Pariyan Lyrics Davi Singh The Landers 2021

Pariyan Lyrics Davi Singh is the most recent Punjabi song. Pariyan song lyrics are also written by Sukh Kharoud (Rabb SUKH Rakhey).

Album: Friends Matter

ਪਰੀਆਂ Lyrics In Punjabi

ਓਹਦੀ ਸੂਰਤ ਸੱਚ ਪੁੱਛੋਂ
ਵਹੇਲ ਬੈਠ ਕੇ ਬਣਾਈ ਲੱਗਦੀ
ਓਹਦੀ ਸੂਰਤ ਸੱਚ ਪੁੱਛੋਂ
ਵਹੇਲ ਬੈਠ ਕੇ ਬਣਾਈ ਲੱਗਦੀ

ਓ ਹੱਸ ਦੀ ਤਾ ਇੰਝ ਲੱਗਦਾ ਏ
ਓਹਦੇ ਨਾਲ ਹੈ ਕੁਦਰਤ ਹੱਸ ਦੀ
ਓ ਹੱਸ ਦੀ ਤਾ ਇੰਝ ਲੱਗਦਾ ਏ
ਓਹਦੇ ਨਾਲ ਹੈ ਕੁਦਰਤ ਹੱਸ ਦੀ

ਓ ਕੀਲ ਲੈਂਦੀ ਬਿਨਾ ਟੌਚ ਕੀਤੇ
ਕੀਲ ਲੈਂਦੀ ਬਿਨਾ ਟੌਚ ਕੀਤੇ
ਓਹਦੀਆਂ ਅੱਖਾਂ ਦੱਸ ਦੀਆ ਨੇ

ਓਹਨੂੰ ਵੇਖ ਵੇਖ ਕੇ ਲੱਗਦਾ ਪਰੀਆਂ
ਅੱਜ ਵੀ ਵੱਸ ਦੀਆ ਨੇ
ਵੇਖ ਵੇਖ ਕੇ ਲੱਗਦਾ ਪਰੀਆਂ
ਅੱਜ ਵੀ ਵੱਸ ਦੀਆ ਨੇ

ਥੋਡੀ ਤੇ ਤਿਲ ਕਾਲਾ ਏ
ਥੋਡੀ ਤੇ ਤਿਲ ਕਾਲਾ ਏ
ਗੋਰਿਆਂ ਗੱਲਾਂ ਚਹੇਰਾ ਚੇਕਦਾ
ਇੱਤਰ ਦੁਬਈ ਦਾ ਲਾ ਲੈਂਦੀ ਏ
ਹੁਸਨ ਕੁੜੀ ਦਾ ਰਹਿੰਦਾ ਮਹਿਕ ਦਾ
ਗਿਣਤੀ ਨਹੀਂ ਓਹਦੇ ਪਿੱਛੇ
ਕਿੰਨੀਆਂ ਜੁੱਤੀਆਂ ਕੱਸ ਗਈਆਂ ਨੇ

ਓਹਨੂੰ ਵੇਖ ਵੇਖ ਕੇ ਲੱਗਦਾ ਪਰੀਆਂ
ਅੱਜ ਵੀ ਵੱਸ ਦੀਆ ਨੇ
ਵੇਖ ਵੇਖ ਕੇ ਲੱਗਦਾ ਪਰੀਆਂ
ਅੱਜ ਵੀ ਵੱਸ ਦੀਆ ਨੇ

ਜਿਦਣ ਦਾ ਓਹਦੇ ਬਾਰੇ ਪਤਾ ਚੱਲਿਆ
ਸਾਡਾ ਅਤਾ ਪਤਾ ਨਹੀਂ
ਓਹਦਾ ਪਤਾ, ਪਤਾ ਹੈ ਕਰਨਾ
ਹਾਲੇ ਪਤਾ ਪਤਾ ਨਹੀਂ

ਵੇਖ ਲਈਏ ਓਹਨੂੰ ਅੱਖ ਭਰ ਕੇ
ਓਹਦੇ ਉੱਤੇ ਹਕ਼ ਬੋਲਦਾ
ਜੇ ਮੀਟਰ ਵਿਚ ਰਹਿ ਜੇ ਦੂਰੀ
ਦਿਲ ਮੇਰਾ ਧੱਕ ਧੱਕ ਬੋਲਦਾ
ਫੰਬਾਲ ਵੱਜਣ ਜਵਾਨੋ
ਫੰਬਾਲ ਵੱਜਣ ਜਵਾਨੋ
ਗੱਲਾਂ ਮੇਰੀਆਂ ਫੱਸ ਦੀਆਂ ਨੇ

ਓਹਨੂੰ ਵੇਖ ਵੇਖ ਕੇ ਲੱਗਦਾ ਪਰੀਆਂ
ਅੱਜ ਵੀ ਵੱਸ ਦੀਆ ਨੇ
ਵੇਖ ਵੇਖ ਕੇ ਲੱਗਦਾ ਪਰੀਆਂ
ਅੱਜ ਵੀ ਵੱਸ ਦੀਆ ਨੇ

Pariyan Lyrics In English

Ohdi surat sacch pucho
Vehle beh ke bnai lagdi
Ohdi surat sacch pucho
Vehle beh ke bnai lagdi

Oho has di e ta injh lagda e
Ohde nal e kudrat hass di
Oho has di e ta injh lagda e
Ohde nal e kudrat hass di

O keel laindi bina touch kite
keel laindi bina touch kite
Ohdiaya akha dass diyan ne

Ohnu dekh dekh ke lagda pariyan
Ajj vi bas diyan ne
dekh dekh ke lagda pariyan
Ajj vi bas diyan ne

Thodi te til kala e
Thodi te til kala e
Goriyan gallan chehra chekda
Itter dubai da la laindi e
Hassan kudi da rehnda mehek da
Ginti nahi ohde piche
Kinnia juttiya kass geya ne

Ohnu dekh dekh ke lagda pariyan
Ajj vi bas diyan ne
dekh dekh ke lagda pariyan
Ajj vi bas diyan ne

Jidan da ohda bare pata challeya
Sada atta pata nahi
Ohda pata, pata hai karna
Hale pata, pata nahi

vekh laiye ohnu akh bhar ke
Ohde utte haq bolda
Je meter vich reh je doori
Dil mera dhak dhak bolda
Fambal bajan jawano
Fambal bajan jawano
Gallan meriyan fass diya ne
Ohnu dekh dekh ke lagda pariyan
Ajj vi bas diyan ne
dekh dekh ke lagda pariyan
Ajj vi bas diyan ne

This is it. Pariyan Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Title of Song:Pariyan
Lead Vocalist:Davi Singh 
Lyrics Writer:Sukh Kharoud ( Rabb SUKH Rakhey )
Music Maker:SYNC

Leave a Comment