Sher Lyrics Diljit Dosanjh 2021

Tips Industries Ltd & Tips Punjabi Presents “Sher” Song from the Movie Honsla Rakh Sung by Diljit Dosanjh Music Composed by Yeah proof, and lyrics by Laddi Chahal. Starring Diljit Dosanjh.

Movie: Honsla Rakh

ਸ਼ੇਰ Lyrics In Punjabi

ਓ ਅੱਜ ਕਰਵਾ ਲੋ
ਜਿਹੜੇ ਫੈਸਲੇ ਕਰਾਉਣੇ ਆਂ
ਹੁਣੇ ਹੀ ਬੁਲਾ ਲੋ
ਜਿਹੜੇ ਰੁੱਸੇ ਹੋਏ ਮਨਾਉਣੇ ਆਂ

ਓ ਅੱਜ ਕਰਵਾ ਲੋ
ਜਿਹੜੇ ਫੈਸਲੇ ਕਰਾਉਣੇ ਆਂ
ਹੁਣੇ ਹੀ ਬੁਲਾ ਲੋ
ਜਿਹੜੇ ਰੁੱਸੇ ਹੋਏ ਮਨਾਉਣੇ ਆਂ

ਕੋਈ ਬੰਦਾ ਬੂੰਦਾਂ ਕੁੱਟਣਾ
ਤਾਂ ਅੱਜ ਦੱਸ ਦੋ
ਕੋਈ ਕੋਠੇ ਉੱਤੇ ਸੁੱਟਣਾ
ਤਾਂ ਅੱਜ ਦੱਸ ਦੋ

ਹੋ ਹੁਣੇ ਹੀ ਕਰਾ ਲੋ
ਪੂਰੀ ਬਾਅਦ ਚ ਨਾ ਕਿਹੋ
ਖਾਦੀ ਪੀਤੀ ਚ ਜੇ ਮਾਰੀ
ਕੋਈ ਸੇਖੀ ਜਾਊਗੀ

ਓ ਅੱਜ ਮੁੰਡਾ ਆ ਸ਼ੇਰ
ਘੁੱਟ ਪੀਕੇ ਆ ਦਿਲੇਰ
ਕੱਲ ਦਾ ਪਤਾ ਨਹੀਂ
ਵੀਰੇ ਦੇਖੀ ਜਾਉ ਗੀ

ਹਾਂ ਅੱਜ ਮੁੰਡਾ ਆ ਸ਼ੇਰ
ਘੁੱਟ ਪੀਕੇ ਆ ਦਿਲੇਰ
ਕੱਲ ਦਾ ਪਤਾ ਨਹੀਂ
ਵੀਰੇ ਦੇਖੀ ਜਾਉ ਗੀ

ਕੱਲ ਦਾ ਪਤਾ ਨਹੀਂ
ਵੀਰੇ ਦੇਖੀ ਜਾਉ ਗੀ

ਓ ਲੋਰ ਵਿਚ ਰਹਿਣਾ
ਕੋਈ ਕਸਰ ਨੀ ਛੱਡਣੀ
ਮਿੱਤਰਾਂ ਨੇ ਸਾਰੀ ਰਾਤ
ਰਾਜੇ ਬਣ ਕੱਢਣੀ

ਓ ਲੋਰ ਵਿਚ ਰਹਿਣਾ
ਕੋਈ ਕਸਰ ਨੀ ਛੱਡਣੀ
ਮਿੱਤਰਾਂ ਨੇ ਸਾਰੀ ਰਾਤ
ਰਾਜੇ ਬਣ ਕੱਢਣੀ

ਰਹਿਣੇ ਚਲਦੇ ਨੇ ਪੈਗ ਨਹੀਓ ਠੱਪ ਕਰਨੇ
ਬੋਤਲਾਂ ਦੇ ਬੋਟਮ ਨੇ ਉਪ ਕਰਨੇ
ਕੰਧਾਂ ਨਾਲ ਵੱਜਦੇ ਗਿਲਾਸ ਦੇਖ ਕੇ
ਢੂਹੀ ਬਾਪੂ ਕੋਲੋਂ ਤੜਕੇ ਨੂੰ ਸੇਕੀ ਜਾਊਗੀ

