Love Talks Lyrics Himmat Sandhu 2021

Love Talks Lyrics by Himmat Sandhu Mannat Noor, the latest Punjabi song on “My Game”, is here. Snipr composed the music. Jang Dhillon wrote the Love Talks Song lyrics. Harman Dhillon directed the music video. Raavi Kaur Ba was featured.

Album: “My Game

ਪਿਆਰ ਦੀਆਂ ਗੱਲਾਂ Lyrics In Punjabi

Snipr!

ਜੱਟਾ ਤੇਰੀ ਬਣ ਜਾਂ ਧੜਕਨ
ਧੜਕਾਂ ਤੇਰੇ ਆਖਣ ਤੇ
ਦੋ ਅੱਖਾਂ ਦੀ ਦਵੇ ਸਲਾਮੀ
ਗੱਬਰੂ ਤੇਰੇ ਚੱਕਣ ਤੇ

ਤੱਕ ਕੇ ਤੈਨੂੰ ਠਰੇ ਕਾਲਜਾ
ਸੇਕ ਨਿੱਕਲ ਦਾ ਅੱਡੀਆਂ ਚੋ
Nag champa ਦੀਆਂ ਵੇ ਬਾਸ਼ਨਾ
ਜ਼ੁਲਫ਼ਾਂ ਖੁੱਲੀਆਂ ਛੱਡੀਆਂ ਤੌ

ਬਿੱਛੂ ਬਣ ਕੇ ਲੜ ਗਿਆ ਜੱਟਾ
ਤੂੰ ਸੱਪਾਂ ਦੀ ਸਾਥਣ ਤੇ
ਆ ਕਿੱਥੇ ਦੰਦੀ ਧਰ ਲੀ ਜੱਟੀਏ
ਤੂੰ ਕਿੱਕਰ ਦੀ ਦਾਤਣ ਤੇ

ਜੱਟਾ ਤੇਰੀ ਬਣ ਜਾਂ ਧੜਕਨ
ਧੜਕਾਂ ਤੇਰੇ ਆਖਣ ਤੇ
ਦੋ ਅੱਖਾਂ ਦੀ ਦਵੇ ਸਲਾਮੀ
ਗੱਬਰੂ ਤੇਰੇ ਚੱਕਣ ਤੇ

ਜੱਟਾ ਤੇਰੀ ਬਣ ਜਾਂ ਧੜਕਨ
ਧੜਕਾਂ ਤੇਰੇ ਆਖਣ ਤੇ
ਨੀ ਦੋ ਅੱਖਾਂ ਦੀ ਦਵੇ ਸਲਾਮੀ
ਗੱਬਰੂ ਤੇਰੇ ਚੱਕਣ ਤੇ

ਜੋੜੇ ਬੁੱਲਾਂ ਦੀ ਬੀਨ ਬਜਾ ਕੇ
ਤੈ ਜੱਟਾ ਜੱਟੀ ਕਿੱਲੀ ਆ
ਲੈਕ pangong ਦੇ ਪਾਣੀ ਵਰਗੀ
ਤੇਰੀ ਅੱਖ ਵਿਚਾਲੋਂ ਨਿਲੀ ਆ

ਤੇਰੇ ਤੌਰ ਜੰਗਲ ਦੇ ਰਾਜਿਆਂ ਵਰਗੀ
ਸੱਚੀ ਨਿਰੀ ਤਬਾਹੀ ਆਂ
ਖਾਲੀ ਜੇਬ ਨੀ ਪੈਂਦਾ ਚਲਕਾ
ਜੱਟ ਨੇ ਟੌਰ ਵਿਆਹੀ ਆ

ਮੈਂ ਓਹੀ ਜੋ ਭਾਫ ਨਿਲਕਦੀ
ਗਿੱਲੇ ਤੰਦੂਰ ਨੂੰ ਤਾਪਨ ਤੇ
ਓ ਪੁੱਠਾ ਨਯਾ(9) ਕੱਦ ਮਿਲੁ ਗਾ
ਵੱਡੇ ਫੁੱਟੇ ਨਾਲ ਮਾਪਣ ਤੇ

ਜੱਟਾ ਤੇਰੀ ਬਣ ਜਾਂ ਧੜਕਨ
ਧੜਕਾਂ ਤੇਰੇ ਆਖਣ ਤੇ
ਦੋ ਅੱਖਾਂ ਦੀ ਦਵੇ ਸਲਾਮੀ
ਗੱਬਰੂ ਤੇਰੇ ਚੱਕਣ ਤੇ

ਜੱਟਾ ਤੇਰੀ ਬਣ ਜਾਂ ਧੜਕਨ
ਧੜਕਾਂ ਤੇਰੇ ਆਖਣ ਤੇ
ਨੀ ਦੋ ਅੱਖਾਂ ਦੀ ਦਵੇ ਸਲਾਮੀ
ਗੱਬਰੂ ਤੇਰੇ ਚੱਕਣ ਤੇ

ਬੁਲਬੁਲ ਦੇ ਖੰਭਆਂ ਤੌ ਬਣਦੀ
ਚੁੰਨੀ ਮੇਰੇ ਆਂ ਸੂਟਆਂ ਦੀ
ਰੂੰ ਦਾ ਕੁੜਤਾ ਮਹਿਕ ਖਿਲਾਰੇ
pure lavender ਧੂਫਾਂ ਦੀ

