Presenting the official Song lyrics of latest punjabi song Da Boss by Sippy Gill featuring Gurlez Akhtar from the album Death Or Glory. The music of Da Boss song is given by Laddi Gill and lyrics are written by Sulakhan Cheema.
ਦਾ ਬੌਸ Song Lyrics In Punjabi
ਓਏ ਉੱਡ ਲੈਣ ਦੇ ਤਿੱਤਰਾਂ ਨੂੰ
ਹੱਲੇ ਬਹਿਲ ਕਿੱਥੇ ਮਿਤੱਰਾ ਨੂੰ
Yo its beginning on death and glory
ਸਿਰਫ ਇੱਕ ਗੱਲ ਤੇ ਸਾਡੇ ਆਲੇ
ਲਾਡੀ ਗਿੱਲ
ਵੇ ਉਹ ਤਾ ਡਾਰਾਂ ਬੰਨ ਬੰਨ ਘੁੰਮਦੇ
ਤੂੰ ਇੱਕਲਾ ਕਿਊ ਘੁੰਮਦਾ ਐ
ਵੇ ਦੱਸ ਕਹਿਦੀ ਪਾਉਣ ਵੇ ਜੱਟਾ
ਕਿਉਂ ਅਸਲੇ ਨੂੰ ਚੁੰਮਦਾ ਐ
ਘੁੰਮੇ ਗੱਡੀਆਂ ਦੇ ਕਾਫ਼ਿਲੇ
ਸਾਰੇ ਹੀ ਗੁੰਨ ਪੰਨਦੇ ਨੇ
ਉਹ ਜਿੰਨਾ ਨਾਲ ਤੇਰਾ ਵੈਰ ਪੈ ਗਿਆ
ਉਹ ਵੈਲੀ ਖੁਦ ਨੂੰ ਮੰਨ ਦੇ ਨੇ
ਉਹ ਜਿੰਨਾ ਨਾਲ ਤੇਰਾ ਵੈਰ ਸੋਨੀਆ
ਉਹ ਵੈਲੀ ਖੁਦ ਨੂੰ ਮੰਨ ਦੇ ਨੇ
ਉਹ ਜਿੰਨਾ ਨਾਲ ਤੇਰਾ ਵੈਰ ਪੈ ਗਿਆ
ਉਹ ਵੈਲੀ ਖੁਦ ਨੂੰ ਮੰਨ ਦੇ ਨੇ
ਉਹ ਹੱਥ ਪਾਵਾਂ ਮਾੜੇ ਦੇ ਗੱਲਾਂ
ਮਿੱਟੀਏ
ਚਿੱਤ ਜਿਹਾ ਯਾਰ ਦਾ ਜਾਮਾ ਨੀ ਕਰਦਾ
ਗੱਲਾਂ ਨਾਲ ਦਿਲ ਕੁਸ਼ ਕਰਦੇ ਨਿਆਣੇ
ਯਾਰ ਤੇਰੇ ਮੂਹਰੇ ਦੱਸ ਕੇਹੜਾ ਅੱਡ ਦਾ
ਉਹ ਮਿਤਰਾਂ ਨੂੰ ਵੇਖ ਫੁਲ ਲਾਟ ਮਾਰਦੇ
ਉਹ ਅਸਲੀ ਸਵਾਦ ਤਾਂ ਮੈਦਾਨ ਵਿਚ ਆਉਂਦਾ
ਉਹ ਇੰਨਾ ਕਾ ਫਰਕ ਰਹੁ ਸਾਰੀ ਜ਼ਿੰਗਦੀ
ਇਹ ਝੁੰਡਾਂ ਵਿਚ ਆਉਂਦੇ
ਜੱਟ ਖੂੰਡਾ ਵਿਚ ਆਉਂਦੇ
ਉਹ ਇੰਨਾ ਕਾ ਫਰਕ ਰਹੁ ਸਾਰੀ ਜ਼ਿੰਗਦੀ
ਇਹ ਝੁੰਡਾਂ ਵਿਚ ਆਉਂਦੇ
ਜੱਟ ਖੂੰਡਾ ਵਿਚ ਆਉਂਦੇ
ਵੇ ਪਤਾ ਜੱਟਾ ਮੈਨੂੰ ਫੜਦਾ ਮਾਰਦੇ
ਡੱਕਾ ਵੀ ਨੀ ਪੱਟ ਹੋਣਾ
ਉਹ ਜੱਟ ਮਰਜੂ ਯਾ ਮਾਰੂ ਬੱਲੀਏ
ਹੁਣ ਨੀ ਪਿੱਛੇ ਹੱਟ ਹੋਣਾ
ਵੇ ਤਾਹੀ ਨੀ ਤੂੰ ਟਾਲਦਾ ਮਿੱਤਰਾਂ
ਘੈਂਟ ਪਿੱਛੇ ਤੇਰੇ ਯਾਰ ਖੜੇ
ਉਹ ਸੋਂਹ ਰੱਬ ਦੀ ਨੀ ਬਾਲਹਾ ਹੋਂਸਲਾ
ਮਾਰੂ ਨੀ ਹਥਿਆਰ ਬੜੇ
ਵੇ ਤੂੰ ਪਰਖ ਪਰਖ ਕੇ ਰੱਖਦਾ ਯਾਰੀ
ਮੂਹਰੇ ਹੋ ਹਿਕ ਤੰਨਦੇ ਨੇ
ਉਹ ਜਿੰਨਾ ਨਾਲ ਤੇਰਾ ਵੈਰ ਪੈ ਗਿਆ
ਉਹ ਵੈਲੀ ਖੁਦ ਨੂੰ ਮੰਨ ਦੇ ਨੇ
ਉਹ ਜਿੰਨਾ ਨਾਲ ਤੇਰਾ ਵੈਰ ਸੋਨੀਆ
ਉਹ ਵੈਲੀ ਖੁਦ ਨੂੰ ਮੰਨ ਦੇ ਨੇ
ਉਹ ਜਿੰਨਾ ਨਾਲ ਤੇਰਾ ਵੈਰ ਪੈ ਗਿਆ
ਉਹ ਵੈਲੀ ਖੁਦ ਨੂੰ ਮੰਨ ਦੇ ਨੇ
ਹੋ ਬਣਦੇ ਬਰੋਲੇ ਮੈਨੂੰ ਸਮਝ ਨੀ ਆਉਂਦੀ
ਕਿੱਥੇ ਕਬਜਾ ਲਿਆ ਤੇ ਕਿੱਥੇ ਸੀਨਾਂ
ਤੰਨੀਆ
ਘੁਰ ਘੁਰ ਕਰੀ ਜਾਂਦੇ ਵੱਡ ਦੇ ਨਹੀਂ
