Laija Laija Song Lyrics Kaur B New 2021

Laija Laija Lyrics by Kaur B is latest Punjabi song with music given by Black Virus. While Laija Laija song lyrics are written by Surinder Baba and featuring artists are Nav Bajwa, Kaur B.

ਲੈਜਾ ਲੈਜਾ Lyrics In Punjabi

ਲੈਜਾ ਲੈਜਾ ਲੈਜਾ ਲੈਜਾ

ਉੱਡ ਦੀ ਆ ਨਾਲ ਹੁਣ butterflyan ਦੇ
ਨੂਰ ਅੱਗੇ ਮੁਖੜੇ ਤੇ ਖਾਦੀਆਂ ਮਲਾਈਆਂ
ਦੇ
ਪੈ ਗਿਆ ਜੋਬਨ ਵਾਲਾ ਬੂਰ ਵੇ ਜੱਟੀ ਨੂੰ

ਲੈਜਾ ਲੈਜਾ ਵੇ ਕੀਤੇ
ਦੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕੀਤੇ
ਦੂਰ ਵੇ ਜੱਟੀ ਨੂੰ

Black Virus!

ਛੇ ਕੇ ਮਹੀਨੇ ਹੋ ਗਏ ਮੇਰੇ
ਹੋਰ ਹੋ ਗਏ ਢੰਗ ਨੇ
ਕੱਪੜੇ ਵੀ ਆਉਣੋ ਹੁਣ
ਹਟ ਗਏ ਪਸੰਦ ਵੇ

ਕੇ ਮਹੀਨੇ ਹੋ ਗਏ ਮੇਰੇ
ਹੋਰ ਹੋ ਗਏ ਢੰਗ ਨੇ
ਕੱਪੜੇ ਵੀ ਆਉਣੋ ਹੁਣ
ਹਟ ਗਏ ਪਸੰਦ ਵੇ

ਐਵੇਂ ਰਹਿੰਦਾ ਚੜ੍ਹਿਆ
ਸੁਰੂਰ ਵੇ ਜੱਟੀ ਨੂੰ

ਲੈਜਾ ਲੈਜਾ ਵੇ ਕੀਤੇ
ਦੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕੀਤੇ
ਦੂਰ ਵੇ ਜੱਟੀ ਨੂੰ

ਬੱਲੇ ਬੱਲੇ ਨੀ ਮਾਹੀ
ਮੇਰਾ ਚੰਨ ਵਰਗਾ
ਬੱਲੇ ਬੱਲੇ ਨੀ ਮਾਹੀ
ਮੇਰਾ ਚੰਨ ਵਰਗਾ

ਮੇਰੀ ਸੱਸ ਦੀ ਅੱਖਾਂ ਦਾ ਤਾਰਾ
ਮਾਹੀ ਮੇਰਾ ਚੰਨ ਵਰਗਾ
ਮੇਰੀ ਸੱਸ ਦੀ ਅੱਖਾਂ ਦਾ ਤਾਰਾ
ਮਾਹੀ ਮੇਰਾ ਮਾਹੀ ਮੇਰਾ ਚੰਨ ਵਰਗਾ

ਮੇਰੇ ਨਾਲ ਦੀਆਂ ਰੋਜ
ਜਾਂਦੀਆਂ ਨੇ ਸ਼ਹਿਰ ਵੇ
ਪਰ ਤੇਰੇ ਬਿਨਾ ਸਬ
ਲੱਗਦੇ ਆ ਗੈਰ ਵੇ

ਮੇਰੇ ਨਾਲ ਦੀਆਂ ਨਿਤ
ਜਾਂਦੀਆਂ ਨੇ ਸ਼ਹਿਰ ਵੇ
ਪਰ ਤੇਰੇ ਬਿਨਾ ਸਬ
ਲੱਗਦੇ ਆ ਗੈਰ ਵੇ

ਲੱਗ ਜਾਣਾ ਆ ਰੋਜ
ਘੂਰ ਘੂਰ ਵੇ ਜੱਟੀ ਨੂੰ

ਲੈਜਾ ਲੈਜਾ ਵੇ ਕੀਤੇ
ਦੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕੀਤੇ
ਦੂਰ ਵੇ ਜੱਟੀ ਨੂੰ

