Dardi Aa This Punjabi song is sung by Kamal Khan, and has music by Tasho while Ratul has written the Dardi Aa Lyrics. The music video of the Dardi Aa song is directed by Navdeep Bawa , and it features Kamal Khan and Akaisha Vats.
ਡਰਦੀ ਆ Lyrics In Punjabi
ਪਿਆਰ ਤੇਰੇ ਵਿਚ ਚੰਦਰੇ ਆ ਵੇ
ਮੈਂ ਹੋਈ ਫਿਰਦੀ ਆਂ ਝੱਲੀ
ਜਿੱਦਣ ਦਾ ਤੂੰ ਆਇਆ ਵੇ ਮੈਂ
ਓਦਣ ਦੀ ਹੀ ਕੱਲੀ
ਅਧੂਰੇਪਣ ਵਿਚ ਰਾਤਾਂ ਨੂੰ
ਅੱਖਾਂ ਮੈਂ ਭਰਦੀ ਆ
ਹੁਣ ਕਿੰਨਾ ਵੇ ਮੈਨੂੰ ਮਾਰੇਂਗਾ
ਮੈਂ ਰੋਜ਼ ਹੀ ਮਰਦੀ ਆ
ਕਿਸਮਤ ਤੌ ਹਾਰੀ ਮੁਕੱਦਰਾਂ ਦੇ
ਨਾਲ ਮੈਂ ਲੜਦੀ ਆਂ
ਜਿੱਦਾਂ ਰੱਖੇ ਗਾ ਰਹਿ ਲਊਗੀ
ਵਿਛੋੜੇ ਤੌ ਡਰਦੀ ਆ
ਕਿਸਮਤ ਤੌ ਹਾਰੀ ਮੁਕੱਦਰਾਂ ਦੇ
ਨਾਲ ਮੈਂ ਲੜਦੀ ਆਂ
ਜਿੱਦਾਂ ਰੱਖੇ ਗਾ ਰਹਿ ਲਊਗੀ
ਵਿਛੋੜੇ ਤੌ ਡਰਦੀ ਆ
ਸਾਰੀ ਦੁਨੀਆਂ ਨੇ ਇਕ ਦੂਜੇ ਨੂੰ
ਅੰਦਰੋਂ ਖਾਇਆ
ਸਭ ਗ਼ਲਤੀ ਯਾ ਰੱਬ ਤੇਰੀ
ਤੂੰ ਇਸ਼ਕ ਕਿਉਂ ਬਣਾਇਆ
ਸਾਰੀ ਦੁਨੀਆਂ ਨੇ ਇਕ ਦੂਜੇ ਨੂੰ
ਅੰਦਰੋਂ ਖਾਇਆ
ਸਭ ਗ਼ਲਤੀ ਯਾ ਰੱਬ ਤੇਰੀ
ਤੂੰ ਇਸ਼ਕ ਕਿਉਂ ਬਣਾਇਆ
ਓਹੋ ਰਾਤਾਂ ਨੂੰ ਚੇਤੇ ਕਰਦੀ ਆ
ਅੰਦਰੋਂ ਮੈਂ ਠਰਦੀ ਆਂ
ਕਿੱਤੇ ਵਾਅਦੇ ਨੂੰ ਝੂਠੀਆਂ ਕਸਮਾਂ ਨੂੰ
ਹਰ ਪਲ ਮੈਂ ਜਰਦੀ ਆਂ
ਕਿਸਮਤ ਤੌ ਹਾਰੀ ਮੁਕੱਦਰਾਂ ਦੇ
ਨਾਲ ਮੈਂ ਲੜਦੀ ਆਂ
ਜਿੱਦਾਂ ਰੱਖੇ ਗਾ ਰਹਿ ਲਊਗੀ
ਵਿਛੋੜੇ ਤੌ ਡਰਦੀ ਆ
ਕਿਸਮਤ ਤੌ ਹਾਰੀ ਮੁਕੱਦਰਾਂ ਦੇ
ਨਾਲ ਮੈਂ ਲੜਦੀ ਆਂ
ਜਿੱਦਾਂ ਰੱਖੇ ਗਾ ਰਹਿ ਲਊਗੀ
ਵਿਛੋੜੇ ਤੌ ਡਰਦੀ ਆ
ਰਾਤੁਲ ਵੇ ਇੰਨੇ ਸਾਲਾਂ ਵਿਚ ਨਾ ਤੂੰ
ਸਮਝ ਮੇਰੇ ਆਇਆ
ਤੇਰਾ ਜਿੰਨਾ ਕਿੱਤਾ ਵੇ ਸੱਜਣਾ
ਤੂੰ ਓਹਨਾ ਤੜਪਿਆ
ਉੱਤੋਂ ਮੈਂ ਭਾਵੇ ਹੱਸਦੀ ਆ
ਅੰਦਰੋਂ ਮੈਂ ਬਲਦੀ ਆਂ
ਜਦ ਵੀ ਤੇਰੀ ਅੱਖਾਂ ਚੋ
ਤੇਰਾ ਦਿਲ ਮੈਂ ਪੜਦੀ ਆਂ
ਕਿਸਮਤ ਤੌ ਹਾਰੀ ਮੁਕੱਦਰਾਂ ਦੇ
ਨਾਲ ਮੈਂ ਲੜਦੀ ਆਂ
ਜਿੱਦਾਂ ਰੱਖੇ ਗਾ ਰਹਿ ਲਊਗੀ
ਵਿਛੋੜੇ ਤੌ ਡਰਦੀ ਆ
ਮੈਂ ਚੌਣੀ ਆ ਮੇਰੀ ਮਰਕਤ
ਤੇ ਉੱਤੇ ਕੋਈ ਵੀ ਨਾ ਰੋਵੇ
ਮੇਰੀ ਤੇ ਮੇਰੇ ਯਾਰ ਦੀ ਬਸ
ਇਕ ਹੀ ਕਬਰ ਹੋਵੇ
ਬੱਸ ਇਕ ਹੀ ਕਬਰ ਹੋਵੇ
Dardi Aa Lyrics In English
Pyaar tere vich chandre aa ve
Main hoyi firdi aan jhalli
Jiddan da tu aaya ve main
Oh din di hi kalli
