Goli Song Lyrics Goli Lyrics: Punjabi song is performed by Gur Sidhu and Deepak Dhillon. The song includes music composed from Gur Sidhu. Kulshan Sandhu has written the Goli lyrics.
ਗੋਲੀ Lyrics In Punjabi
Gur sidhu music!
25 ਪਿੰਡਾਂ ਵਿਚ ਮਸਹੂਰੀ
ਗੱਲ ਕਹਿ ਕੇ ਕਰਦਾ ਪੂਰੀ
ਨੀ ਮੈਂ ਵੈਲੀ ਕੁੱਟ ਕੇ ਆਇਆ
ਤੂੰ ਕੁੱਟ ਕੇ ਰੱਖੀ ਚੂਰੀ
ਹੋ ਕਬਜ਼ੇ ਦੇ ਕਿੱਲੇ ਦਰਜ਼ਨ ਆ
ਵਾਹੁੰਦੇ ਇੰਟਰ ਤੇ ਅਰਜੁਨ ਆ
ਵੇ ਤੂੰ ਸਾਰੇ ਚੁੱਪ ਕਾਰਾ ਤੇ
ਜਿਹੜੇ ਸਲਾਰੂ ਗਰਜਣ ਆ
ਕਿਥੋਂ ਲਾਗੋਡ ਨੀ ਕੱਲ ਦੀ
ਰਾਹ ਜੱਟ ਦਾ ਮੱਲ ਜੁ ਗੀ
ਜੱਟ ਤੇਰਾ ਖੁੰਡ ਪੁਰਾਣ
ਕਿਥੋਂ ਲੰਡੀ ਬੁਚੀ ਠੱਲ ਜੁ ਗੀ
ਜੇ ਤੇਰੇ ਉੱਤੇ ਆਈ
ਮੈਥੋਂ ਵੀ ਗੋਲੀ ਚੱਲ ਜੁ ਗਈ
ਮੈਥੋਂ ਵੀ ਗੋਲੀ ਚੱਲ ਜੁ ਗਈ
ਜੱਟਾ ਵੇ ਗੋਲੀ ਚੱਲ ਜੁ ਗਈ
ਸਕਾਰਪੀਓ ਕਾਲੀ ਵਿਚ
ਦੁਨਾਲੀ ਪਿਛਲੀ ਸੀਟ ਤੇ ਆ
ਪਹਿਲਾ ਲਲਕਾਰਾ ਚਮਕੀਲੇ ਆਲਾ
ਚਲਦਾ ਰਪੀਟ ਤੇ ਆ
ਸਿਰੀ ਜਿਹੜਾ ਚੱਕੂ ਨੀ ਜੁੱਤੀ ਨਪੁ
ਬਲੱਡ ਸਾਡਾ heat ਤੇ ਆ
ਕੁਲਸ਼ਾਂ ਦੀ ਕਲਮ ਚਲਦੀ ਆ ਗਰਮ
ਤੇ ਗੁਰ ਸਿੱਧੂ beat ਤੇ ਆ
Gur sidhu music!
