Hathyar 2 Song Lyrics Gippy Grewal New 2021

Hathyar 2 Lyrics – Gippy Grewal: Humble Music Presents Punjabi song in Limited Edition & Lyrics of Hathyaar 2. This Song are written by Happy Raikoti And composed & produced by Laddi Gill. Video Also Directed by Baljit Singh Deo.

Album: Limited Edition

ਹਥਿਆਰ ਦੋ Lyrics In Punjabi

ਹੋ ਓਏ ਨਹੀਂ ਕਹੀ ਦਾ ਤੇ
ਨਾ ਹੀ ਐ ਕਹਾਈ ਦਾ
ਬਿਨਾਂ ਗੱਲੋ ਕਿਸੇ ਨਾਲ
ਵੈਰ ਨਹੀਓ ਪਾਈ ਦਾ
ਓ ਫੇਰ ਵੀ ਜੇ ਕੋਈ ਸਾਲਾ
ਜਾਣ ਜਾਣ ਘੇਰ ਦਾ

ਓਏ ਓਦੋ ਖੂਨ ਖੋਲ ਦਾ ਐ
ਕੂਮ ਆਲੇ ਸ਼ੇਰ ਦਾ

ਯਾ ਯਾ ਯਾ ਯਾ

ਵੇ ਤੇਰੇ ਨਾਲ ਪਸਤੌਲ ਵਾਲੇ ਕੌਣ ਹੁੰਦੇ ਯਾ
ਮੇਰੇ ਯਾਰ ਬੱਲੀਏ
ਇਹਨਾਂ ਦੀ ਤੇਰੇ ਨਾਲ ਕਿ ਕੰਮ ਦੱਸ ਦੇ
ਆਰ ਪਾਰ ਬੱਲੀਏ
ਵੱਡੀ ਤੇਰੀ ਲੱਗਦੀ ਨੀ ਉਮਰ ਤਾਂ ਨੀ ਜੱਟਾ
ਡੱਬ ਵਿਚ ਰੱਖੇ UP ਆਲਾ ਕੱਟਾ

ਵੇ ਨਾਲ ਨਾਲ ਕਾਤੋਂ ਹਥਿਆਰ ਰੱਖਦੇ
ਨੀ ਖਾਂਦੇ ਖਾਰ ਬੱਲੀਏ

ਵੇ ਤੇਰੇ ਨਾਲ ਪਸਤੌਲ ਵਾਲੇ ਕੌਣ ਹੁੰਦੇ ਯਾ
ਮੇਰੇ ਯਾਰ ਬੱਲੀਏ
ਇਹਨਾਂ ਦੀ ਤੇਰੇ ਨਾਲ ਕਿ ਕੰਮ ਦੱਸ ਦੇ
ਆਰ ਪਾਰ ਬੱਲੀਏ

ਹੋ ਰੈਲੀ ਜਿਨ੍ਹਾਂ ਤੂੰ ਰੱਖ ਦਾ ਤੂੰ ਕੱਠ ਚੋਬਰਾਂ
ਤੂੰ ਜਮਾ ਵੱਖ ਚੋਬਰਾਂ
ਵੇ ਦੱਸ ਇੰਨੀ ਕਿਉਂ ਮੰਡੀਰ ਪਾਲੀ ਏ

ਹੋ ਪਾਲੀ ਨੀ ਮੰਡੀਰ ਆਪੀ ਆਈ ਬੱਲੀਏ
ਮੇਰੇ ਭਾਈ ਬੱਲੀਏ
ਇਹਨਾਂ ਮੇਰੀ ਮੌਤ ਟਾਲੀ ਆ
ਵੇ ਜ਼ਿੰਗਦੀ ਚੋ ਦਸ ਭਲਾ ਕਿ ਖਟਿਆ
ਬਸ ਪਿਆਰ ਬੱਲੀਏ

ਵੇ ਤੇਰੇ ਨਾਲ ਪਸਤੌਲ ਵਾਲੇ ਕੌਣ ਹੁੰਦੇ ਯਾ
ਮੇਰੇ ਯਾਰ ਬੱਲੀਏ
ਇਹਨਾਂ ਦੀ ਤੇਰੇ ਨਾਲ ਕਿ ਕੰਮ ਦੱਸ ਦੇ
ਆਰ ਪਾਰ ਬੱਲੀਏ
ਵੱਡੀ ਤੇਰੀ ਲੱਗਦੀ ਨੀ ਉਮਰ ਤਾਂ ਨੀ ਜੱਟਾ
ਡੱਬ ਵਿਚ ਰੱਖੇ UP ਆਲਾ ਕੱਟਾ

ਵੇ ਨਾਲ ਨਾਲ ਕਾਤੋਂ ਹਥਿਆਰ ਰੱਖਦੇ
ਨੀ ਖਾਂਦੇ ਖਾਰ ਬੱਲੀਏ

ਵੇ ਤੇਰੇ ਨਾਲ ਪਸਤੌਲ ਵਾਲੇ ਕੌਣ ਹੁੰਦੇ ਯਾ
ਮੇਰੇ ਯਾਰ ਬੱਲੀਏ
ਇਹਨਾਂ ਦੀ ਤੇਰੇ ਨਾਲ ਕਿ ਕੰਮ ਦੱਸ ਦੇ
ਆਰ ਪਾਰ ਬੱਲੀਏ

