My Game Song Lyrics Himmat Sandhu New 2021

Read latest Punjabi My Game Lyrics song By Himmat Sandhu and get all latest songs with lyrics.

ਮੇਰੀ ਗੇਮ Lyrics In Punjabi

Snipr!

ਉਹ ਕਾਰੇ ਜੇ ਸਰੀਰ ਬਿੱਲੋ ਚੀੜੇ ਬੜੇ ਆ
ਨਾ ਛੇ ਪੈਕ ਪੈਂਦੇ ਨਾ ਮੱਸਲ਼ ਕੱਟ ਨੀ
ਡੋਲੀਆਂ ਦਾ size ਨਹੀਂ matter ਕਰਦੇ
ਜਿਗਰਾਂ ਦਾ ਸਿਰੋਂ ਬੁੱਕ ਦੇ ਆ ਜੱਟ ਨੀ
ਭਿੜਾ ਵੀ ਪਈਆਂ ਜ਼ੋਰ ਲਾਇਆ ਵੀ ਹੈਂ ਕਾਇਆ
ਸਾਨੂੰ ਸਿਟਨੇ ਨੂੰ ਐਵੇ ਕਿਵੇਂ ਸਿੱਟ ਲੈਣਗੇ

ਉਹ ਮੇਹਨਤ ਆ ਮੇਰੀ ਦਾਤ ਰਹਿਮਤ ਆ ਤੇਰੀ
ਮੇਰੀ ਗੇਮ ਨੂੰ ਬਿਗਾਨੇ ਕਿਵੇਂ ਜੀਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤ ਰਹਿਮਤ ਆ ਤੇਰੀ
ਮੇਰੀ ਗੇਮ ਨੂੰ ਬਿਗਾਨੇ ਕਿਵੇਂ ਜੀਤ ਲੈਣਗੇ

ਉਹ ਸਾਂਵਲੇ ਜੇ ਚੇਰੇ ਚਿੱਟੇ ਦਿਲ ਬੱਲੀਏ
ਜੇ ਜਾਣਨੀ ਡਿਟੇਲ ਕਿੱਤੇ ਮਿਲ ਬੱਲੀਏ
ਕਰੀ ਪੁਨ ਛਾਣ ਕੀਤੋ ਲੱਭਣਾ ਹੀ ਨਹੀਂ
ਬਿਲੋ ਮਹਿੰਗਾ ਐ ਬੜਾ ਐ ਸਾਡਾ ਦਿਲ ਬਾਲੀਏ

ਉਹ ਸਾਂਵਲੇ ਜੇ ਚੇਰੇ ਚਿੱਟੇ ਦਿਲ ਬੱਲੀਏ
ਜੇ ਜਾਣਨੀ ਡਿਟੇਲ ਕਿੱਤੇ ਮਿਲ ਬੱਲੀਏ
ਕਰੀ ਪੁਨ ਛਾਣ ਕੀਤੋ ਲੱਭਣਾ ਹੀ ਨਹੀਂ
ਬਿਲੋ ਮਹਿੰਗਾ ਐ ਬੜਾ ਐ ਸਾਡਾ ਦਿਲ ਬਾਲੀਏ

ਉਹ ਵੇਖ ਅੱਲੜ੍ਹ ਨੂੰ ਵਿਰਦੀ ਨੀ ਵੇਲਿਆਂ ਤੌ
ਘਿਰਦੇ ਨਹੀਂ ਅੱਲੜ੍ਹ ਨੂੰ ਵਿਰਦੀ ਨੀ ਵੇਲਿਆਂ
ਤੌ
ਸੋਹਣੇ ਨੈਣੇ ਨਾਲ ਕਿਵੇਂ ਖਿੱਚ ਲੈਣਗੇ

ਉਹ ਮੇਹਨਤ ਆ ਮੇਰੀ ਦਾਤ ਰਹਿਮਤ ਆ ਤੇਰੀ
ਮੇਰੀ ਗੇਮ ਨੂੰ ਬਿਗਾਨੇ ਕਿਵੇਂ ਜੀਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤ ਰਹਿਮਤ ਆ ਤੇਰੀ
ਮੇਰੀ ਗੇਮ ਨੂੰ ਬਿਗਾਨੇ ਕਿਵੇਂ ਜੀਤ ਲੈਣਗੇ

ਉਹ ਕਾਫੀ ਦੇ ਕਪ ਉੱਤੇ ਫੀਮ ਲਾਈ
ਫਿਰਦੇ
ਲੋਸ ਵਿਚ ਜਾਂਦੇ ਨੀ ਸਕੀਮਾਂ ਲੇਈ ਰੱਖਦੇ ਆ
ਪਾਉਂਦੇ ਨੀ ਵੰਗਾਰ ਨਾ ਹੀ ਝੱਲਦੇ ਕਿਸੇ ਦੀ
ਆਪੇ ਕੰਮਾਂ ਕਾਰਾਂ ਉੱਤੇ ਪੂਰੀ ਟੀਮ ਲਾਇ
ਰੱਖਦੇ ਆ

ਉਹ ਕਾਫੀ ਦੇ ਕਪ ਉੱਤੇ ਫੀਮ ਲਾਈ
ਫਿਰਦੇ
ਲੋਸ ਵਿਚ ਜਾਂਦੇ ਨੀ ਸਕੀਮਾਂ ਲੇਈ ਰੱਖਦੇ ਆ
ਪਾਉਂਦੇ ਨੀ ਵੰਗਾਰ ਨਾ ਹੀ ਝੱਲਦੇ ਕਿਸੇ ਦੀ
ਆਪੇ ਕੰਮਾਂ ਕਾਰਾਂ ਉੱਤੇ ਪੂਰੀ ਟੀਮ ਲਾਇ
ਰੱਖਦੇ ਆ

