Shareef Lyrics Dilpreet Dhillon, Gurlez Akhtar 2021

Shareef song is the new released Panjabi Song sung by Dilpreet Dhillon Ft Gurlez Akhtar. The Lyrics of this song are written by Rammy Chahal. The Music in this song is given by Desi Crew.

ਸ਼ਰੀਫ Song Lyrics In Panjabi

ਓ ਕੱਢ ਤੇ ਭੁਲੇਖੇ ਜੱਟਾ
ਵਾਰਦਾਤ ਕਰਕੇ ਵੇ
ਹੁਣ ਪਤਾ ਲਾਗੂ ਜਦ
ਚੱਲੇ ਸਿਰ ਪਰਚੇ

ਓ ਚਡ ਪਰੇ ਗੋਰੀਏ
ਪਾਸਟ ਏ ਐ ਜੱਟ ਦਾ
ਭਾਈਆਂ ਨਾਲ ਖੇਡ ਆ
ਅਸੀਂ ਕਿਥੇ ਪਿੱਛੇ ਹਟਦਾ

ਵੇ ਚੱਲ ਮੇਰੇ ਨਾਲ
ਚੱਲ ਪੀ ਜੀ ਆਈ ਚੱਲ
ਜਿਹੜੇ ਕੁੱਤੇ ਆ
ਓ ਰੈਮੀ ਰੈਮੀ ਕਰਦੇ

ਮੈਂ ਤਾਂ ਸ਼ਰੀਫ ਗੋਰੀਏ
ਨਾਲੇ ਰਹਿੰਦੇ ਆ ਜੋ
ਕੰਮ ਪੁੱਠੇ ਕਰਦੇ

ਵੇ ਤੇਰੀ ਮੇਰੀ ਨਾਇਯੋ ਨਿਬਨੀ
ਓ ਵੈਲੀ ਬੰਦਾ ਨਾ
ਲਿਖੇ ਕਰੇ ਘਰ ਦੇ

ਓ ਮੈਂ ਤਾਂ ਸ਼ਰੀਫ ਗੋਰੀਏ
ਨਾਲੇ ਰਹਿੰਦੇ ਆ ਜੋ
ਕੰਮ ਪੁੱਠੇ ਕਰਦੇ

ਡਾਉਤ ਤਾਂ ਸੀ ਪਹਿਲਾਂ
ਅੱਪਰੋਚ ਕਰੇ ਜੱਜ ਵੇ
ਸਾਡੇ ਸ਼ਹਿਰ ਵਿਚ ਵੀ
ਸਲੂਟ ਰਹੇ ਵੱਜਦੇ

ਅਸੀਂ ਕਿਹੜੇ ਨਾਵੈ ਆਈਆਂ
ਸਾਲ ਹੋਗੇ ਸੱਤ ਨੀ
ਮਾਨਸਾ ਦੇ ਜੱਟਾਂ ਦੀ
ਸ਼ੁਰੂ ਤੋਂ ਰਹੀ ਆ ਧਾਕ ਨੀ

ਓ ਬੰਦਾ ਆ ਵੈਲੀ
ਘਰੇ ਕਰਦੇ ਨਾ ਲਿਖੇ
ਐਸੇ ਰਿਸ਼ਤੇ ਨਾ
ਸਿਰੇ ਹੁੰਦੇ ਚੜ੍ਹਦੇ

ਮੈਂ ਤਾਂ ਸ਼ਰੀਫ ਗੋਰੀਏ
ਨਾਲੇ ਰਹਿੰਦੇ ਆ ਜੋ
ਕੰਮ ਪੁੱਠੇ ਕਰਦੇ

ਵੇ ਤੇਰੀ ਮੇਰੀ ਨਾਇਯੋ ਨਿਬਨੀ
ਓ ਵੈਲੀ ਬੰਦਾ ਨਾ
ਲਿਖੇ ਕਰੇ ਘਰ ਦੇ

ਓ ਮੈਂ ਤਾਂ ਸ਼ਰੀਫ ਗੋਰੀਏ
ਨਾਲੇ ਰਹਿੰਦੇ ਆ ਜੋ
ਕੰਮ ਪੁੱਠੇ ਕਰਦੇ

ਓ ਗੱਲਾਂ ਗੱਲਾਂ ਵਿਚ ਐਵੇਂ
ਬਾਣੀ ਜਾਵੇਂ ਕੋਲ ਵੇ
ਓ ਹੋਰ ਹੀ ਹੋਣੇ ਆ ਜਿਹੜੇ
ਬਾਣੀ ਜਾਂਦੇ ਫੂਲ ਵੇ

ਓ ਸਿੰਗਲ ਡ੍ਰੀਮ ਬੱਸ
ਤੈਨੂੰ ਜਾਨੋ ਪਾਉਣ ਦਾ
ਦੂਜਾ ਸ਼ੋਂਕ ਰੱਖਦੇ
ਯਾਰੀਆਂ ਨਿਭਾਉਣ ਦਾ

ਓ ਸ਼ਾਦ ਐਵੇਂ ਢਿੱਲੋਂ ਮਾਰ ਨਾ ਟਰਾਈ
ਮੇਰੇ ਮਾਪੇ ਤੈਨੂੰ ਭੋਰਾ ਵੀ ਨਾ ਜਰਦੇ

ਮੈਂ ਤਾਂ ਸ਼ਰੀਫ ਗੋਰੀਏ
ਨਾਲੇ ਰਹਿੰਦੇ ਆ ਜੋ
ਕੰਮ ਪੁੱਠੇ ਕਰਦੇ

ਵੇ ਤੇਰੀ ਮੇਰੀ ਨਾਇਯੋ ਨਿਬਨੀ
ਓ ਵੈਲੀ ਬੰਦਾ ਨਾ
ਲਿਖੇ ਕਰੇ ਘਰ ਦੇ

ਓ ਮੈਂ ਤਾਂ ਸ਼ਰੀਫ ਗੋਰੀਏ
ਨਾਲੇ ਰਹਿੰਦੇ ਆ ਜੋ
ਕੰਮ ਪੁੱਠੇ ਕਰਦੇ

ਵੇ ਤੇਰੀ ਮੇਰੀ ਨਾਇਯੋ ਨਿਬਨੀ
ਓ ਵੈਲੀ ਬੰਦਾ ਨਾ
ਲਿਖੇ ਕਰੇ ਘਰ ਦੇ

ਓ ਮੈਂ ਤਾਂ ਸ਼ਰੀਫ ਗੋਰੀਏ
ਨਾਲੇ ਰਹਿੰਦੇ ਆ ਜੋ
ਕੰਮ ਪੁੱਠੇ ਕਰਦੇ

Shareef Lyrics In English

o kadh te bhulekhe jatta
