Click That B Kickin It Lyrics Karan Aujla 2021

Click That B Kickin It Lyrics by Karan Aujla is new Punjabi song in his voice. This song lyrics are also penned by Karan Aujla, music produced by Tru-Skool.

Album: Bathafu*Up

Click That B Kickin It Lyrics In Punjabi

ਹੋ ਕਾਗਜ਼ਾਂ ਦੇ ਉੱਤੇ ਬਣ ਸਿਆਹੀ
ਬੈਠੇ ਆਂ
ਨੀ ਯਾਰੀਆਂ ਚ ਘਾਟੇ ਵਾਧੇ ਖਾਈ
ਬੈਠੇ ਆਂ

ਹੋ ਕਾਗਜ਼ਾਂ ਦੇ ਉੱਤੇ ਬਣ ਸਿਆਹੀ
ਬੈਠੇ ਆਂ
ਨੀ ਯਾਰੀਆਂ ਚ ਘਾਟੇ ਵਾਧੇ ਖਾਈ
ਬੈਠੇ ਆਂ
ਕਈਆਂ ਦੇ ਘਰਾਂ ਦੀ ਛੱਤ ਪੱਕੀ
ਕਰਕੇ
ਨੀ ਸਾਡੇ ਆਲੀ ਚੌਂਦਿਆਂ ਭੁਲਾਈ
ਬੈਠੇ ਆਂ

ਸਾਡੀਆਂ ਤਿਜੋਰੀਆਂ ਨੇ ਸਾਂਝੀਆਂ
ਕੁੜੇ
ਨੀ ਬੰਦ ਹੁੰਦੀਆਂ ਨੀ ਨੁਕਸਾਨਾਂ
ਕਰਕੇ

ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ

ਹੋ ਪਿੱਠ ਪਿੱਛੇ ਮਾਰ ਗਈ ਸੀ
ਢੰਗ ਗੋਰੀਏ
ਮੂਰੇ ਓਹਦੇ ਮਹਿਫ਼ਿਲ ਤਾਂ ਫੇਰ
ਲੱਗਦੀ

ਹੋ ਪਿੱਠ ਪਿੱਛੇ ਮਾਰ ਗਈ ਸੀ
ਢੰਗ ਗੋਰੀਏ
ਮੂਰੇ ਓਹਦੇ ਮਹਿਫ਼ਿਲ ਤਾਂ ਫੇਰ
ਲੱਗਦੀ
ਅਸੀ ਆਪ ਚੱਲ ਕੇ ਜਾਣਾ ਸੀ ਗੋਰੀਏ
ਸਾਡੇ ਤੱਕ ਆਉਣ ਨੂੰ ਤਾ ਦੇਰ ਲੱਗਦੀ

ਇਹਨਾਂ ਦੇ ਸਿਰਾਂ ਤੇ ਫਿਰਰਾਂ ਬੁੱਲ੍ਹੇ
ਲੁੱਟਦਾ
ਚੱਲਦੇ ਨੇ ਤੀਰ ਕਮਾਣਾ ਕਰਕੇ

ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ

ਓ ਹੁਸਨਾਂ ਦੀ ਗੱਲ ਕਾਰਾਂ ਤੜਫਾਏ ਵੀ ਬੜੇ ਨੇ
ਲੰਡੂਆਂ ਦੀ ਗੱਲ ਖੜਕਾਏ ਵੀ ਬੜੇ
ਓ ਹੁਸਨਾਂ ਦੀ ਗੱਲ ਕਾਰਾਂ ਤੜਫਾਏ ਵੀ ਬੜੇ ਨੇ
ਬੀਬਾ ਲੰਡੂਆਂ ਦੀ ਗੱਲ ਖੜਕਾਏ ਵੀ ਬੜੇ
ਯਾਰਾਂ ਨਾਲ ਮੁਢੋਂ ਹਿਕ ਠੋਕ ਕੇ ਖੜੇ
ਆਂ
ਸਿਰ ਪਾੜੇ ਵੀ ਬੜੇ ਨੇ ਪੜਵਾਏ ਵੀ
ਬੜੇ

ਓ ਸਾਹਬ ਤੇ ਕਿਤਾਬ ਦੋਨੋ ਲਾਕੇ
ਜੱਟੀਏ
ਨੀ ਚੋਦਰ ਨੀ ਏ ਮਾਰੀ ਇਹਸਾਨ ਕਰਕੇ

ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ

ਓ ਹੁਸਨਾਂ ਦੀ ਗੱਲ ਕਾਰਾਂ ਤੜਫਾਏ ਵੀ ਬੜੇ ਨੇ
ਲੰਡੂਆਂ ਦੀ ਗੱਲ ਖੜਕਾਏ ਵੀ ਬੜੇ
ਓ ਹੁਸਨਾਂ ਦੀ ਗੱਲ ਕਾਰਾਂ ਤੜਫਾਏ ਵੀ ਬੜੇ ਨੇ
ਬੀਬਾ ਲੰਡੂਆਂ ਦੀ ਗੱਲ ਖੜਕਾਏ ਵੀ ਬੜੇ
ਯਾਰਾਂ ਨਾਲ ਮੁਢੋਂ ਹਿਕ ਠੋਕ ਕੇ ਖੜੇ
ਆਂ
ਸਿਰ ਪਾੜੇ ਵੀ ਬੜੇ ਨੇ ਪੜਵਾਏ ਵੀ
ਬੜੇ