ਅੱਜ ਨਾਵਾਂ ਨਾਵਾਂ ਜਾਣਕੇ ਉਹ ਗੌਲਦੇ ਨੀ ਮੈਨੂੰ
ਦੇਖੀ ਕੱਲ ਤੋਂ ਸਲਾਹ ਨਿੱਤ ਨਿਤ ਲੈਣਗੇ

ਉਹ ਮੇਹਨਤ ਆ ਮੇਰੀ ਦਾਤ ਰਹਿਮਤ ਆ ਤੇਰੀ
ਮੇਰੀ ਗੇਮ ਨੂੰ ਬਿਗਾਨੇ ਕਿਵੇਂ ਜੀਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤ ਰਹਿਮਤ ਆ ਤੇਰੀ
ਮੇਰੀ ਗੇਮ ਨੂੰ ਬਿਗਾਨੇ ਕਿਵੇਂ ਜੀਤ ਲੈਣਗੇ

ਉਹ nature ਤੋਂ ਵੈਲੀ ਆ ਨੀ
ਪਸ਼ੋਕੜ ਮਾਜੈਲੀ ਆ ਨੀ
ਜੱਟ ਦੀ ਮਾਸ਼ੂਕ ਤੂੰ ਰਕਾਨੇ ਪਹਿਲੀ ਪਹਿਲੀ ਆ
ਸੰਧੂ ਬੰਦਾ ਗੁਡ ਮੰਨਦੇ ਏ ਪੂਰਾ
ਹੁੱਡ
ਘਰੋਂ ਨਿੱਕਲੇ ਤਾ ਲੱਗੇ ਜਿਵੇਂ ਮੰਤਰੀ ਦੀ ਰੈਲੀ ਆ

ਆਪਣੇ ਹੀ ਹੁੰਦੇ ਸਾਡੇ ਫੈਸ਼ਨ ਟਰੇਂਡ ਬਿੱਲੋ
ਪੁੱਠੇ ਸੀਧੇ ਜਿੱਦਾਂ ਦਾ ਵੀ ਹਿੱਟ ਰਹਿਣਗੇ

ਉਹ ਮੇਹਨਤ ਆ ਮੇਰੀ ਦਾਤ ਰਹਿਮਤ ਆ ਤੇਰੀ
ਮੇਰੀ ਗੇਮ ਨੂੰ ਬਿਗਾਨੇ ਕਿਵੇਂ ਜੀਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤ ਰਹਿਮਤ ਆ ਤੇਰੀ
ਮੇਰੀ ਗੇਮ ਨੂੰ ਬਿਗਾਨੇ ਕਿਵੇਂ ਜੀਤ ਲੈਣਗੇ

My Game Lyrics In English

Snipr!

Oh kare je shaer billo chede bade aa
Naa 6 peg painde na muscle ghatt ni
Dauleya da size ni matter karda
Jereya de siro bukde aa jatt ni
Bheda vi aa paiya zor laya vi aa kaiya
Sanu sittne nu aave kiven sitt lainge

Oh mehnat aa meri dada rehmat aa teri
Meri game nu begaane kiven jitt lainge
Oh mehnat aa meri dada rehmat aa teri
Meri game nu begaane kiven jitt lainge

Oh saawle je chehre chitte dil balliye
Je jaan ni detail kite mil balliye
Kari paun chaan kitto labna ae nai aa
Billo mehnga ae bada ae sada dil balliye

Oh saawle je chehre chitte dil balliye
Je jaan ni detail kite mil balliye
Kari paun chaan kitto labna ae nai aa
Billo mehnga ae bada ae sada dil balliye

Ho mehkya allda nu virde ni
Vailiya to ghirde ni
Allda nu virde ni vailiya to
Sohne nain naina naal kive keech lainge

Oh mehnat aa meri dada rehmat aa teri
Meri game nu begaane kiven jitt lainge
Oh mehnat aa meri dada rehmat aa teri
Meri game nu begaane kiven jitt lainge

Oh coffee de aa cupa utte feem laaye firde aa
Loss vich jaande ni scheme lai rakhde aa
Paunde ni vangaar na he jhallde kise di
Aape kamma kaara utte puri team lai rakhde aa

Oh coffee de aa cupa utte feem laaye firde aa
Loss vich jaande ni scheme lai rakhde aa
Paunde ni vangaar na he jhallde kise di
Aape kamma kaara utte puri team lai rakhde aa

Aaj nava naav jaanke oh gaulde ni mainu
Dekhi kal to salaha nitt nitt lainge

Oh mehnat aa meri dada rehmat aa teri
Meri game nu begaane kiven jitt lainge
Oh mehnat aa meri dada rehmat aa teri
Meri game nu begaane kiven jitt lainge

Oh nature to velly aa ni
Pashokad majaili aa ni
Jatt di mashook tu rakane pehli pehli aa
Sandhu banda good manda e poora hood
Gharo nikla ta lagge jiven mantri di relly aa
Nikla ta lagge jiven mantri di relly aa

Apne he hunde saade fashion trend billo
Putthe seedhe jidda de vi hit rehnge

Oh mehnat aa meri dada rehmat
Sade kolo jitt lainge
Oh mehnat aa meri dada rehmat aa teri
Game nu game tu

This is the end of My Game Song Lyrics. if you find any mistake then let us known by filing the contact us form with correct Lyrics. And Also Feedback Form.


My Game Song Detail

Song Name:My Game
Lyrics Writer:Himmat Sandhu
Singer/Featuring:Singga
Music Producer:SNIPR
Label:Himmat Sandhu
Album/Movie:Single Track