ਤੋਰੀ ਫੁਲਕੇ ਦਾ ਬੱਸ ਮੇਨ ਇਸ਼ੂ ਬਣਿਆ
ਉਹ ਕੌਣ ਆਈ ਕਿੱਸੇ ਦੇ ਨੀ ਸਰ ਲੈਂਦਾ ਐ
ਹਥਿਆਰ ਦਾ ਤੂੰ ਛੱਡ ਪਰਛਾਵਾਂ ਨੀ
ਥਿਓਂਦਾ
ਉਹ ਇੰਨਾ ਕਾ ਫਰਕ ਰਹੁ ਸਾਰੀ ਜ਼ਿੰਗਦੀ
ਇਹ ਝੁੰਡਾਂ ਵਿਚ ਆਉਂਦੇ
ਜੱਟ ਖੂੰਡਾ ਵਿਚ ਆਉਂਦੇ
ਉਹ ਇੰਨਾ ਕਾ ਫਰਕ ਰਹੁ ਸਾਰੀ ਜ਼ਿੰਗਦੀ
ਇਹ ਝੁੰਡਾਂ ਵਿਚ ਆਉਂਦੇ
ਜੱਟ ਖੂੰਡਾ ਵਿਚ ਆਉਂਦੇ
ਵੇ ਬਾਹਾਂ ਦਾ ਤੂੰ ਨਿੱਗ ਮਾਨਲੇ
ਕਿਉਂ ਫਰਾਰੀਆਂ ਕੱਟਦਾ ਏ
ਵੇ ਸੋਹ ਖਾਕੇ ਤੂੰ ਮੁਕਰ ਜਨਾ ਐ
ਫੇਰ ਵੀ ਨਾ ਤੂੰ ਹਟਦਾ ਐ
ਓ ਰੱਖ ਯਕੀਨ ਮੈਂ ਭੀੜ ਕੇ ਮਾਰ ਦੁ
ਕੱਲਾ ਤੀਨਾ ਚਾਰਾਂ ਨੂੰ
ਓ ਹਿਕ ਨਾਲ ਲਾਕੇ ਰੱਖਦਾ ਚੀਮਾ
ਯਾਰ ਤੇ ਹਥਿਆਰ ਨੂੰ
ਓ ਕੱਚੇ ਲਾਹੇ ਪਰੌਠੇ ਬੱਲੀਏ
ਚੰਗੀ ਤ੍ਰਾਹ ਅੱਜ ਰਾੜਨੇ ਆ
ਓ ਸਿਖਰ ਦੁਪਹਿਰੇ ਚਲਣੀ ਗੋਲੀ
ਮੈਂ ਕਾਵਾਂ ਦੇ ਝੁੰਡ ਪਾੜਨੇ ਆ
ਅੱਜ ਸਿਖਰ ਦੁਪਹਿਰੇ ਕਾਂਡ ਹੋਊਗਾ
ਕਾਵਾਂ ਦੇ ਝੁੰਡ ਪਾੜਨੇ ਆ
ਓ ਸਿਖਰ ਦੁਪਹਿਰੇ ਚਲਣੀ ਗੋਲੀ
ਮੈਂ ਕਾਵਾਂ ਦੇ ਝੁੰਡ ਪਾੜਨੇ ਆ
Da Boss Lyrics In English
Ve Oh Taa Daara Ban Ban Ghumde
Tu Kalla Kyun Ghumda Ae
Ve Dass Kiddi Tainu Dhon Ve Jatta
Kyun Asle Nu Chumda Ae
Ghumde Gaddiyan De Kaafle
Sare Hi Gun Bhannde Ne
Oh Jinna Naal Tera Vair Pai Gaya
Oh Velly Khud Nu Mannde Ne
Jinna Naal Tera Vair Sohneya
Oh Velly Khud Nu Mannde Ne
Jinna Naal Tera Vair Pai Gaya
Oh Velly Khud Nu Mannde Ne
Oh Hath Paavan Maade De Gallan Ve Mitiye
Chitt Jeha Yaar Da Jama Ni Karda
Gallan Naal Dil Khus Karde Niyane
Yaar Tere Moohre Dass Keda Add’da
Oh Mitraan Nu Vekh Full Laat Marde
Oh Asli Sawad Taa Maidan Vich Aunda
Oh Enna’k Farak Rahu Sari Zindagi
Ehh Jhunda Wich Aunde
Jatt Khunda Wich Aunda
Oh Enna’k Farak Rahu Sari Zindagi
Ehh Jhunda Wich Aunde
Jatt Khunda Wich Aunda
Ve Pata Jatta Mainu Fadda Marde
Dakka Vi Ni Patt Hona
Oh Jatt Marju Ya Maru Balliye
Hunn Ni Piche Hatt Hona
Ve Taahi Ni Tu Talda Mitraan
Ghaint Piche Tere Yaar Khade
