2 Raflaan is new Panjabi song sung by Mankirt Aulakh feat. Gurlej Akhtar with music is given by Desi Crew This song lyrics are written by Shree Brar.
ਦੋ ਰਫਲਾਂ Lyrics In Panjabi
Desi Crew.. Desi Crew..
ਹੋ ਮੈਨੂੰ ਗੋਦੀ ਚ ਖਿਡਾਇਆ ਵੈਲੀ ਲਾਣੇਦਾਰ ਨੇ
ਵੈਲਪੁਣੇ ਆ ਸਿਖਾਇਆ ਚਾਚੇ ਥਾਣੇਦਾਰ ਨੇ
ਹੋ ਮੈਨੂੰ ਗੋਦੀ ਚ ਖਿਡਾਇਆ ਵੈਲੀ ਲਾਣੇਦਾਰ ਨੇ
ਵੈਲਪੁਣੇ ਆ ਸਿਖਾਇਆ ਚਾਚੇ ਥਾਣੇਦਾਰ ਨੇ
ਜਿੰਨਾ ਲਈ ਸਪੈਸ਼ਲ ਵੇ ਟੀਮ ਬਣਦੀ
ਬੈਠੇ ਜੈਲਾਂ ਚੋ ਚਲਾਉਂਦੇ ਕਾਲੇ ਕਾਰੋਬਾਰ ਨੇ
ਨਾ ਨਾ ਜੇਲਾਂ ਚੋ ਹਿਲਾਉਂਦੇ ਜਿਹੜੀ ਸਰਕਾਰ ਨੇ
ਨਾ ਨਾ ਜੇਲਾਂ ਚੋ ਹਿਲਾਉਂਦੇ ਜਿਹੜੀ ਸਰਕਾਰ ਨੇ
ਜਦੋ ਟੀ.ਵੀ ਉੱਤੇ ਆਉਂਦੇ ਅਮਰੀਸ਼ ਪੂਰੀ ਸੀ
ਖੜ੍ਹਾ ਹੁੰਦਾ ਸੀ ਦਾਦਾ ਫਿਰੇ ਬੱਲੀਏ
ਮੈਨੂੰ ਮਿਲਦੇ ਕਿਉਂ ਨੇ ਲੈਕੇ ਦੋ-ਦੋ ਰਫਲਾਂ
ਉਹ ਸ਼ਹਿਰ ਤੇਰੇ ਚੱਲੇ ਸਾਡੇ ਵੈਰ ਬੱਲੀਏ
ਕਾਤੋਂ ਫਿਰਦੀ ਪੁਲਿਸ ਤੇਰਾ ਟੈਮ ਚੱਕਦੀ
ਖਾਦੀ ਪੀਤੀ ਚ ਚਲਾਤੇ ਸੀਗੇ ਫਿਰੇ ਬੱਲੀਏ
ਬੁੱਗੇ ਖੇਤ ਚ ਵੀ ਫੋਰਡ ਰੱਖੀ
ਗੱਡੀ ਵੀ ਆਂ ਫੋਰਡ
ਮਾਲ ਪੱਤੇ ਦਾ ਸ਼ੌਕੀਨ
ਰਹਿੰਦੀ ਦੱਬੀ ਵੀ ਆ ਕੋਲ
ਉਹ ਕੱਲ ਦੇ ਜਵਾਕ ਨੇ ਪੋਰੋਹਣਾ ਛੇੜ ਦੇ
ਉਹ ਚਿਕਨ ਗੇ ਸਾਲੇ ਜਦੋ ਜੀਜਾ ਗਿਆ ਕੋਲ
ਵੇ ਰੱਖੇ made in ਇਟਲੀ ਡ੍ਰਮ ਰਾਉਂਦਾ ਦਾ
ਉਹ ਘੋੜਾ ਦੱਬਣਾ ਤੇ ਪੈਂਦਾ ਵੇਖੀ ਕੇਹਰ ਬੱਲੀਏ
ਮੈਨੂੰ ਮਿਲਦੇ ਕਿਉਂ ਨੇ ਲੈਕੇ ਦੋ-ਦੋ ਰਫਲਾਂ
ਉਹ ਸ਼ਹਿਰ ਤੇਰੇ ਚੱਲੇ ਸਾਡੇ ਵੈਰ ਬੱਲੀਏ
ਕਾਤੋਂ ਫਿਰਦੀ ਪੁਲਿਸ ਤੇਰਾ ਟੈਮ ਚੱਕਦੀ
ਖਾਦੀ ਪੀਤੀ ਚ ਚਲਾਤੇ ਸੀਗੇ ਫਿਰੇ ਬੱਲੀਏ
ਵੇ ਬੈਠੀ ਮੈਂ ਕਵਾਰੀ ਜੱਟਾ ਲਾਵਾਂ ਲੈਣ ਨੂੰ
ਉਹ ਮੁਕਦੇ ਹਜੇ ਨਾ ਬਿੱਲੋ ਰੌਲੇ ਜੱਟ ਦੇ
ਤੇਰੇ ਸ਼ਹਿਰ ਚ ਆ ਨਾਮ ਵੇ ਦੌੜ ਵਾਂਗਰਾਂ
ਵੈਲੀ ਨਵੇਂ ਨਵੇਂ ਸਾਰੀ ਮੇਰੀ ਫੋਟੋ ਰੱਖਦੇ
ਓ ਕਿੱਤੀ ਸੱਤ ਅੱਠ ਸਾਲ ਪਹਿਲਵਾਨੀ ਜੱਟ ਨੇ
ਟੱਲਜਾ ਹਜੇ ਆ ਕੱਚੀ ਕਿਲ੍ਹੇ ਬੱਲੀਏ
ਮੈਨੂੰ ਮਿਲਦੇ ਕਿਉਂ ਨੇ ਲੈਕੇ ਦੋ-ਦੋ ਰਫਲਾਂ
ਉਹ ਸ਼ਹਿਰ ਤੇਰੇ ਚੱਲੇ ਸਾਡੇ ਵੈਰ ਬੱਲੀਏ
ਕਾਤੋਂ ਫਿਰਦੀ ਪੁਲਿਸ ਤੇਰਾ ਟੈਮ ਚੱਕਦੀ
ਖਾਦੀ ਪੀਤੀ ਚ ਚਲਾਤੇ ਸੀਗੇ ਫਿਰੇ ਬੱਲੀਏ
ਓ ਸੁਣਿਆ ਆ ਜੱਟ ਤੂੰ ਆ ਗਾਉਣ ਲੱਗਿਆ
ਓ ਮਾੜਾ ਮੋਟਾ ਲਾਇਦਾ ਆ ਗਾ ਬੱਲੀਏ
ਸਪੈਸ਼ਲ ਬਰਾੜ ਤੇਰੇ ਗੀਤ ਲਿਖਦਾ
ਓ ਨਾ ਨਾ ਸ਼੍ਰੀ ਨਾਲ ਮੇਰਾ ਤਾਂ ਪਿਆਰ ਬੱਲੀਏ
ਥੋੜਾ ਦੱਸ ਕੇ ਤੂੰ ਜਾਇ ਮੈਨੂੰ ਵੇ ਡਿਟੇਲ ਚ
ਹੋ ਖੋਰੇ ਆ ਵੱਜਦੇ ਮੰਜ਼ਿਲ ਬੱਲੀਏ
ਮੈਨੂੰ ਮਿਲਦੇ ਕਿਉਂ ਨੇ ਲੈਕੇ ਦੋ-ਦੋ ਰਫਲਾਂ
ਉਹ ਸ਼ਹਿਰ ਤੇਰੇ ਚੱਲੇ ਸਾਡੇ ਵੈਰ ਬੱਲੀਏ
ਕਾਤੋਂ ਫਿਰਦੀ ਪੁਲਿਸ ਤੇਰਾ ਟੈਮ ਚੱਕਦੀ
ਖਾਦੀ ਪੀਤੀ ਚ ਚਲਾਤੇ ਸੀਗੇ ਫਿਰੇ ਬੱਲੀਏ
2 Raflaan Lyrics In English
Desi Crew! Desi Crew!
Ho Mainu Godi Ch Khidaya Velly Lanedar Ne
Vailpuna Aa Sikhaya Chache Thanedaar Ne
