Ruger Lyrics DJ Flow, Afsana Khan 2021

Ruger Lyrics This Punjabi song is sung by DJ Flow & Afsana Khan. Happy Raikoti has written Ruger Lyrics. The music video of the Ruger song is directed by B2gether Pros.

ਰੂਗਰ Lyrics In Punjabi

ਸ਼ਕਲੋਂ ਇੰਨਓਸੈਂਟ ਜੇ ਲੱਗਦਾ
ਕੰਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੌ ਬੱਲੀਏ
ਤਾਂਹੀਓਂ ਕੰਮ ਗੁੰਡਿਆਂ ਵਾਲੇ

ਰੂਗਰ ਹੁੰਦਾ ਐ ਮੇਰੇ ਲਵੀ ਦੇ ਬੈਗ ਚ
ਛੇ ਰਾਊਂਡ ਪਾਕੇ ਤੁਰੇ ਜੱਟ ਨੀ ਹੀ ਮੈਗ ਚ
ਹੋ ਤੇਰੀ ਮੇਰੀ ਜੋੜੀ ਜਿਵੇਂ ਫੀਮ ਨਾਲ ਕੋਕ ਵੇ
ਜ਼ਿੰਦਗੀ ਜਿਓਣਾ ਤੂੰ ਵੀ ਵੈਲੀਆਂ ਦੀ ਡੇਗ ਚ

ਹੋ ਜੱਟੀ ਵੀ ਅੜਬਆ ਮੂਹਰੇ
ਸ਼ੌਂਕ ਨੇ ਮੁੰਡਿਆਂ ਵਾਲੇ

ਸ਼ਕਲੋਂ ਇੰਨਓਸੈਂਟ ਜੇ ਲੱਗਦਾ
ਕੰਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੌ ਬੱਲੀਏ
ਤਾਂਹੀਓਂ ਕੰਮ ਗੁੰਡਿਆਂ ਵਾਲੇ

ਸ਼ਕਲੋਂ ਇੰਨਓਸੈਂਟ ਜੇ ਲੱਗਦਾ
ਕੰਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੌ ਬੱਲੀਏ
ਤਾਂਹੀਓਂ ਕੰਮ ਗੁੰਡਿਆਂ ਵਾਲੇ

ਵੇ ਰੈਗੂਲਰ ਕਾਲ ਨੀ ਕਰਦਾ
ਕਰਦਾ ਕਿਉਂ ਵਟਸਐਪ ਤੇ
ਸੁਣਿਆ ਰੇਡ ਜ਼ੋਨ ਆ ਬਣਿਆ
ਥੋਡੇ ਪਿੰਡ ਵਾਲੇ ਮੈਪ ਤੇ

ਹੋ ਗਿਆ ਦਿਨ 18-19
ਬੰਦਾ ਸੀ ਮਾਰ ਹੋ ਗਿਆ
ਰਹਿੰਦੇ ਸੀ ਕੰਮ ਬਾਕੀ
ਤਾਹੀਓਂ ਤਾਂ ਫਰਾਰ ਹੋ ਗਿਆ

ਦੇਖੇ ਨੀ ਜਾਂਦੇ ਮੁੰਡੇ ਤੌ
ਅੜਦੇ ਜਿਹੜੇ ਮੇਰੇ ਸਾਲੇ

ਸ਼ਕਲੋਂ ਇੰਨਓਸੈਂਟ ਜੇ ਲੱਗਦਾ
ਕੰਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੌ ਬੱਲੀਏ
ਤਾਂਹੀਓਂ ਕੰਮ ਗੁੰਡਿਆਂ ਵਾਲੇ

ਸ਼ਕਲੋਂ ਇੰਨਓਸੈਂਟ ਜੇ ਲੱਗਦਾ
ਕੰਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੌ ਬੱਲੀਏ
ਤਾਂਹੀਓਂ ਕੰਮ ਗੁੰਡਿਆਂ ਵਾਲੇ

ਹੋ ਸੂਰਤ ਤੇ ਸੀਰਤ ਦਾ ਸੈਮ ਕਿਰਦਾਰ ਨੀ
ਕੱਢਦੇ ਆ ਚਿੱਬ ਵੀ ਫਲੌ ਤੇਰਾ ਯਾਰ ਨੀ
ਹੋ ਸੂਰਤ ਤੇ ਸੀਰਤ ਦਾ ਸੈਮ ਕਿਰਦਾਰ ਨੀ
ਕੱਢਦੇ ਆ ਚਿੱਬ ਵੀ ਫਲੌ ਤੇਰਾ ਯਾਰ ਨੀ