Oh Sonh Rabb Di Ni Balha Honsla
Maaru Ne Hathyar Bade
Ve Tu Parakh Parakh Ke Rakhda Yaari
Moohre Ho Hiq Tannde Ne
Oh Jinna Naal Tera Vair Pai Gaya
Oh Velly Khud Nu Mannde Ne
Jinna Naal Tera Vair Sohneya
Oh Velly Khud Nu Mannde Ne
Jinna Naal Tera Vair Pai Gaya
Oh Velly Khud Nu Mannde Ne
Ho Bande Barole Mainu Samjah Ni Aundi
Kithe Kadd Jeha Leya Te Kithe Seena Tanneya
Ghur Ghur Kari Jande Wadd’de Nahi
Torri Fulke Da Bass Main Issue Banneya
Oh Kon Aayi Kisse De Ni Sirr Lenda Ae
Hathyar Da Tu Chad Parchava Ni Theonda
Oh Enna’k Farak Rahu Sari Zindagi
Ehh Jhunda Wich Aunde
Jatt Khunda Wich Aunda
Oh Enna’k Farak Rahu Sari Zindagi
Ehh Jhunda Wich Aunde
Jatt Khunda Wich Aunda
Ve Baahan Da Tu Nigg Manle
Kyun Farariyan Katda Ae
Ve Sonh Khake Tu Mukar Jana Ae
Fer Vi Na Tu Hatda Ae
Oh Rakh Yakeen Main Bhid Ke Mar Du
Kalla Teena Chara Nu
Oh Hiq Naal Laake Rakhda Cheema
Yaara Te Hathyaran Nu
Oh Kache Lahe Parothe Balliye
Changi Tarah Ajj Radne Ae
Oh Sikhar Dupehre Chalni Goli
Main Kaavan De Jhund Paadne Aa
Ajj Sikhar Dupehre Kand Houga
Kaavan De Jhund Paadne Aa
Oh Sikhar Dupehre Chalni Goli
Main Kaavan De Jhund Paadne Aa
Written by: Sulakhan Cheema
This is the end of Da Boss Song Lyrics. if you find any mistake then let us known by filing the contact us form with correct Lyrics. And Also Feedback Form.
Da Boss Song Detail
Song Name: | Da Boss |
Lyrics Writer: | Sulakhan Cheema |
Singer/Featuring: | Sippy Gill ft Gurlez Akhtar |
Music Producer: | Laddi Gill |
Video: | Sudh Singh |
Label: | Sippy Gill |
Album/Movie: | Single Track |