ਮਹਿੰਦੀ ਦੇ ਵਿਚ ਪੀਸ ਕੇ ਲਾਵਾ
ਮੈਂ ਚੰਦਨ ਦੀਆਂ ਸਤਾ ਨੂੰ
ਹੱਥ ਦੀਆਂ ਲੀਕਾਂ ਵਿਚ ਲਿਖਾਲੂ
ਗੱਬਰੂ ਤੇਰੇਆਂ ਹੱਥਾਂ ਨੂੰ

ਪਿੰਡ ਪੁੜੈਣ ਦੇ ਜੰਗ ਢਿੱਲੋਂ ਵੇ
ਤੈਨੂੰ ਜਾਣਦਾ ਕੌਣ ਨਹੀਂ
ਮੰਜੇ ਵਾਂਗੂ ਵੁਣ ਦੁ ਗਾਣਾ
ਛੱਡ ਦਾ ਢਿੱਲੀ ਦੋਂਣ ਨਹੀਂ

same ਤੇਰੇ ਜਿਹੀ ਡਿਗ ਦੀ ਪਟੁਆ
ਬਿਜਲੀ ਬੱਦਲ ਪਾਟਨ ਤੇ
ਓ ਤੂੰ ਪੂਨੀਆਂ ਦੀ ਰਾਤ ਟੱਕਰ
ਗਈ ਜੱਟ ਨੂੰ ਟਲਦੇ ਆਥਣ ਤੇ

ਜੱਟਾ ਤੇਰੀ ਬਣ ਜਾਂ ਧੜਕਨ
ਧੜਕਾਂ ਤੇਰੇ ਆਖਣ ਤੇ
ਦੋ ਅੱਖਾਂ ਦੀ ਦਵੇ ਸਲਾਮੀ
ਗੱਬਰੂ ਤੇਰੇ ਚੱਕਣ ਤੇ

ਜੱਟਾ ਤੇਰੀ ਬਣ ਜਾਂ ਧੜਕਨ
ਧੜਕਾਂ ਤੇਰੇ ਆਖਣ ਤੇ
ਨੀ ਦੋ ਅੱਖਾਂ ਦੀ ਦਵੇ ਸਲਾਮੀ
ਗੱਬਰੂ ਤੇਰੇ ਚੱਕਣ ਤੇ

Love Talks Lyrics In English

Snipr!

Jatta Teri Banja Dhadkan
Dhadka Tere Aakhan Te
2 Akhan Di Dave Salami
Gabbru Tere Jhakan Te

Tak Ke Tainu Thare Kalja
Sek Nikalda Adiyan Cho
Naag Champa Di Aave Vashna
Zulfan Khuliya Chaddiyan Ton

Bichhu Ban Ke Lad Gaya Jatta
Tu Sapa Di Sattan Te
Aa Kithe Dandi Bharli Jattiye
Tu Kikkar Di Dattan Te

Jatta Teri Banja Dharkan
Dharka Tere Aakhan Te
2 Akhan Di Dave Salami
Gabru Tere Jhakan Te

Jatta Teri Banja Dhadkan
Dhadka Tere Aakhan Te
Ni 2 Akhan Di Dave Salami
Gabbru Tere Jhakan Te

Jode Bullan Di Been Bajake
Ten Jatta Jatti Keeli Aa
Lake Pangong De Paani Wargi
Teri Akh Vichalyo Neeli Aa

Teri Taur Jungle De Raje Wargi
Sachi Niri Tabaahi Aa
Khaali Jeb Ni Penda Jholka
Jatt Ne Taur Vihaayi Aa

Main Ohi Jo Bhaaf Nikaldi
Gille Tandoor Nu Tapan Te
Oh Putha Naya Kad Miluga
Vade Futte Naa Mapan Te

Ve Jatta Teri Banja Dhadkan
Dhadka Tere Aakhan Te
2 Akhaan Di Dave Salami
Gabbru Tere Jhakan Te

Jatta Teri Banja Dhadkan
Dharka Tere Aakhan Te
Ni 2 Akhan Di Dave Salami
Gabru Tere Jhakan Te

Bulbul De Khamba Ton Ban’di
Chunni Mereya Suit’an Di
Rooh Da Kurta Mehak Khalare
Pure Lavendar Dhupan Di

Mehndi De Vich Pees Ke Lava
Main Chandan Diyan Sanka Nu
Hath Diyan Leekan Vich Likha Lu
Gabru Tereya Hathan Nu

Pind Pudain De Jang Dhillon Ve
Tainu Janda Kon Nahi
Manje Wangu Bundu Gaana
Chad’da Dheeli Daun Nahi

Same Tere Jahi Digdi Pattua
Bijli Badal Paatan Te
Oh Tu Punya Di Raat Takkar Gayi
Jatt Nu Dhalde Aathan Te

Ve Jatta Teri Banja Dhadkan
Dhadka Tere Aakhan Te
2 Akhan Di Dave Salami
Gabru Tere Jhakan Te

Jatta Teri Banja Dharkan
Dhadka Tere Aakhan Te
Ni 2 Akhan Di Dave Salami
Gabbru Tere Jhaakan Te

This is it. Love Talks Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Love Talks Track Info:

Song Love Talks
AlbumMy Game
SingerHimmat Sandhu, Mannat Noor
LyricsJang Dhillon
MusicSnipr
CastRaavi Kaur Bal
DirectorHarman Dhillon
LanguagePunjabi
Music LabelHimmat Sandhu

Leave a Comment