ਲੰਘ ਜਾਂਦੇ ਸਿੱਧਾ ਰੌਲਿਆਂ ਤੌ ਚੁੱਪ ਵੱਟ ਕੇ
ਹੋ ਲੋਕਾਂ ਨੇ ਚਕਾਤੇ ਸਾਲੇ ਹੱਥੀਂ ਹਥਿਆਰ ਨੀ
ਹੋ ਲੋਕਾਂ ਨੇ ਚਕਾਤੇ ਸਾਲੇ ਹੱਥੀਂ ਹਥਿਆਰ ਨੀ

ਹੈਪੀ ਰਾਏਕੋਟੀ ਲੈਣੇ ਪੰਗੇ ਤੂੰ ਉਮਰ ਤੌ ਵੱਡੇ
ਉੱਤੋਂ ਸਭ ਨੂੰ ਦੱਸ ਦੇਣੇ ਆਪਣੇ ਤੂੰ ਪੱਕੇ ਅੱਡੇ
ਚੱਲਦਾ ਆ ਸੱਚਾ ਗੱਬਰੂ ਦੇ ਹੱਥ ਚੋ ਅਸਲਾ
ਤਾਹੀਓਂ ਤਾਂ ਸਾਡੇ ਮੂਹਰੇ ਆੜਦਾ ਨੀ ਅੜੀਆ
ਮਸਲਾ

ਲਾਉਂਦੇ ਆ ਅੱਗ ਵੈਲੀਆਂ
ਕੱਪੜੇ ਤੇਰੇ ਕਾਲੇ ਕਾਲੇ

ਸ਼ਕਲੋਂ ਇੰਨਓਸੈਂਟ ਜੇ ਲੱਗਦਾ
ਕੰਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੌ ਬੱਲੀਏ
ਤਾਂਹੀਓਂ ਕੰਮ ਗੁੰਡਿਆਂ ਵਾਲੇ

ਸ਼ਕਲੋਂ ਇੰਨਓਸੈਂਟ ਜੇ ਲੱਗਦਾ
ਕੰਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੌ ਬੱਲੀਏ
ਤਾਂਹੀਓਂ ਕੰਮ ਗੁੰਡਿਆਂ ਵਾਲੇ

Ruger Lyrics In English

Shaklon innocent jeha lagdae
Kaam ne tere gundeyan waale
Velly aan mudd ton balliye
Tanhiyon kaam gundeyan wale

Ruger hunda ae mere lv de bag ch
6 round paake ture jatt ne hi mag ch
Ho teri meri jodi jivein feem naal fug ve
Zindagi jyona tu vi vailiyan di deg ch

Ho jatti vi adab aa muhre
Shaunk ne mundeyan wale

Shaqlon innocent jeha lagde
Kamm ne tere gundeyan wale
Velly aan mudd ton baliye
Tanhiyon kaam gundeyan wale

Shaqlon innocent jeha lagdae
Kaam ne tere gundeyan wale
Hmm velly aan mudd ton baliye
Tanhiyon kaam gundeyan wale

Ve regular call ni karde
Karda kyon whatsapp te
Suneya red zone aa baneya
Thodde pind wale map te

Ho gaye din 18 19
Banda si maar ho gaya
Rehnde si kaam halle baaki
Tanhiyon taan faraar ho gaya

Dekhe ni jaande munde ton
Add’de jehde mere saale

Shaklon innocent jeha lagdae
Kaam ne tere gundeyan wale
Hmm velly aan mudd ton baliye
Tanhiyon kaam gundeyan wale

Shaklon innocent jeha lagdae
Kaam ne tere gundeyan wale
Hmm velly aan mudd ton baliye
Tanhiyon kaam gundeyan wale

Ho surat te seerat da same kirdaar ni
Kadd’da ae chib vi flow tera yaar ni
Ho surat te seerat da same kirdaar ni
Kadd’da ae cheb vi flow tera yaar ni

Langh janda seedha rauleyan ton chup vatt ke
Ho lokan ne chakataye saale hathi hathiyaar ni
Ho lokan ne chakataye saale hathi hathiyaar ni

Happy raikoti lene pange tu umar ton vadde
Utton sab nu dass dene apne tu pakke adde
Chalda ae sacha gabru de hath chon asla
Tanhiyon taan saade muhre add’da ni addeya masla

Launde aan agg vailiyan
Kapde tere kaale kaale

Shaklon innocent jeha lagdae
Kaam ne tere gundeyan wale
Hmm velly aan mudd ton baliye
Tanhiyon kaam gundeyan wale

Shaklon innocent jeha lagdae
Kaam ne tere gundeyan wale
Hmm velly aan mudd ton baliye
Tanhiyon kaam gundeyan wale

Written by: Happy Raikoti

This is it. Ruger Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Ruger SONG INFO

SingerDJ Flow, Afsana Khan
LyricistHappy Raikoti
DirectorB2gether Pros
CastDJ Flow, Sonali Gupta
LanguagePunjabi
Director Of PhotographyGagan Randhawa
Music LabelWhite Hill Music

Leave a Comment