ਮੈਂ ਜਾਣੀ ਆ ਜੱਟਾ ਦਿਓਰ
ਨੂੰ ਕੱਲਦੂ ਗੀ
ਜੱਟ ਤੇਰਾ ਖੁੰਡ ਪੁਰਾਣ
ਕਿਥੋਂ ਲੰਡੀ ਬੁਚੀ ਠੱਲ ਜੁ ਗੀ
ਜੇ ਤੇਰੇ ਉੱਤੇ ਆਈ
ਮੈਥੋਂ ਵੀ ਗੋਲੀ ਚੱਲ ਜੁ ਗਈ
ਮੈਥੋਂ ਵੀ ਗੋਲੀ ਚੱਲ ਜੁ ਗਈ
ਜੱਟਾ ਵੇ ਗੋਲੀ ਚੱਲ ਜੁ ਗਈ
ਹੋ ਟਿੱਲਰਾਂ ਦੇ ਨਾਲ ਬੰਨ ਲੈਣੇ ਆ
ਕੜਿਸ ਬਿੱਲੋ
ਕਰ ਦੁ ਗ੍ਰੀਸ ਬਿੱਲੋ ਕਰਦੇ ਜੋ ਬਹੁਤੀ
ਨੀ ਆਵਾਜ਼ ਆ
ਅੱਗੇ ਤੌ ਵੀ ਬੋਲੇ ਨਾ ਕੋਈ ਆ ਕੇ ਜੱਟਾ
ਤੇਰੇ ਅੱਗੇ
ਨੇੜੇ ਨਾ ਕੋਈ ਤੇਰੇ ਲੱਗੇ ਦੱਸ ਦੇ ਤੂੰ
ਕੀਹਦਾ ਐਥੇ ਰਾਜ ਆ
ਗੋਲੀ ਵੱਟ ਕੇ ਤੜਕੇ ਖਾਦੀ ਆ
ਅੱਖਾਂ ਬਾਜ਼ ਵਾਂਗੂ ਤਾਂਹੀ ਸਾਡੀ ਆ
ਵੈਰੀਆਂ ਨੂੰ ਵੱਢ ਦੀ ਅਯੋ ਜੱਟਾ
ਜਿਵੇ ਕਣਕ ਦੀ ਚਲਦੀ ਵਾਢੀ ਆ
ਨਾਵ ਸੰਧੂ ਨਾਲ ਮੇਰੇ ਜੁਕਤ ਕੋਈ
ਬਣ ਜੁ ਗੀ
ਜੱਟ ਤੇਰਾ ਖੁੰਡ ਪੁਰਾਣ
ਕਿਥੋਂ ਲੰਡੀ ਬੁਚੀ ਠੱਲ ਜੁ ਗੀ
ਜੇ ਤੇਰੇ ਉੱਤੇ ਆਈ
ਮੈਥੋਂ ਵੀ ਗੋਲੀ ਚੱਲ ਜੁ ਗਈ
ਮੈਥੋਂ ਵੀ ਗੋਲੀ ਚੱਲ ਜੁ ਗਈ
ਜੱਟਾ ਵੇ ਗੋਲੀ ਚੱਲ ਜੁ ਗਈ
Goli Lyrics In English
Gur sidhu music!
25 pindan vich mashoori
Gal keh ke kar daa poori
Ni main velly kutt ke aaya
Tu kutt ke rakhi choori
Ho kabze de kille darzan aa
Vaunde inter te arjun aa
Ve tu sare chup kara de
Jehde salaru garzan aa
Kithon lagod kal di
Raah jatt da mall ju gi
Jatt tera khund purana
Kithon landi buchi thal ju gi
Je tere utte aayi maithon vi goli
Maithon vi goli chal jugi
Maithon vi gole
Jatta ve goli chal jugi
Scorpio kaali vich dunali pichli seat te aa
Pehla lalkara chamkile aala chalda repeat aa
Sirri jehda chakku, ni jutti nappu
Blood sadda heat te aa
Kulshan di kalam, chldi aa garam
Te gur sidhu beat te aa
Gur sidhu music!
Main jaani aa jatta deor nu khaldu gi
Jatt tera khund purana
Kithon landi buchi thal ju gi
Je tere utte aayi maithon vi goli
Maithon vi gole chal jugi
Maithon vi gole
Jatta ve gole chal jugi
Ho tillran de naal bhann laine aa kreds billo
Kar dun gress billo karde jo bahuti ni aawaz aa
Agge toh vi bole na koyi aa ke jatta tere agge
Nehde na koyi tere lagge dass de tu kihda aithe raaz aa
Goli vatt ke tadke khadi aa
Ankh baaz vangu tanhi saddi aa
Vairiyan nu vadd de eh jatta
Jo kanak di chaldi vaddi aa
Nav sandhua naal mere jukt koi bann ju gi
Jatt tera khund purana
Kithon landi buchi thal ju gi
Je tere utte aayi maithon vi gole
Maithon vi gole chal jugi
Maithon vi gole
Jatta ve gole chal jugi
Written by: Kulshan Sandhu
This is it. ਗੋਲੀ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Gur Sidhu, Deepak Dhillon |
Album | Nothing Like Before |
Lyricist | Kulshan Sandhu |
Music | Gur Sidhu |
Language | Punjabi |
Music Label | Brown Town Music |