱਥੇ ਹੈ ਤੇਰਾ
ਰੱਬ ਦਿਸਦਾ ਹੀ ਨਹੀਂ ?
ਮੈਂ ਕਿਹਾ, “ਅੱਖਾਂ ਬੰਦ ਕਰ,
ਧਿਆਨ ਧਰ, ਮਹਿਸੂਸ ਕਰ |
ਇਹ ਮਸਲਾ ਬਾਹਰ ਦੀ
ਅੱਖ ਦਾ ਨਹੀਂ, ਅੰਦਰ ਦਾ ਹੈ |
ਮੈਂ ਕਿਹਾ, “ਅੱਖਾਂ ਬੰਦ ਕਰ,
ਧਿਆਨ ਧਰ, ਮਹਿਸੂਸ ਕਰ |
ਉਹ ਕਹਿੰਦੇ, ”ਕਿੱਥੇ ਹੈ ਤੇਰਾ
ਰੱਬ ਦਿਸਦਾ ਹੀ ਨਹੀਂ ?
ਮੈਂ ਕਿਹਾ, “ਅੱਖਾਂ ਬੰਦ ਕਰ,
ਧਿਆਨ ਧਰ, ਮਹਿਸੂਸ ਕਰ |
ਉਹ ਕਹਿੰਦੇ, “ਸੱਪ ਚਾਵਾਂ
ਕਰ ਗਿਆ ਕਿੰਝ ਮੁੱਖ ‘ਤੇ
ਤੇ ਨਾਲੇ ਪੰਜੇ ਨਾਲ
ਪਹਾੜ ਕਿੱਦਾਂ ਰੁਕ ਜਾਵੇ ?”
ਮੈਂ ਕਿਹਾ “ਭਰਮ ਨਹੀਂ,
ਇਹ ਰਮਜ਼ ਹੈ, ਸੰਕੇਤ ਹੈ
ਕੇ ਇੱਕ ਵਿਸ਼ਵਾਸ ਜਿਸ
ਨਾਲ ਰਿੜ੍ਹਦਾ ਪੱਥਰ ਰੁਕ ਜਾਵੇ |”
ਓ ਕਹਿੰਦੇ, “ਦੱਸ ਕੀ ਸਾਬਿਤ
ਕਰਨਾ ਚਾਹੁਣੇ ਤੂੰ ਭਲਾ ?”
ਮੈਂ ਕਿਹਾ, “ਅੱਖਾਂ ਬੰਦ ਕਰ,
ਧਿਆਨ ਧਰ, ਮਹਿਸੂਸ ਕਰ |
ਗੁਰੂ ਨਾਨਕ ਤਾਂ ਅੰਗ-ਸੰਗ ਹੈ
ਤੂੰ ਹੀ ਬੱਸ ਗ਼ੈਰ-ਹਾਜ਼ਿਰ ਹੈ |
ਗੁਰੂ ਨਾਨਕ – ਗੁਰੂ ਨਾਨਕ
ਗੁਰੂ ਨਾਨਕ
ਕੇ ਨਾ ਲਿਖ ਕੇ ਹੀ ਦੱਸਿਆ
ਜਾ ਸਕੇ, ਨਾ ਬੋਲ ਕੇ
ਕੇ ਮਿਣਤੀ ਵਿਚ ਨੀ ਆਉਂਦਾ
ਕੀ ਕਰਾਂਗੇ ਤੋਲ ਕੇ ?
ਕੇ ਨਾ ਲਿਖ ਕੇ ਹੀ ਦੱਸਿਆ
ਜਾ ਸਕੇ, ਨਾ ਬੋਲ ਕੇ
ਕੇ ਮਿਣਤੀ ਵਿਚ ਨੀ ਆਉਂਦਾ
ਕੀ ਕਰਾਂਗੇ ਤੋਲ ਕੇ ?