ਪਹਿਲਾਂ ਤੂੰ ਸੀ ਬੜਾ ਤੂੰ ਸ਼ਰੀਫ ਹੋ ਗਿਆ
ਵੇ ਹੁਣ ਢੀਠ ਹੋ ਗਿਆ
ਤੈਨੂੰ ਹੋ ਗਿਆ ਕਿ ਹੈਪੀ ਵੇ

ਹੋ ਪਿਆਰ ਪੁਰ ਲੋਕੀ ਚਿਤ ਘੱਟ ਰੱਖਦੇ
ਬਸ ਅੱਤ ਰੱਖਦੇ change ਹੋ ਗਏ ਅਸੂਲ
ਹੈਪੀ ਦੇ
ਫਿਊਚਰ ਕਿ ਤੇਰਾ ਰਾਇਕੋਟ ਵਾਲਿਆਂ
ਤਰ੍ਹਾਂ ਤੋਰਹਿ ਬੱਲੀਏ

ਵੇ ਤੇਰੇ ਨਾਲ ਪਸਤੌਲ ਵਾਲੇ ਕੌਣ ਹੁੰਦੇ ਯਾ
ਮੇਰੇ ਯਾਰ ਬੱਲੀਏ
ਇਹਨਾਂ ਦੀ ਤੇਰੇ ਨਾਲ ਕਿ ਕੰਮ ਦੱਸ ਦੇ
ਆਰ ਪਾਰ ਬੱਲੀਏ
ਵੱਡੀ ਤੇਰੀ ਲੱਗਦੀ ਨੀ ਉਮਰ ਤਾਂ ਨੀ ਜੱਟਾ
ਡੱਬ ਵਿਚ ਰੱਖੇ UP ਆਲਾ ਕੱਟਾ

ਵੇ ਨਾਲ ਨਾਲ ਕਾਤੋਂ ਹਥਿਆਰ ਰੱਖਦੇ
ਨੀ ਖਾਂਦੇ ਖਾਰ ਬੱਲੀਏ

ਵੇ ਤੇਰੇ ਨਾਲ ਪਸਤੌਲ ਵਾਲੇ ਕੌਣ ਹੁੰਦੇ ਯਾ
ਮੇਰੇ ਯਾਰ ਬੱਲੀਏ
ਇਹਨਾਂ ਦੀ ਤੇਰੇ ਨਾਲ ਕਿ ਕੰਮ ਦੱਸ ਦੇ
ਆਰ ਪਾਰ ਬੱਲੀਏ

Hathyar 2 Lyrics In English

Hoye oe nahi kahi di te
Na hi ae kahai da
Bina gallo kise nal
Vair nahio payi da
O fer ve ji koi sala
Jaan jaan gher da

Ohe odo khun khol da ae
Koom ale sher da

Ya ya ya ya

Ve tera nal pastol wale kon hunde aya
Mere yaar baliye
Ehna di tera nal ki kam dass de
Arr par balliye
Vddi teri lagdi ni umar ta ni jatta
Dab vich rakhe UP ala katta

Ve Nal nal kato hathyar rakhda
Ni khande khar balliye

Ve tera nal pastol wale kon hunde aya
Mere yaar baliye
Ehna di tera nal ki kam dass de
Arr par balliye

Ho relly jina tu rakh da tu kath chobra
Tu jama vakh chobra
ve das ehni keo mandir pali a

Ho pali ni mandir api ayi baliye
Mere bhai baliye
Ehna meri mout tali aa
Ve zindgi cho das bhala ke khateya
Bas pyar baliye

Ve tera nal pastol wale kon hunde aya
Mere yaar baliye
Ehna di tera nal ki kam dass de
Arr par balliye
Vddi teri lagdi ni umar ta ni jatta
Dab vich rakhe UP ala katta

Ve Nal nal kato hathyar rakhda
Ni khande khar balliye

Ve tera nal pastol wale kon hunde aya
Mere yaar baliye
Ehna di tera nal ki kam dass de
Arr par baliye

Phella tu si bara tu shreef ho geya
Ve hun dheat ho geya
Tainu ho geya happy ve

Ho pyar purr loki chit ghat rakhde
Bas att rakhde change ho gaye assol happy de
Future ke tera raikot walea
Tarh torah baliye

Ve tera nal pastol wale kon hunde aya
Mere yaar baliye
Ehna di tera nal ki kam dass de
Arr par balliye
Vddi teri lagdi ni umar ta ni jatta
Dab vich rakhe UP ala katta

Ve Nal nal kato hathyar rakhda
Ni khande khar balliye

Ve tera nal pastol wale kon hunde aya
Mere yaar baliye
Ehna di tera nal ki kam dass de
Arr par balliye

This is the end of Hathyar 2 Song Lyrics. if you find any mistake then let us known by filing the contact us form with correct Lyrics. And Also Feedback Form.


Hathyar 2 Song Detail

Lyrics Writer:Happy Raikoti
Song Hathyar 2
Singer/Featuring:Gippy Grewal
Music Producer:Laddi Gill
Video:Baljit Singh Deo
Label:Humble Music
Album/Movie:Limited Edition