Manja Lyrics by Gippy Grewal is New Punjabi song from his album “Limited Edition” with music given by Bhinda Aujla. While Manja song lyrics are written by Dharamvir Thandi.
Album: Limited Edition
ਮੰਜਾ Lyrics In Punjabi
ਅਸੀ ਧੂਪਾਂ ਵਿਚ ਕੰਮ ਕਰਕੇ ਵੀ
ਤੇਰੇ ਸਾਰੇ ਚਾਅ ਪੁਗਾਉਂਦੇ ਰਹੇ
ਤੈਥੋਂ AC ਵਿਚ ਕੰਮ ਕਰਕੇ ਵੀ
ਸਾਡਾ ਕਿਉਂ ਨਾ ਦਰਦ ਵੰਡ ਹੋਇਆ
ਅਸੀ ਚਾਰ ਖਾਣੇ ਦੇ ਇਕ ਕਮਰੇ ਵਿਚ
ਪਲੰਗ ਡਾਹੇ ਤੇਰੇ ਸੌਣ ਲਈ
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾ ਹੋਇਆ
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾ ਹੋਇਆ
ਤੈਨੂੰ ਸਾਰੇ ਮੇਲੇ ਮੋਢਿਆਂ ਉੱਤੇ
ਚੁੱਕ ਕੇ ਰਿਹਾ ਦਿਖਾਉਂਦਾ ਮੈਂ
ਭਰ ਭਰ ਕੇ ਪਾਣੀ ਖੂਈ ਤੌ
ਤੈਨੂੰ ਮੱਲ ਮੱਲ ਰਿਹਾ ਨਹਾਉਂਦਾ ਰਿਹਾ
ਤੈਥੋਂ ਭਰਕੇ ਨਾ ਕਦੇ ਟੂਟੀ ਤੋਂ
ਭਰਕੇ ਨਾ ਕਦੇ ਟੂਟੀ ਤੋਂ
ਪਾਣੀ ਦਾ ਕਪ ਫੜਾ ਹੋਇਆ
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾ ਹੋਇਆ
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾ ਹੋਇਆ
ਤੈਨੂੰ ਜਦੋਂ ਬੁਖਾਰ ਕਦੇ
ਸਰ ਗਿੱਲੀਆਂ ਪੱਟੀਆਂ ਧਰਦੀ ਰਹੀ
ਮਾਂ ਪੱਟ ਹੁੰਦਾ ਐ ਦਿਲ ਮੇਰਾ
ਭੱਜ ਮੂੰਹ ਨੂੰ ਰੇ ਬੁੱਕ ਕਰਦੀ ਰਹੀ
ਸਰ ਓਹਦੇ ਵੀ ਤਾਂ ਦੁੱਖਦਾ ਹੋਊ
ਓਹਦਾ ਵੀ ਤਾਂ ਦੁੱਖਦਾ ਹੋਊ
ਤੈਥੋਂ ਖ਼ਬਰ ਲੈਣ ਨਾ ਆ ਹੋਇਆ
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾ ਹੋਇਆ
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾ ਹੋਇਆ
ਓਥੇ ਡਾਲਰ ਨਹੀਂ ਰੁਪਈਏ ਸੀ
ਪਰ ਪੁੱਤ ਮਰਜਾਣੇ ਚੰਗੇ ਸੀ
ਕਈ ਵਾਰ ਲਗੇ ਅਮਰੀਕਾ ਤੌ
ਅਸੀ ਪਿੰਡ ਫੜਾਣੇ ਚੰਗੇ ਸੀ
ਦਿਲ ਕਰਦਾ ਐ ਮੁੜ ਜਾਈਏ
ਦਿਲ ਕਰਦਾ ਐ ਮੁੜ ਜਾਈਏ
ਅੱਸੀ ਉਮਰ ਕਿਦੇ ਤੋਂ ਜਾ ਹੋਇਆ
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾ ਹੋਇਆ
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾ ਹੋਇਆ
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾ ਹੋਇਆ
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ
ਸਾਡਾ ਇਕ ਮੰਜਾ ਨਾ ਡਾ ਹੋਇਆ
Manja Lyrics In English
Assi Dhoopan Wich Kam Karke Vi
Tere Sare Chaah Pugaunde Rahe
Tetho Ac’an Wich Kam Karke Vi
Sada Kyun Na Dard Wanda Hoya
Assi Char Khana De Ik Kamre Wich
Palang Dahe Tere Soan Layi
Tetho Panj Rooma De Ghar De Wich
Sadda Ik Manja Naa Adda Hoya
Tetho Panj Rooma De Ghar De Wich
Sadda Ik Manja Naa Adda Hoya
Tainu Sare Mele Modeya Utte
Chuk Ke Reha Dikhaunda Main
Bhar Bhar Ke Pani Khui To
Tainu Mal Mal Reha Nahvonda Reha
Tetho Bharke Na Kade Tooti To
Bharke Na Kade Tooti To
Pani Da Cup Fadda Hoya
Tetho Panj Rooma De Ghar De Wich
Sadda Ik Manja Naa Adda Hoya
Tetho Panj Rooma De Ghar De Wich
Sadda Ik Manja Naa Adda Hoya
Tainu Chadda Jadon Bukhar Kade
Sir Gilliyan Pattiyan Dhardi Rahi
Maa Patt Hunda Ae Dil Mera
Bhaj Muh Nu Re Bukk Kardi Rahi
Sir Ohda Vi Taan Dukhda Hou
Ohda Vi Taan Dukhda Hou
Tetho Khabar Lain Naa Aa Hoya
Tetho Panj Rooma De Ghar De Wich
Sadda Ik Manjha Naa Adda Hoya
Tetho Panj Rooma De Ghar De Wich
Sadda Ik Manjha Naa Adda Hoya
Othe Dollar Nahi Rupaiye Si
Par Putt Marjane Change Si
Kayi Vaar Lage America To
Assi Pind Phadane Change Si
Dil Karda Ae Mood Jaiye
Dil Karda Ke Mood Jaiye
Issi Umar Kide To Jaa Hoya
Tetho Panj Rooma De Ghar De Wich
Sadda Ik Manjha Naa Adda Hoya
Assi Char Khana De Ik Kamre Wich
Palang Dahe Tere Son Layi
Tetho Panj Rooma De Ghar De Wich
Sadda Ik Manjha Naa Adda Hoya
Tetho Panj Rooma De Ghar De Wich
Sadda Ik Manjha Naa Adda Hoya.
This is it. Manja Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Detail
Singer: | Gippy Grewal |
Composer: | Bhinda Aujla |
Lyrics by: | Dharamvir Thandi |