ਤੂੰ ਆ ਅਬੋਰੋ ਜੱਟਾ
ਨਵੇਂ ਗੋਂ ਤੋਂ ਜੱਟੀ ਵੇ
ਹੱਥ ਫੜ੍ਹ ਬਾਬਾ ਮੇਰਾ
ਕਦੇ ਨਾ ਤੂੰ ਛੱਡੀ ਵੇ

ਤੂੰ ਆ ਅਬੋਰੋ ਜੱਟਾ
ਨਵੇਂ ਗੋਂ ਤੋਂ ਜੱਟੀ ਵੇ
ਹੱਥ ਫੜ੍ਹ ਬਾਬਾ ਮੇਰਾ
ਕਦੇ ਨਾ ਤੂੰ ਛੱਡੀ ਵੇ

ਹੋਜੂ ਫੇਰ ਦੁਗਾਨਾ
ਗੁਰੂਰ ਵੇ ਜੱਟੀ ਨੂੰ

ਲੈਜਾ ਲੈਜਾ ਵੇ ਕੀਤੇ
ਦੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕੀਤੇ
ਦੂਰ ਵੇ ਜੱਟੀ ਨੂੰ

Laija Laija Lyrics In English

Laija Laija Laija Laija

Udd Di Aa Naal Hunn Butterflyan De
Noor Aage Mukhde Te Khaida Malaiyan De
Pai Gaya Joban Wala Boor Ve Jatti Nu

Laija Laija Ve Kiite
Door Ve Jatti Nu
Laija Laija Ve Kiite
Door Ve Jatti Nu

Black Virus!

6 Ek Mahine Ho Gaye Mere
Hor Ho Gaye Dhang Ne
Kapde Vi Auno Hunn
Hat Gaye Pasand Ve

6 Ek Mahine Ho Gaye Mere
Hor Ho Gaye Dhang Ne
Kapde Vi Auno Hunn
Hat Gaye Pasand Ve

Aiven Rehnda Chadeya
Suroor Ve Jatti Nu

Laija Laija Ve Kiite
Door Ve Jatti Nu
Laija Laija Ve Kiite
Door Ve Jatti Nu

Balle Balle Ni Mahi
Mera Chann Warga
Balle Balle Ni Mahi
Mera Chann Warga

Meri Saas Di Ankha Da Tara
Maahi Mera Chann Warga
Meri Saas Di Ankha Da Tara
Maahi Mera Maahi Mera Chann Warga

Mere Naal Diyan Roj
Jandiya Ni Shehar Ve
Par Tere Bina Sab
Lagde Aa Agir Ve

Haa Mere Naal Diyan Roj
Jandiya Ni Shehar Ve
Par Tere Bina Sab
Lagde Aa Agir Ve

Lang Jana Ae Roj
Ghoor Ghoor Ve Jatti Nu

Laijaa Laija Ve Kiite
Door Ve Jatti Nu
Laijaa Laijaa Ve Kiite
Door Ve Jatti Nu

Tu Ae Aboro Jatta
Nawe Gaon To Jatti Ve
Hath Fadh Baba Mera
Kade Na Tu Chaddi Ve

Tu Ae Aboro Jatta
Nawe Gaon To Jatti Ve
Hath Fadh Baba Mera
Kade Na Tu Chaddi Ve

Hoju Fer Dugana
Guroor Ve Jatti Nu

Laijaa Laijaa Ve Kiite
Door Ve Jatti Nu
Laijaa Laijaa Ve Kiite
Door Ve Jatti Nu

Written by: Surinder Baba

This is the end of This Song Lyrics. if you find any mistake then let us known by filing the contact us form with correct Lyrics. And Also Feedback Form.


Song Info:

Singer(s):Kaur B
Musician(s):Black Virus
Cast:Nav Bajwa, Kaur B
Label(©):Kaur B