Gustakhi Lyrics Kaka and Amarinder sing the Punjabi song, while Arrow Soundz provides the music and Kaka wrote the Gustakhi lyrics. Bhinder Burj directed the music video for Gustakhi song, featuring Kaka, Amarinder and Sana Khan.
ਗੁਸਤਾਖੀ Lyrics In Punjabi
ਇੱਕ ਹੋ ਗਈ ਗੁਸਤਾਖ਼ੀ ਐ ਗਰੀਬ ਤੌ
ਤੇਰੇ ਨੈਣਾ ਨਾ ਮੈਂ ਤੱਕਿਆ ਕਰੀਬ ਤੌ
ਹੁਣ ਹੋਰ ਕਿ ਮੈਂ ਮੰਗਿਆ ਨਸੀਬ ਤੌ
ਤੇਰੇ ਨੈਣਾ ਵਾਲੇ ਮਹਿਖਾਨੇ ਮਿਲ ਗਏ
ਦਾਰੂ ਐ ਤਾ ਦਾਵਾ ਦਾਰੂ ਹੋ ਗਈ
ਸਾਰੇ ਨਸ਼ਿਆਂ ਤੋਂ ਭਾਰੂ ਹੋ ਗਈ
ਜਾਣ ਕੱਢੀ ਜਾਵੇ ਮਾਰੂ ਹੋ ਗਈ
ਮੁਕਦੇ ਨੀ ਜਿਹੜੇ ਆ ਖ਼ਜ਼ਾਨੇ ਮਿਲ ਗਏ
This is arrow soundz!
ਛੱਡ ਨਾ ਤੂੰ ਜਾਵੀ ਵਿਚਕਾਰ ਨੀ
ਤੇਰੇ ਨਾਲ ਕਿੱਤਾ ਐ ਪਿਆਰ ਨੀ
ਦਿੰਦੇ ਰਹਿਣ ਤੇਰੇ ਜੇ ਦੀਦਾਰ ਨੀ
ਸਾਨੂੰ ਜ਼ਿੰਦਗੀ ਜੋਨ ਲਈ ਨਿਸ਼ਾਨੇ ਮਿਲ
ਗਏ
ਸੋਹਣੀਆਂ ਸਹੋਣੀ ਐ ਤੂੰ ਸੋਹਣੀਏ
ਮੈਨੂੰ ਮਹੀਵਾਲ ਤੂੰ ਬਣਾਉਣੀ ਐ
ਮੁੰਡਾ ਪੱਟਿਆ ਜਦੋਂ ਤੌ ਪੱਟ ਹੋਣੀ ਏ
ਗੀਤ ਲਿਖਣ ਤੇ ਗਾਉਣ ਦੇ ਬਹਾਨੇ ਮਿਲ ਗਏ
ਹੁਣ ਨਜ਼ਰ ਤੌ ਕਰ ਦੇਈ ਨਾ ਦੂਰ ਨੀ
ਕਿੱਸੇ ਸੋਹਣੀ ਮਹੀਵਾਲ ਵਾਲਾ ਪੂਰ ਨੀ
ਹੁਣ ਛੱਡ ਵੀ ਦੇ ਅਪਣਾ ਗਰੂਰ ਨੀ
ਤੈਨੂੰ ਦਿੱਲੋ ਚੌਣ ਵਾਲੇ ਐ ਦੀਵਾਨੇ ਮਿਲ
ਗਏ
ਇਕ ਹੋ ਗਈ ਗੁਸਤਾਖ਼ੀ ਐ ਗਰੀਬ ਤੌ
ਤੇਰੇ ਨੈਣਾ ਨਾ ਮੈਂ ਤੱਕਿਆ ਕਰੀਬ ਤੌ
ਹੁਣ ਹੋਰ ਕਿ ਮੈਂ ਮੰਗਿਆ ਨਸੀਬ ਤੌ
ਤੇਰੇ ਨੈਣਾ ਵਾਲੇ ਮਹਿਖਾਨੇ ਮਿਲ ਗਏ
ਮੈਂ ਸ਼ਰਾਰਤ ਕਰ ਸੱਕਦਾ ਚਲਾਕੀ ਨਹੀਂ ਕਰਦਾ
ਡਰ ਕੇ ਬੋਲਾਂ ਤੇਰੇ ਨਾਲ ਬੇਬਾਕੀ ਨਹੀਂ ਕਰਦਾ
ਬੇਸ਼ੱਕ ਦੌਲਤ ਸ਼ੌਹਰਤ ਮੇਰੇ ਪਿੱਛੇ
ਪਿੱਛੇ
ਬੇਸ਼ੱਕ ਦੌਲਤ ਸ਼ੌਹਰਤ ਮੇਰੇ ਪਿੱਛੇ
ਪਿੱਛੇ
ਜਾਂਦੀ ਐ ਤਾਂ ਜਾਵੇ ਮੈਂ ਕੋਇ ਰਾਖੀ
ਨਹੀਂ ਕਰਦਾ
ਜਦ ਤੂੰ ਨੇੜੇ ਆਈ
ਤੇ ਮੈਂ ਨਜ਼ਰ ਮਿਲਾ ਬੈਠਾ
ਜਦ ਤੂੰ ਨੇੜੇ ਆਈ
ਤੇ ਮੈਂ ਨਜ਼ਰ ਮਿਲਾ ਬੈਠਾ
ਸੋਂਹ ਲੱਗੇ ਮੈਂ ਮੁੜ ਐਸੀ
ਗੁਸਤਾਖੀ ਨੀ ਕਰਦਾ
Gustakhi Lyrics In English
Ik ho gayi gustakhi ae gareeb ton
Tere naina nu main takkeya kareeb ton
Hun hor ki main mangna naseeb ton
Tere naina waleya mehkhane mil gaye
Daaru ae to dawa daaru ho gayi
Saare nasheyan to bharu ho gayi
Jaan kaddi jaave maaru ho gayi
Mukkde ni jehde aa khazane mil gaye
This is arrow soundz!
Chhad na tu jaavi vichkar ni
Tere naal kitta ae pyaar ni
Dinde rehan tere je didar ni
Saanu zindagi jyon layin nishane mil gaye
Sohniyon ton sohni ae tu sohniye
Mainu mahiwal tu banauni ae
Munda patteya jadan ton patt honi ae
Geet likhan te gaun de bahane mil gaye
Hun nazran to kar deyi na door ni
Kissa sohni mahiwal wala poor ni
Hun chhad vi de apna guroor ni
Tainu dil’on chaun wale ae deewane mil gaye
Ik ho gayi gustakhi ae gareeb ton
Tere naina nu main takkeya kareeb ton
Hor ki main mangna naseeb ton
Tere naina waleya mehkhane mil gaye
Main shararat kar sakda chalaki nai karda
Dar ke bolan tere naal bebaaki nai karda
Beshak daulat shauhrat mere pichhe pichhe
Beshak daulat shauhrat mere pichhe pichhe ae
Jaandi ae taan jaave main koyi rakh hi nai karda
Jadd tu nehde aayi
Te main nazar mila baitha
Jadd tu nehde aayi
Te main nazar mila baitha
Sonh lage main mudeya si
Gustakhi ni karda
Written by: Kaka
This is the end of “GUSTAKHI” Song Lyrics. if you find any mistake then let us known by filing the contact us form with correct Lyrics. And Also Feedback Form.
SONG INFO
Singer | Kaka, Amarinder |
Lyricist | Kaka |
Music | Arrow Soundz |
Director | Bhinder Burj |
Cast | Kaka, Amarinder, Sana Khan |
Language | Punjabi |
Music Label | Yaarvelly Productions |