Jatt Bukda Fire Lyrics from album Limited Edition: The Punjabi song is sung by Gippy Grewal and Sultaan, and has music by Bhinda Aujla while Mani Longia and Sultaan have written the Jatt Bukda Fire lyrics for Limited Edition. The “Jatt Bukda Fire” song is from the “Limited Edition“.
Album: Limited Edition
ਜੱਟ ਬੁੱਕਦਾ ਫਿਰੇ Lyrics In Punjabi
Gippy Grewal
Bhinda Aujla
You already know
Sultaan baby back yo!
ਥੋੜ੍ਹਿਆਂ ਨਾਲ ਪਿਆਰ ਆ
ਤੇ ਬਹੁਤੇ ਨਾਲ ਵੈਰ ਆ
ਓਏ ਲੈਕੇ ਪੰਗਾ ਸਾਲੇ
ਮੇਰੇ ਮੰਗਦੇ ਨੇ ਖੈਰ ਆ
ਥੋੜ੍ਹਿਆਂ ਨਾਲ ਪਿਆਰ ਆ
ਤੇ ਬਹੁਤੇ ਨਾਲ ਵੈਰ ਆ
ਓਏ ਲੈਕੇ ਪੰਗਾ ਸਾਲੇ
ਮੇਰੇ ਮੰਗਦੇ ਨੇ ਖੈਰ ਆ
ਮੁੱਦਾ ਪਾ ਲਈਏ ਜੋ ਮੋਢਿਆਂ ਤੌ
ਫੁੱਕ ਦਾ ਫਿਰੇ ਓ ਵੈਰੀ ਲੁਕਦਾ ਤੇ ਜੱਟ
ਉਹ ਵੈਰੀ ਲੁਕਦਾ ਫਿਰੇ
ਜੱਟ ਬੁੱਕਦਾ ਫਿਰੇ
ਲੁਕਦਾ ਫਿਰੇ ਜੱਟ ਬੁੱਕਦਾ ਫਿਰੇ
ਉਹ ਵੈਰੀ ਲੁਕਦਾ ਫਿਰੇ
ਜੱਟ ਬੁੱਕਦਾ ਫਿਰੇ
ਸਾਲੇ ਮਸਲੇ ਨਾ ਬੇੜੇ ਦੱਬ ਲਗਾ
ਸੰਦ ਨੀ
ਜਿਹੜੇ ਸ਼ਹਿਰ ਜਾਵਾ ਵੈਰੀ ਚੁੱਕਦੇ ਨੇ
ਦੰਦ ਨੀ
ਰਹਿੰਦੀ ਮਰਨ ਮਰੋਨ ਦੀ ਤਿਆਰੀ ਜੱਟ ਦੀ
ਅੱਗੇ ਖੜ ਕਿੱਤੇ ਵੈਰੀਆਂ ਦੇ ਰਾਹ ਬੰਦ
ਨੀ
ਚਰਚੇ ਦੀ ਵਜ੍ਹਾ ਸਰਦਾਰੀ ਜੱਟ ਦੀ
ਬੰਦੇ ਘੁਰੇ ਜਦੋਂ ਅੜਜੇ ਗਰਾਰੀ ਜੱਟ ਦੀ
hateran ਦੇ ਕੋਲੋਂ ਗਿਪੀ ਕਿਥੇ ਰੁਕਦਾ
ਵੈਰੀ ਫਿਰੇ ਲੁਕਦਾ ਤੇ ਜੱਟ ਫਿਰੇ ਬੁੱਕਦਾ
ਹੋ ਸਾਡੇ ਲਈ ਟੀਕੇ ਦਾ ਇਲਾਜ ਕੋਈ ਨਾ
ਟੀਕੇ ਬਿਨਾ ਸਾਲਾਂ ਆਉਂਦਾ ਬਾਜ ਕੋਈ ਨਾ
ਹੋ ਸਾਡੇ ਲਈ ਟੀਕੇ ਦਾ ਇਲਾਜ ਕੋਈ ਨਾ
ਟੀਕੇ ਬਿਨਾ ਸਾਲਾਂ ਆਉਂਦਾ ਬਾਜ ਕੋਈ ਨਾ
ਹੋ ਜੱਟ ਦੀ ਆਵਾਜ਼ ਨੂੰ ਪਛਾਣਦਾ ਨੀ
ਜਿਹੜਾ
ਦੁਨੀਆ ਤੇ ਬਣਿਆ ਉਹ ਸਾਜ ਕੋਈ ਨਾ
ਪਹਿਲੇ ਆਉਂਦੇ ਨਹੀਓ ਲੋਟ ਜਿੰਦੇ ਦਿਲ ਵਿਚ
ਖੋਟ
ਸਾਥੋਂ ਹੱਥ ਫੜਵਾਕੇ ਸਾਲਾਂ ਝੁਕਦਾ
ਵੈਰੀ ਫਿਰੇ ਲੁਕਦਾ ਤੇ ਜੱਟ ਫਿਰੇ ਬੁੱਕਦਾ
ਉਹ ਵੈਰੀ ਲੁਕਦਾ ਫਿਰੇ
ਜੱਟ ਬੁੱਕਦਾ ਫਿਰੇ
ਲੁਕਦਾ ਫਿਰੇ ਜੱਟ ਬੁੱਕਦਾ ਫਿਰੇ
ਉਹ ਵੈਰੀ ਲੁਕਦਾ ਫਿਰੇ
ਜੱਟ ਬੁੱਕਦਾ ਫਿਰੇ
Jatt Bukda Fire Lyrics In English
Gippy grewal
Bhinda aujla
You already know
Sultaan baby back yo!
Thodeya na pyar aa te
Bohtya na vair aa
Oye leke panga saale
Mere mangde ne khair aa
Ho thodeya na pyar aa te
Bohtya na vair aa
Oye leke panga saale
Mere mangde ne khair aa
Mudda paa liye jo moddeya toh
Phukk da fire oh veri lukda te jatt
Oh veri lukda fire te
Jatt bukda fire
Lukda fgire te jatt bukda fire
Oh veri lukda fire te
Jatt bukda fira
Saale masle na bede dabb laga sandni
Jehre shehar java veri chukde ne tand ni
Rehndi marn maron di tyari jatt di
Agg khad kitte veriya de raah band ni
Charche di vjah sardari jatt di
Bande ghure jado adje garari jatt di
Hatera de kolo gippy kithe rukda
Veri fire lukda te jatt fira bukda
Ho sadde laaye tike da ilaaj koi na
Tike bina saala aunda baaj koi na
Ho sadde laaye tike da ilaaj koi na
Tike bina saala aunda baaj koi na
Ho jaat di awaaz nu pachanda ni jehda
Duniya te banya oh saaj koi na
Pehle aunda nayio lot jide dil vich khot
Saatho hath fadvake saala jhukda
Fire oh veri lukda fira te jatt
Oh veri lukda fira te
Jatt bukda fira
Lukda fgire te jatt bukda fire
Oh veri lukda fira te
Jatt bukda fira
This is it. Jatt Bukda Fire Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Detail
Song Name: | Jatt Bukda Fira |
Singer: | Gippy Grewal, Sultaan |
Composer: | Bhinda Aujla |
Lyrics by: | Mani Longia |