vardaat karke ve
hun pta laggu jad
challe sir parche

o chad pare goriye
past e ai jatt da
bhaiyan naal khade aa
asi kithe piche hatda

ve chall mere naal
chall pgi chall
jehde kutte aa
o remi remi karde

mai tan shareef goriye
naale rehnde aa jo
kam puthe karde

ve teri meri naiyo nibni
o vaili banda na
like kare ghar de

o mai tan shareef goriye
naale rehnde aa jo
kam puthe karde

doubt tan c pehlan
approch kare jajj ve
sade shehr vich vi
salute rahe vajde

asi kehre nave aaiyan
saal hoge satt ni
mansa de jattan di
shuru ton rahi aa dhak ni

o banda aa vaili
ghare karde na like
aise rishte na
sire hunde charde

mai tan shareef goriye
naale rehnde aa jo
kam puthe karde

ve teri meri naiyo nibni
o vaili banda na
like kare ghar de

o mai tan shareef goriye
naale rehnde aa jo
kam puthe karde

o gallan gallan vich aiven
bani javen cool ve
o hor hi hone aa jehre
bani jande fool ve

o single dream bass
tainu jaano paun da
dooja shaonk rakhde
yaariyan nibhaun da

o shad aiven dhillon maar na trie
mere maape tainu bhora vi na jarde

mai tan shareef goriye
naale rehnde aa jo
kam puthe karde

ve teri meri naiyo nibni
o vaili banda na
like kare ghar de

o mai tan shareef goriye
naale rehnde aa jo
kam puthe karde

ve teri meri naiyo nibni
o vaili banda na
like kare ghar de

o mai tan shareef goriye
naale rehnde aa jo
kam puthe karde

This is it. Shareef Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG CREDITS :
Song Title: Shareef
Singers: Dilpreet Dhillon Ft Gurlez Akhtar
Lyrics: Rammy Chahal
Music: Desi Crew

Leave a Comment