Kalli Sohni Lyric this Punjabi song is sung by Arjan Dhillon. Music given by Yeah Proof. Arjan Dhillon has written this song Lyrics. The music video of this song is directed by Savio Sandhu.
ਕੱਲੀ ਸੋਹਣੀ Lyrics In Punjabi
Yeah proof!
ਹੋ ਨਾਂ ਤੇਰਾ ਜੱਪਦੇ ਜੇ ਕੈਂਠੇ ਜੱਟੀਏ
ਮਿੱਤਰਾਂ ਦਾ ਨਾਮ ਜੱਪਣ ਪਰਾਂਦੀਆਂ
ਹਾਏ ਅੱਖ ਤੇਰੀ ਦਾਰੂ ਦਾ ਜੇ ਨੇਮ ਤੋੜ ਦੀ
ਨਾਰਾ ਸਾਡੇ ਪਰਛਾਵੇਂ ਦੀਆਂ ਸੌਂਹਾਂ
ਖਾਂਦੀਆਂ
ਜੀ ਲੱਗਣੋ ਹਟਾ ਦੂ ਸਾਹ ਕੱਢਣੋਂ ਹਟਾ ਦੂ
ਲੱਗਣੋ ਹਟਾ ਦੂ ਸਾਹ ਕੱਢਣੋਂ ਹਟਾ ਦੂ
ਮੁੜ ਕੇ ਨਾ ਕਹੀ ਮੈਨੂੰ ਪਹਿਲਾ ਨੀ ਕਿਹਾ
ਨੀ ਤੂੰ ਕੱਲੀ ਸੋਹਣੀ ਸੋਹਣੀ ਲੱਗਣ ਦਾ
ਕੱਲੀ ਸੋਹਣੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਮਿੱਤਰਾਂ ਨਾਲ ਹੱਜੇ ਤੇਰਾ ਪੈਂਚ ਨੀ ਪਿਆ
ਮਿੱਤਰਾਂ ਨਾਲ ਹੱਜੇ ਤੇਰਾ ਪੈਂਚ ਨੀ ਪਿਆ
ਕੱਲੀ ਸੋਹਣੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਕੱਚੀ ਕਾਪੀ ਵਾਂਗੂ ਚਲਦੇ ਆ ਰੋਫ
ਬਿੱਲੋ ਜੰਮੇ ਬੱਲਾ ਬੱਲਾ ਜੀ ਕਰਾਉਣ ਵਾਸਤੇ
ਕੈਟ ਫਾਈਟਆਂ ਅੱਲ੍ਹੜਾਂ ਚ ਹੋਣ
ਹੱਕ ਚੋਬਰਾਂ ਤੇ ਸੋਹਣੀਏ ਜਤਾਉਣ ਵਾਸਤੇ
ਡਿੱਤੋ ਡਾਇਟਆਂਕਰਦੀ ਆਂ ਸਾਡੇ ਉੱਤੇ ਮਰਦੀ ਆਂ
ਡਿੱਤੋ ਡਾਇਟਆਂਕਰਦੀ ਆਂ ਸਾਡੇ ਉੱਤੇ ਮਰਦੀ ਆਂ
ਲੱਕ ਦਾ ਵੀ ਪਹਿਲਾਂ ਆਲਾ ਮੇਚਾ ਨੀ ਰਿਹਾ
ਨੀ ਤੂੰ ਕੱਲੀ ਸੋਹਣੀ ਸੋਹਣੀ ਲੱਗਣ ਦਾ
ਕੱਲੀ ਸੋਹਣੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਮਿੱਤਰਾਂ ਨਾਲ ਹੱਜੇ ਤੇਰਾ ਪੈਂਚ ਨੀ ਪਿਆ
ਮਿੱਤਰਾਂ ਨਾਲ ਹੱਜੇ ਤੇਰਾ ਪੈਂਚ ਨੀ ਪਿਆ
ਕੱਲੀ ਸੋਹਣੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
Yeah proof!
