Jinni Sohni Lyrics By Jass Bajwa 2021

Jinni Sohni Lyrics: The Punjabi song was sung by Jass Bajwa. It has music by Yeah Proof. Kaptaan wrote the Jinni Sohni lyrics. Guri Bhandal directed the music video for Jinni Sohni.

ਜਿੰਨੀ ਸੋਹਣੀ Lyrics In Punjabi

ਹੋ ਨਖਰਿਆਂ ਪੱਟੀ ਦਾ ਸੁਭਾ ਐ
ਵੱਖਰਾ
ਇੱਕ percent ਵੀ ਨਾ ਝੱਲੇ ਨਖਰਾ

Yeah proof!

ਹੋ ਨਖਰਿਆਂ ਪੱਟੀ ਦਾ ਸੁਭਾ ਐ
ਵੱਖਰਾ
ਇੱਕ percent ਵੀ ਨਾ ਝੱਲੇ ਨਖਰਾ
ਸਿਰੇ ਦੀ ਸੁਨੱਖੀ ਮੁਟਿਆਰ ਨੂੰ
ਵੇ ਖੰਡ ਦਾ ਖਿਡੌਣਾ ਚਾਹੀਦਾ

ਹੋ ਜਿੰਨੀ ਸੋਹਣੀ ਮੁੰਡਿਆਂ ਮੈਂ ਆਪ
ਮੁੰਡਾ ਵੀ ਓਹਨਾ ਸੋਹਣਾ ਚਾਹੀਦਾ
ਜਿਹੜੀ ਜਿਹੜੀ ਕਰੁ ਫਾਰਮੈਸੀ
ਓਹੀ ਓਹੀ ਪੂਰਾ ਹੋਣਾ ਚਾਹੀਂਦਾ

ਹੋ ਪੂਰੀ care ਮੰਗਦੀ ਰਕਾਨ
ਵੇ ਖਿਆਲ ਮੇਰਾ ਰੱਖਣਾ ਪਊ

ਹੋ ਪੂਰੀ care ਮੰਗਦੀ ਰਕਾਨ
ਵੇ ਖਿਆਲ ਮੇਰਾ ਰੱਖਣਾ ਪਊ
ਸੂਟਆਂ ਚ ਤਾ ਸੱਚੀ ਮੇਰੀ ਜਾਨ
ਵੇ ਹੋ ਖਰਚਾ ਚੱਕਣਾ ਪਊ

range ਰੋਵਰ ਦੀ ਬਾਰੀ ਖੋਲ ਕੇ
ਹੋ ਜੱਟੀ ਨੂੰ ਬਿਠਾਉਣਾ ਚਾਹੀਦਾ

ਹੋ ਜਿੰਨੀ ਸੋਹਣੀ ਮੁੰਡਿਆਂ ਮੈਂ ਆਪ
ਮੁੰਡਾ ਵੀ ਓਹਨਾ ਸੋਹਣਾ ਚਾਹੀਦਾ
ਜਿਹੜੀ ਜਿਹੜੀ ਕਰੁ ਫਾਰਮੈਸੀ
ਓਹੀ ਓਹੀ ਪੂਰਾ ਹੋਣਾ ਚਾਹੀਂਦਾ

ਹੋ ਗੋਲਡ ਦੇ ਘੰਗਰੁ ਓਰ ਵਾਲੀ
ਬੋਲੇ anklet ਪੈਰ ਚ

ਹੋ ਗੋਲਡ ਦੇ ਘੰਗਰੁ ਓਰ ਵਾਲੀ
ਬੋਲੇ anklet ਪੈਰ ਚ
ਓਹਦਾ ਕਪਤਾਨ ਕਪਤਾਨ ਵਾਂਗੂ ਹੋਵੇ
ਬੋਲਬਾਲਾ ਸ਼ਹਿਰ ਚ