ਉਹ ਕਹਿੰਦੇ, “ਮੂਰਖਾ ਦੁਨੀਆਂ
ਤਾਂ ਚੰਨ ‘ਤੇ ਪਹੁੰਚ ਗਈ |”
ਮੈਂ ਕਿਹਾ, “ਅੱਖਾਂ ਬੰਦ ਕਰ,
ਧਿਆਨ ਧਰ, ਮਹਿਸੂਸ ਕਰ |
ਗੁਰੂ ਨਾਨਕ ਤਾਂ ਅੰਗ-ਸੰਗ ਹੈ
ਤੂੰ ਹੀ ਬੱਸ ਗ਼ੈਰ-ਹਾਜ਼ਿਰ ਹੈ |
ਗੁਰੂ ਨਾਨਕ – ਗੁਰੂ ਨਾਨਕ
ਗੁਰੂ ਨਾਨਕ
ਕੇ ਝੂਠੀ ਛਾਂ ‘ਚੋਂ ਨਿੱਕਲ,
ਹੱਕ-ਸੱਚ ਦੀ ਧੁੱਪ ਕਰ
ਤੂੰ ਹੁਣ ਤੱਕ ਬੋਲਦਾ ਆਇਆ ਏ,
ਪਹਿਲਾਂ ਚੁੱਪ ਕਰ
ਖਿਲਾਰਾ ਪੈ ਗਿਆ,
ਏ ‘ਕੱਠਾ ਕਰ ਲੈ ਬਕਤ ਨਾਲ
ਕੇ ਮਰਨਾ ਔਖਾ ਹੋ ਜਾਉ,
ਮੋਹ ਨਾ ਪਾ ਐਨਾ ਜਗਤ ਨਾਲ
ਉਹ ਕਹਿੰਦੇ, “ਖਾ ਲਓ,
ਪੀ ਲਓ, ਸੌ ਜਾਓ ਲੰਮੀਆਂ ਤਾਣ ਕੇ |”
ਮੈਂ ਕਿਹਾ, “ਅੱਖਾਂ ਬੰਦ ਕਰ,
ਧਿਆਨ ਧਰ, ਮਹਿਸੂਸ ਕਰ |
ਤਮਾਸ਼ਾ ਤੱਕਦਾ-ਤੱਕਦਾ ਤੂੰ,
ਤਮਾਸ਼ਾ ਬਣ ਨਾ ਜਾਵੀਂ ਉਏ
ਕਿ ਇਸ ਦੁਨੀਆਂ ਦੇ ਪਰਦੇ ‘ਤੇ
ਹਮੇਸ਼ਾ ਕੁਝ ਨਹੀਂ ਰਹਿੰਦਾ। ……
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
Dhiaan Dhar Mehsoos Kar Lyrics In English
They Say , Where Is Your God? There’s Nowhere That We Can See Him
I Say, Close Your Eyes, Meditate And Just Feel His Presence
This Is The Matter, Not Of Physical Eye But Of The Internal Sight
I Say, Close Your Eyes, Meditate And Just Feel His Presence
They Say , Where Is Your God? There’s Nowhere That We Can See Him
I Say, Close Your Eyes, Meditate And Just Feel His Presence
They Doubt How Could A Snake Shade Over The Guru’s Face?
And That How Could A Huge Boulder Be Stopped With A Mere Human Hand?
I Told, This Is Not An Illusion But A Hidden Sign
And A Trust In Akaal Purkh Which Could Bring A Rolling Stone To A Halt
They Persist , Tell Us What Exactly Do You Want To Prove?
I Say, Close Your Eyes, Meditate And Just Feel His Presence
Guru Nanak Is Always There, It’s Just Us Who Are Absent
That It Can’t Be Explained Either In Written Or By Speech
That The Guru Is Unfathomable
That It Can’t Be Explained Either In Written Or By Speech
That The Guru Is Unfathomable
They Say, You Fool! The Modern Science Has Descended
Onto The Moon Still, Where Are You?
I Say, Close Your Eyes, Meditate And Just Feel His Presence
Guru Nanak Is Always There, It’s Just Us Who Are Absent
You Should Move Away From The Wordly Pleasures
And Take The Path Of The Truth
You Have Been Ranting Too Much Till Now
It’s High Time You Need To Be Quiet
There Is So Much Self-Created Chaos That
You Need To Bring Into Order In Due Time
That, Do Not Fall Into The Trap Of Physicality,
Or You Will Face A Miserable Death
They Say , Eat, Drink And Sleep
I Say, Close Your Eyes, Meditate And Just Feel His Presence
Today You Are An Onlooker But One Day, Will Yourself Become A Spectacle
As Nothing, In This World, Remains Forever
Written by: Harmanjeet Singh
This is it. Dhiaan Dhar Mehsoos Kar Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Dhiaan Dhar Mehsoos Kar Song Info:
Singer(s): | Diljit Dosanjh |
Song Name | Dhiaan Dhar Mehsoos Kar |
Musician(s): | Gurmohh |
Lyricist(s): | Harmanjeet Singh |
Label(©): | Diljit Dosanjh |