Saroor This panjabi song is sung by Diljit Dosanjh. Music is given by Avvy Sra. Happy Raikoti has written the Saroor Lyrics. The music video of the Saroor song is directed by Amarjit Singh Saron , and it features Diljit Dosanjh, Sonam Bajwa, Shehnaaz Gill, and Shinda Grewal.
Movie: Honsla Rakh
ਸਰੂਰ Lyrics In Punjabi
ਹੋ ਤੇਰੇ ਹੁਸਨ ਜੇਹਾ
ਕਿੱਤੇ ਹੁਸਨ ਹੈ ਨਹੀਂ
ਤੇਰੇ ਨੱਖਰੇ ਵਰਗਾ ਨਖਰਾ
ਤੇਰੇ ਨਖਰੇ ਦੀ ਜੇ ਲਾਵਾਂ ਬੋਲੀ
ਹੋ ਮੇਰੇ ਵਿੱਕ ਜਾਏ ਕਤਰਾ ਕਤਰਾ
ਉਹ ਅੱਖਾਂ ਚੋ ਸਰੂਰ
ਫਿਰਦੀ ਆ ਕੁੜੇ ਡੋਲਦੀ
ਹਾਏ ਮਾਰਜਾਣੀਏ ਬੁਲਾਇਆ
ਵੀ ਨਹੀਂ ਬੋਲਦੀ
ਹੋ ਅੱਖਾਂ ਚੋ ਸਰੂਰ
ਫਿਰਦੀ ਮੇਰੇ ਉੱਤੇ ਡੋਲਦੀ
ਹਾਏ ਮਾਰਜਾਣੀਏ ਬੁਲਾਇਆ
ਵੀ ਨਹੀਂ ਬੋਲਦੀ
ਸਾਨੂੰ ਵੀ ਪਿਆ ਦੋ
ਕਿੱਤੇ ਮੱਸਾ ਜਿੰਨੀ ਬਚੇ
ਸਾਨੂੰ ਵੀ ਪਿਆ ਦੋ
ਕਿੱਤੇ ਮੱਸਾ ਜਿੰਨੀ ਬਚੇ
ਨੱਚਣਾ ਤੇ ਹੈਗਾ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਹੋ ਤੇਰੇ ਉੱਤੇ ਆਇਆ ਦਿਲ
ਘੈਂਟ ਸਰਦਾਰ ਦਾ
ਓ ਚਿੱਤ ਕਰੇ ਨੱਚਦੀ ਤੌ
ਜਾਨ ਤਕ ਵਾਰਦਾ
ਵੇ ਜਾਨ ਤਕ ਵਾਰਦਾ
ਹੋ ਤੇਰੇ ਉੱਤੇ ਆਇਆ ਦਿਲ
ਘੈਂਟ ਸਰਦਾਰ ਦਾ
ਓ ਚਿੱਤ ਕਰੇ ਨੱਚਦੀ ਤੌ
ਜਾਨ ਤਕ ਵਾਰਦਾ
ਆਪੇ ਲਾਲਾ ਤੂੰ ਅੰਦਾਜ਼ਾ
ਏਸ ਹੱਦ ਤੱਕ ਜੱਚੇ
ਲਾਲਾ ਤੂੰ ਅੰਦਾਜ਼ਾ
ਏਸ ਹੱਦ ਤੱਕ ਜੱਚੇ
ਨੱਚਣਾ ਤੇ ਹੈਗਾ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਓ ਚੈਕ ਚੁਕ ਕਾਹਦੇ
ਕੈਸ਼ ਕਰਦਾ ਨਿਫਟ ਨੀ
ਓ ਸਾਡੇ ਨਾਲ ਨੱਚਣ ਤੇ
ਦਿਲ ਆ ਗਿਫਟ ਨੀ
ਉਹ ਦਿਲ ਆ ਗਿਫਟ ਨੀ
ਓ ਚੈਕ ਚੁਕ ਕਾਹਦੇ
ਕੈਸ਼ ਕਰਦਾ ਨਿਫਟ ਨੀ
ਓ ਸਾਡੇ ਨਾਲ ਨੱਚਣ ਤੇ
ਦਿਲ ਆ ਗਿਫਟ ਨੀ
ਕੁੜੀ ਆਪਣੀ ਨੂੰ ਦੇਖ ਦੇਖ
ਦੁਨੀਆਂ ਪਾਈ ਮੱਚੇ
ਆਪਣੀ ਜੋੜੀ ਨੂੰ ਦੇਖ
ਜੋੜੀ ਨੂੰ ਦੇਖ ਦੇਖ
ਦੁਨੀਆਂ ਪਾਈ ਮੱਚੇ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
ਓ ਨੱਚਣਾ ਤੇ ਹੈਗਾ
ਫੇਰ ਕੱਲੀ ਕਾਹਤੋਂ ਨੱਚੇ
Saroor Lyrics In English
Ho tere husan jeha
Kitte husan hai ni
Tere nakhre varga nakhra
Tere nakhre di je laavan boli
Ho mera vikk jaaye katra katra
Oh ankhan chon saroor
Phirdi ae kude doldi
Haaye marjaniye bulaya
Vi nahi boldi
Ho ankhan chon saroor
Phirdi ae kude doldi
Haaye marjaniye bulaya
Vi nahi boldi
Saanu vi piyado
Kitte massa jinni bache
Sanu vi piyado
Kitte massa jinni bache
Nachna te haiga
Ho nachna te haiga
Pher kalli kahton nache
Ho nachna te haiga
Pher kalli kahton nache
Ho nachna te haiga
Pher kalli kahton nache
Ho tere utte aaya dil
Ghaint sardar da
Oh chitt kare nachdi ton
Jaan tak vaarda
Ve jaan tak vaarda
Ho tere utte aaya dil
Ghaint sardar da
Chitt kare nachdi ton
Jaan tak vaarda
Aape laala tu andaza
Ess hadd tak jache
Laala tu andaza
Ess hadd tak jache
Nachna te haiga
Oh nachna te haiga
Pher kalli kahton nache
Ho nachna te haiga
Pher kalli kahton nache
Oh nachna te haiga
Pher kalli kahton nache
Oh cheque chuqe kahde
Cash karda neft ni
Oh sadde naal nachan te
Dil aa gift ni
Oh dil aa gift ni
Ho cheque chuqe kahde
Cash karda neft ni
Sadde naal nachan te
Dil aa gift ni
Kudi apni nu dekh dekh
Duniya bai macche
Apni jodi nu dekh
Jodi apni nu dekh dekh
Duniya bai macche
Nachna te haiga
Pher kalli kahton nache
Ho nachna te haiga
Pher kalli kahton nache
Ho nachna te haiga
Pher kalli kahton nache
Nachna te haiga
Pher kalli kahton nache
Oh nachna te haiga
Pher kalli kahton nache
Written by: Happy Raikoti
This is it. Saroor Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Diljit Dosanjh |
Album | Honsla Rakh |
Lyricist | Happy Raikoti |
Music | Avvy Sra |
Director | Amarjit Singh Saron |
Cast | Diljit Dosanjh, Sonam Bajwa, Shehnaaz Gill, Shinda Grewal |
Choreography | Arvind Thakur |
Director Of Photography | Baljit Singh Deo |
Music Label | Tips Punjabi |