ਲੱਲੀ ਛਲੀ ਰੱਖੇ ਦਬਕਾ ਕੇ
ਹੱਥ ਮੁੱਛਾਂ ਤੌ ਨਾ ਲਾਉਣਾ
ਚਾਹੀਦੇ

ਹੋ ਜਿੰਨੀ ਸੋਹਣੀ ਮੁੰਡਿਆਂ ਮੈਂ ਆਪ
ਮੁੰਡਾ ਵੀ ਓਹਨਾ ਸੋਹਣਾ ਚਾਹੀਦਾ
ਜਿਹੜੀ ਜਿਹੜੀ ਕਰੁ ਫਾਰਮੈਸੀ
ਓਹੀ ਓਹੀ ਪੂਰਾ ਹੋਣਾ ਚਾਹੀਂਦਾ

ਨਾ ਗੱਲਾਂ ਨਾਲ ਹਵਾ ਜਿਹੀ ਬਣਾਵੇ
ਬਣਾ ਕੇ ਰੱਖੇ ਰਾਣੀ ਦਿਲ ਦੀ

ਨਾ ਗੱਲਾਂ ਨਾਲ ਹਵਾ ਜਿਹੀ ਬਣਾਵੇ
ਬਣਾ ਕੇ ਰੱਖੇ ਰਾਣੀ ਦਿਲ ਦੀ
ਬਾਹਰ ਕੀਤੇ ਅੱਖ ਨਾ ਮਿਲਾਵੇ
ਜੇ ਮੇਰੇ ਨਾਲੋਂ ਸੋਹਣੀ ਮਿਲੇਗੀ

ਲਾਡਲੀ ਬਣਾ ਕੇ ਰੱਖੇ ਲਾਡਾਂ ਨਾਲ
ਰੁੱਸੀ ਨੂੰ ਮਨਾਉਣਾ ਚਾਹੀਦਾ

ਹੋ ਜਿੰਨੀ ਸੋਹਣੀ ਮੁੰਡਿਆਂ ਮੈਂ ਆਪ
ਮੁੰਡਾ ਵੀ ਓਹਨਾ ਸੋਹਣਾ ਚਾਹੀਦਾ
ਜਿਹੜੀ ਜਿਹੜੀ ਕਰੁ ਫਾਰਮੈਸੀ
ਓਹੀ ਓਹੀ ਪੂਰਾ ਹੋਣਾ ਚਾਹੀਂਦਾ

Jinni Sohni Lyrics In English

Ho nakhreyan patti da subha ae vakhra
Ik percent vi na jhalle nakhra

Yeah proof!

Nakhreyan patti da subhah ae vakhra
Ik percent vi na jhalle nakhra
Sire di sunakhi mutiyaar nu
Ve khand da khadauna chahide

Ho jinni sohni mundeya main aap
Munda vi ohna sohna chahide
Jehdi jehdi karu farmaish
Ohi ohi poora hona chahide

Ho poori care mangdi rakaan
Ve khayal mera rakhna pau

Ho poori care mangdi rakaan
Ve khayal mera rakhna pau
Suttan jiddan sacchi meri jaan
Ve ho kharcha chakkna pau

Range rover di baari khol ke
Ho jatti nu bithauna chahide

Ho jinni sohni mundeya main aap
Munda vi ohna sohna chahide
Jehdi jehdi karu farmaish
Ohi ohi poora hona chahide

Ho gold de ghungru or vaali
Bole anklet pair ch

Ho gold de ghungru or vaali
Bole anklet pair ch
Ohda kaptaan kaptaan wangu hove
Bolbala shehar ch

Lalli chhalli rakhe dabka ke
Hath muchhan ton na launa chahide

Oh jinni sohni mundeya main aap
Munda vi ohna sohna chahide
Jehdi jehdi karu farmaish
Ohi ohi poora hona chahide

Na gallan naal hawa jehi banave
Bana ke rakhe rani dil di

Na gallan naal hawa jehi banave
Bana ke rakhe rani dil di
Baahar kitte ankh na milave
Je mere naalo sohni milgi

Laadli bana ke rakhe laadan naal
Russi nu manauna chahide

Oh jinne sohni mundeya main aap aan
Munda vi ohna sohna chahide
Jehdi jehdi karu farmaish
Ohi ohi poora hona chahide

Written by: Kaptaan

This is it. Jinni Sohni Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerJass Bajwa
LyricistKaptaan
MusicYeah Proof
DirectorGuri Bhandal
LanguagePunjabi
Music LabelPlanet Recordz

Leave a Comment