Mainu Godi Ch Khidaya Velly Lanedar Ne
Vailpuna Aa Sikhaya Chache Thanedaar Ne
Jinna Layi Special Ve Team Bandi
Baithe Jailan Cho Chalunde Kale Karobar Ne
Na Na Jailan Cho Hilaunde Jehde Sarkar Ne
Na Na Jailan Cho Hilaunde Jehde Sarkar Ne
Jadon T.V Utte Aunda Amrish Puri Si
Kadhda Hunda Si Dada Fire Balliye
Mainu Milde Kyun Ne Laike 2-2 Raflaan
Oh Shehar Tere Challe Sada Vair Balliye
Kaato Phirdi Police Tera Time Chakdi
Khati Peeti Ch Chalate Sige Fire Balliye
Bugge Khet Ch Vi Ford Rakhi
Gaddi Vi Aa Ford
Maal Patte Da Shaukeen
Rehndi Daabi Vi Aa Kol
Oh Kal De Jawak Ne Parohna Ched De
Oh Chikan Ge Sale Jadon Jija Gaya Kol
Ve Rakhe Made In Italy Drum Raunda Da
Oh Kauda Daban Te Painda Vekhi Kehar Balliye
Mainu Milde Kyun Ne Laike 2-2 Raflaan
Oh Shehar Tere Challe Sada Vair Balliye
Kaato Phirdi Police Tera Time Chakdi
Khati Peeti Ch Chalate Sige Fire Balliye
Ve Baithi Main Kuwari Jatta Laavan Lain Nu
Oh Mukde Hajje Na Billo Raule Jatt De
Tera Shehar Ch Ae Naam Ve Daud Wangra
Velly Nawe Nawe Sari Meri Photo Rakhde
Oh Kitti Satt Ath Saal Pehalwani Jatt Ne
Talja Haje Aa Kachi Kile Balliye
Mainu Milde Kyun Ne Laike 2-2 Raflaan
Oh Shehar Tere Challe Sada Vair Balliye
Kaato Phirdi Police Tera Time Chakdi
Khati Peeti Ch Chalate Sige Fire Balliye
Oh Suneya Ae Jatta Tu Ae Gaun Lageya
Oh Mada Mota Layida Ae Gaa Balliye
Special Brar Tere Geet Likhda
Oh Na Na Shree Naal Mera Taa Pyar Balliye
Thoda Dass Ke Tu Jayi Mainu Ve Detail Ch
Ho Kharua Ae Wajde Majail Balliye
Mainu Milde Kyun Ne Laike 2-2 Raflaan
Oh Shehar Tere Challe Sada Vair Balliye
Kaato Phirdi Police Tera Time Chakdi
Khati Peeti Ch Chalate Sige Fire Balliye
Written by: Shree Brar
This is it. 2 Raflaan Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | Mankirt Aulakh, Gurlej Akhtar |
Musician(s): | Desi Crew |
Lyricist(s): | Shree Brar |
Label(©): | Mankirt Aulakh |