ਓ ਸਾਹਬ ਤੇ ਕਿਤਾਬ ਦੋਨੋ ਲਾਕੇ
ਜੱਟੀਏ
ਨੀ ਚੋਦਰ ਨੀ ਏ ਮਾਰੀ ਇਹਸਾਨ ਕਰਕੇ

ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ

ਓ ਕਰਦੇ ਨੇ ਗੱਲ straight ਫੇਸ ਤੇ
ਜਿੰਨਾ ਦੇ ਆ ਓਹਨਾ ਵਿਚ ਦਮ ਹੁੰਦੇ ਨੇ

ਓ ਕਰਦੇ ਨੇ ਗੱਲ straight ਫੇਸ ਤੇ
ਜਿੰਨਾ ਦੇ ਆ ਓਹਨਾ ਵਿਚ ਦਮ ਹੁੰਦੇ ਨੇ
ਜੱਟਾ ਨਾਲ ਜੱਟਾ ਆਲੀ ਕਰਿ ਸੋਹਣਿਆਂ
ਨੱਖਰੇ ਤਾਂ ਕੁੜੀਆਂ ਦੇ ਕੰਮ ਹੁੰਦੇ ਨੇ

ਓ ਦੱਸ ਦਾ truth ਮਿਠੀਆਂ
ਔਜਲੇ ਨੇ ਮਾਰਿਆ ਨੀ ਤਾਣਾ ਕਰਕੇ

ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ

ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ

Click That B Kickin It Lyrics In English

This Is A OG Call!

Oh Kagazan De Utte Ban Syahi Baithe Aan
Ni Yaarian Ch Ghate Wadhe Khayi Baithe Aan
Kaiyan Di Gharan Di Chhat Pakki Karke
Ni Sadde Aali Chaundi Aa Bhulayi Baithe Aan

Oh Saddiyan Tijoriyan Ne Sanjhi Aa Kude
Ni Band Hundiyan Ne Nuksana Kardi

Oh Kacheyan Makana Aale Yaar Jatt De
Jatt Naal Pakkiyan Zubana Karke
Kacheyan Makana Aale Yaar Jatt De
Jatt Naal Pakkiyan Zubana Karke

Oh Pith Pichhe Mar Gaye Si Dang Goriye
Muhre Aunde Mehfil Taan Pher Lagdi

Oh Pith Pichhe Mar Gaye Si Dang Goriye
Ni Muhre Aunde Mehfil Taan Pher Lagdi
Assi Aa Badal Gaye Ya Assi Goriye
Sadde Takk Aaun Nu Taan Der Lagdi

Ainna De Sirran Te Phiran Bulle Luttda
Ni Chalde Ne Teer Vi Kamana Karke

Kacheyan Makana Aale Yaar Jatt De
Jatt Naal Pakkiyan Zubana Karke
Kacheyan Makana Aale Yaar Jatt De
Jatt Naal Pakkiyan Zubana Karke

Oh Husna Di Gall Karaan
Tadfaye Vi Bade
Landu’an Di Gall Khadkaye Vi Bade

Oh Husna Di Gall Tadfaye Vi Bade
Ne Biba Landu’an Di Gall
Khadkaye Vi Bade

Yaaran Naal Muddon
Hikk Thok Ke Khade Aan
Sirr Paade Vi Bade Ne
Padwaye Vi Bade

Oh Hisaab Te Kitaab Dowein Lag Jattiye
Ni Chaudhar Ni Maari Ehshana Karke

Kacheyan Makana Aale Yaar Jatt De
Jatt Naal Pakkiyan Zubana Karke
Kacheyan Makana Aale Yaar Jatt De
Jatt Naal Pakkiyan Zubana Karke

Oh Karde Ne Gall Kude
Straight Face Te
Jinna De Aa Ohna Vich Dum Hunde Ne

Oh Karde Ne Gall Straight Face Te
Ni Jinna De Aa Ohna Vich Dum Hunde Ne
Jatta Naal Jatta Aali Kari Sohneya
Nakhre Taan Kudiyan De Kamm Hunde Ne

Oh Dassda Truth Main Keha Sunn Mitheya
Oye Aujle Ne Maareya Ni Tana Karke

Kacheyan Makana Aale Yaar Jatt De
Jatt Naal Pakkiyan Zubana Karke
Kacheyan Makana Aale Yaar Jatt De
Jatt Naal Pakkiyan Zubana Karke

Kacheyan Makana Aale Yaar Jatt De
Jatt Naal Pakkiyan Zubana Karke
Kacheyan Makana Aale Yaar Jatt De
Jatt Naal Pakkiyan Zubana Karke

Written by: Karan Aujla

This is it. Click That B Kickin It Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Click That B Kickin It Song Detail
Lyrics by: Karan Aujla
Singer: Karan Aujla
Composer: Tru-Skoo

Leave a Comment