ਓ ਅੱਜ ਮੁੰਡਾ ਆ ਸ਼ੇਰ
ਘੁੱਟ ਪੀਕੇ ਆ ਦਿਲੇਰ
ਕੱਲ ਦਾ ਪਤਾ ਨਹੀਂ
ਵੀਰੇ ਦੇਖੀ ਜਾਉ ਗੀ

ਹਾਂ ਅੱਜ ਮੁੰਡਾ ਆ ਸ਼ੇਰ
ਘੁੱਟ ਪੀਕੇ ਆ ਦਿਲੇਰ
ਕੱਲ ਦਾ ਪਤਾ ਨਹੀਂ
ਵੀਰੇ ਦੇਖੀ ਜਾਉ ਗੀ

ਹੋ ਕੱਲ ਦਾ ਪਤਾ ਨਹੀਂ
ਕੱਲ ਦਾ ਪਤਾ ਨਹੀਂ
ਕੱਲ ਦਾ ਪਤਾ ਨਹੀਂ
ਵੀਰੇ ਦੇਖੀ ਜਾਉ ਗੀ

ਹੋ ਜ਼ਿੰਦਗੀ ਹਸੀਨ ਆ
ਨੀ ਮਿਲਣੀ ਦੁਬਾਰੇ
ਹੋ nature’an ਦੇ ਫੱਕਰਾਂ ਜਿਹੀ
ਲੈਣੇ ਆਂ ਨਜ਼ਾਰੇ

ਕੋਈ ਹੱਸ ਕੇ ਬੁਲਾਵੇ
ਓਹਦੇ ਹੋ ਜਾਇ ਦਾ
ਕੋਈ ਤਿੰਨ ਪੰਜ ਕਰੇ
ਫਿਰ ਧੋ ਦੇਹੀਦਾ

ਹੋ ਕਰੋ ਮੰਨ ਆਈਆਂ
ਮਾਰੋ ਫਿਰਕਾਂ ਨੂੰ ਗੋਲੀ
ਨਹੀਂ ਤਾਂ ਲੰਘ ਆ ਜਵਾਨੀ
ਬਾਹਲੀ ਛੇਤੀ ਜਾਊਗੀ

ਹੋ ਅੱਜ ਮੁੰਡਾ ਆ ਸ਼ੇਰ
ਘੁੱਟ ਪੀਕੇ ਆ ਦਿਲੇਰ
ਕੱਲ ਦਾ ਪਤਾ ਨਹੀਂ
ਵੀਰੇ ਦੇਖੀ ਜਾਉ ਗੀ

ਹਾਂ ਅੱਜ ਮੁੰਡਾ ਆ ਸ਼ੇਰ
ਘੁੱਟ ਪੀਕੇ ਆ ਦਿਲੇਰ
ਕੱਲ ਦਾ ਪਤਾ ਨਹੀਂ
ਵੀਰੇ ਦੇਖੀ ਜਾਉ ਗੀ

ਹੋ ਕੱਲ ਦਾ ਪਤਾ ਨਹੀਂ
ਕੱਲ ਦਾ ਪਤਾ ਨਹੀਂ
ਕੱਲ ਦਾ ਪਤਾ ਨਹੀਂ
ਵੀਰੇ ਦੇਖੀ ਜਾਉ ਗੀ

Ho don’t stop!

Sher Lyrics In English

Ho ajj karwa lo
Jehde faisle karaune aan
Hune hi bula lo
Jehde russe hoye manaune aan

Ho ajj karwa lo
Jehde faisle karaune aan
Hune hi bula lo
Jehde russe hoye manaune aan

Koyi banda boonda kuttna
Taan ajj dass do
Koyi kothe utte suttna
Taan ajj dass do

Ho hune hi kara lo
Poori baad ch naa keho
Khaati peeti ch je maari
Koyi sekhi jaaugi

Ho ajj munda sher
Ghutt peeke aa diler
Kal da pata ni
Veere vekhi jaaugi

Ho ajj munda sher
Ghutt peeke aa diler
Kal da pata ni
Veere vekhi jaaugi

Oye kal da pata ni
Veere vekhi jaaugi

Ho lor vich rehna
Koyi kasar ni chhadni
Mittran ne saari raat
Raaje ban kaddni

Ho lor vich rehna
Koyi kasar ni chhadni
Mittran ne saari raat
Raaje ban kaddni

Rehne chalde ne peg nahiyo thapp karne
Botlan de bottom ne up karne
Kanda naal vajjde glass dekh ke
Dhoohi baapu kalon tadke nu seki jaaugi

Ho ajj munda sher
Ghutt peeke aa diler
Kal da pata ni
Veere vekhi jaaugi

Ho ajj munda sher
Ghutt peeke aa diler
Kal da pata ni
Veere vekhi jaaugi

Ho kal da pata ni
Kal da pata ni
Kal da pata ni
Veere dekhi jaaugi oye

Ho zindagi haseen aa
Ni milni dubare
Ho nature’an de fakkran jehi
Laine aan nazaare

Koyi hass ke bulave
Ohde ho jaaida
Koyi tinn panj kare
Phir dho dehida

Ho karo mann aaiyan
Maaro fikran nu goli
Nai taan langh ae jawani
Baahli chheti jaaugi

Ho ajj munda sher
Ghutt peeke aa diler
Kal da pata ni
Veere vekhi jaaugi

Ho ajj munda sher
Ghutt peeke aa diler
Kal da pata ni
Veere vekhi jaaugi

Ho kal da pata ni
Kal da pata ni
Kal da pata ni
Veere dekhi jaaugi

Ho don’t stop!

This is it. Sher Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail

Film/Album:Honsla Rakh
Song Name:Sher
Singer:Diljit Dosanjh
Composer:Yeah Proof
Lyrics by:Laddi Chahal