Adhurepan vich rattan nu
Ankhan main bhardi aa
Hun kinna ve mainu maarenga
Main roz hi mardi aa
Qismat ton haari muqaddaran de
Naal main lad’di aa
Jiddan rakhenga reh lungi
Vichhode ton dardi aa
Qismat ton haari muqaddaran de
Naal main lad’di aan
Jiddan rakhenga reh lungi
Vichhode ton dardi aan
Saari duniyan ne ek dooje nu
Andaron khaya
Sab galti ya rabba teri
Tu ishq kyun banaya
Saari duniyan ne ek dooje nu
Andaron khaya
Sab galti ya rabba teri
Tu ishq kyun banaya
Oho raatan nu chete kardi aa
Andaron main thardi aan
Kitte waade nu jhoothiyan kasaman nu
Har pal main jardi aan
Qismat ton haari muqaddaran de
Naal main lad’di aa
Jiddan rakhenga reh lungi
Vichhode ton dardi aa
Qismat ton haari muqaddaran de
Naal main lad’di aan
Jiddan rakhenga reh lungi
Vichhode ton dardi aan
Ratul ve in saalan vich na tu
Samajh mere aaya
Tera jinna kitta ve sajjna
Tu ohna tadpaya
Utton main bhavein hasdi aa
Andaron main baldi aan
Jad vi teri ankhan chon
Tera dil main padh’di aan
Qismat ton haari muqaddaran de
Naal main lad’di aa
Jiddan rakhenga reh lungi
Vichhode ton dardi aa
Main chauni aa meri marka
Te utte koi vi na rove
Meri te mere yaar di bas
Ek hi qabar hove
Bas ek hi qabar hove
Written by: Ratul
This is it. Dardi Aa Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Kamal Khan |
Lyricist | Ratul |
Music | Tasho |
Director | Navdeep Bawa |
Cast | Kamal Khan, Akaisha Vats |
Language | Punjabi |
Director Of Photography | Gagan Randhawa |
Music Label | Pellet Drum Production |