ਗੱਬਰੂ ਨੂੰ ਦੇਖਣ ਨੂੰ ਤਾਰਸੇਂਗੀ
ਜਿਵੇਂ ਬੀਕਾਨੇਰ ਬਰਸਾਤ ਨੂੰ ਬਿੱਲੋ
ਬ੍ਯੂਟੀ ਸਲੀਪ ਪੂਰੀ ਨਹੀਓ ਹੋਣੀ ਤੇਰੀ
ਡੱਕੂ ਕੱਲਾ ਕੱਲਾ ਪਹਿਰ ਰਾਤ ਨੂੰ ਬਿੱਲੋ
ਬੰਦਾ ਕਰ ਦਿੰਦੀ ਹੈਂਗ ਜੋ ਕੈਂਚੀ ਫੈਲਾਂਗ
ਬੰਦਾ ਕਰ ਦਿੰਦੀ ਹੈਂਗ ਜੋ ਕੈਂਚੀ ਫੈਲਾਂਗ
ਤੂੰ ਤਾਂ ਹੋਰਾਂ ਨੂੰ ਕਹੇਗੀ ਥੋਡਾ ਚੇਤਾ ਨੀ ਰਿਹਾ
ਨੀ ਤੂੰ ਕੱਲੀ ਸੋਹਣੀ ਸੋਹਣੀ ਲੱਗਣ ਦਾ
ਕੱਲੀ ਸੋਹਣੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਮਿੱਤਰਾਂ ਨਾਲ ਹੱਜੇ ਤੇਰਾ ਪੈਂਚ ਨੀ ਪਿਆ
ਮਿੱਤਰਾਂ ਨਾਲ ਹੱਜੇ ਤੇਰਾ ਪੈਂਚ ਨੀ ਪਿਆ
ਕੱਲੀ ਸੋਹਣੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਉੱਦ ਵਾਂਗੂ ਮਰਦੀ ਆ ਮਹਿਕਾਂ
ਹਾਏ ਨੀ ਨਖਰੋ ਤੂੰ ਛਿਲੇ ਹੋਏ ਬਦਾਮ ਵਰਗੀ
ਧੱਕੇ ਨਾਲ ਹਾਂ ਛੱਡਣਾ ਵੀ ਨਾ
ਕਰੇ ਮੁੰਡੇ ਦੀ ਵੀ ਅੜੀ ਆ ਸਦਾਮ ਵਰਗੀ
ਅਰਜਨ ਅਰਜਨ ਹੁੰਦੀ ਗੱਲ ਗੀਤਾਂ
ਵਿਚ ਗੁੰਦੀ ਆ
ਅਰਜਨ ਅਰਜਨ ਹੁੰਦੀ ਗੱਲ ਗੀਤਾਂ
ਵਿਚ ਗੁੰਦੀ ਆ
ਓ ਨਖਰੋ ਮੈਂ ਨਖਰਾ ਨੀ ਨਾਰਾਂ ਦਾ ਸਹਿ
ਨੀ ਤੂੰ ਕੱਲੀ ਸੋਹਣੀ ਸੋਹਣੀ ਲੱਗਣ ਦਾ
ਕੱਲੀ ਸੋਹਣੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਮਿੱਤਰਾਂ ਨਾਲ ਹੱਜੇ ਤੇਰਾ ਪੈਂਚ ਨੀ ਪਿਆ
ਮਿੱਤਰਾਂ ਨਾਲ ਹੱਜੇ ਤੇਰਾ ਪੈਂਚ ਨੀ ਪਿਆ
ਕੱਲੀ ਸੋਹਣੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
Kalli Sohni Lyrics In English
Yeah proof!
Ho naah tera jappde te kainthe jattiye
Mittran da naam jappan parandiyan
Haaye ankh teri daaru da je name tod di
Naara saade parchhave diyan saahan khandiyan
Jee laggno hata doon saah kaddno hata doon
Laggno hata doon saah kaddno hata doon
Mud ke na kahi mainu pehla ni keha
Ni tu kalli sohni laggan da
Kalli sohni laggan da theka nai leya
Mittran na hajje tera pencha nai peya
Mittran na hajje tera pencha nai peya
Ni tu kalli sohni laggan da theka ni leya
Kacchi copy wangu chalde aan rough
Billo jamme balla balla jeet raud vaaste
Cat fight’an allhdan ch hone
Haq chobbran te sohniye jataun vaaste
Ditto diet’an kardi aan saade utte mardi aan
Ditto diet’an kardi aan saade utte mardi aan
Lakk da vi pehlan aala mecha ni reha
Ni tu kalli sohni laggan da
Kalli sohni laggan da theka nai leya
Mittran na hajje tera pencha nai peya
Mittran na hajje tera pencha nai peya
Ni tu kalli sohni laggan da theka ni leya
Yeah proof!
Gabru nu dekhne nu tarsengi
Jivein bikaner nu barsaat billo
Beauty sleep poori nahiyon honi teri
Dakku kalla kalla pehar raat nu billo
Banda kar dinndi hang jo kehndi flang
Banda kar dinndi hang ni jo kehndi flang
Tu taan horan nu kahegi thodda cheta ni reha
Ni tu kalli sohni laggan da
Kali sohni laggan da theka nai leya
Mittran na hajje tera pencha nai peya
Mittran na hajje tera pencha nai peya
Ni tu kali sohni laggan da theka ni leya
Udd wangu maardi ae mehkan
Haaye ni nakhro tu chhile hoye badaam wargi
Dhakke naal haan chhadna vi na
Kare munde di vi adi aa sada vargi
Arjun arjan hundi gall geetan vich gundhi ae phir
Arjun arjan hundi gall geetan vich gundhi
Ho nakhron main nakhra ni naaran da seha
Ni tu kalli sohni laggan da
Kali sohni laggan da theka nai leya
Mittran na hajje tera pencha nai peya
Mittran na hajje tera pencha nai peya
Ni tu kali sohni laggan da theka ni leya
Written by: Arjan Dhillon
This is it. Kalli Sohni Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Arjan Dhillon |
Lyricist | Arjan Dhillon |
Music | Yeah Proof |
Director | Savio Sandhu |
Language | Punjabi |
Music Label | Brown Studios |