Shartan Song Lyrics By Khan Bhaini Latest 2021

ਸ਼ਰਤਾਂ Shartan Lyrics by Khan Bhaini ft. Mankirat Pannu This is a brand new Punjabi song, sung by Khan Bhaini, Mankirat Pannu Shartan song’s music is provided by Sycostyle. Sartan song lyrics can also be found here. Khan Bhaini The video was directed by Sukh Sanghera.

ਸ਼ਰਤਾਂ Song Lyrics In Punjabi

ਨਾ ਨਾ ਨਾ ਨਾ

ਉਹ ਕੰਮ ਧੰਦੇ ਦੀ ਲੰਡੂ ਬੰਦੇ ਦੀ
care ਕਦੇ ਤੂੰ ਕਰਨੀ ਨੀ
ਪੈਗ ਲਾਉਣ ਵਿਚ ਘਰੇ ਆਉਣ ਵਿਚ
ਦੇਰ ਕਦੇ ਤੂੰ ਕਰਨੀ ਨੀ

ਥਾਂ ਮੇਰੀ share ਨੀ ਕਰਨੀ
ਵੇ ਆਹ ਗੱਲ ਕਦੇ ਫੇਰ ਨੀ ਕਰਨੀ
ਮੇਕਅਪ ਤੇ ਬ੍ਰੈਕਉਪ ਵਿਚ ਮੈਂ
ਜੱਟਾ ਕਦੇ ਦੇਰ ਨੀ ਕਰਨੀ

ਉਹ ਸੁਣੀ ਗੌਰ ਨਾਲ ਗੱਲ ਫੇਰ ਜੱਟੀਏ
ਜੱਟ ਪੱਕੇ ਆ ਬੋਲਾਂ ਦੇ
ਜਿਹੜੇ ਬਾਜ਼ ਸ਼ਿਕਾਰੀ ਮਿੱਤਰਾਂ
ਕੱਦ ਹੱਥ ਆਉਂਦੇ ਕੋਇਲਾਂ ਦੇ

syco style

ਗਹਿਰੀ ਆ ਵੇ ਜੱਟਾ
ਬੜੀ ਜ਼ਹਿਰੀ ਆ ਵੇ ਜੱਟਾ
ਠਹਿਰੀ ਮੇਰੇ ਤੇ ਕਿਉਂ
ਕੁੜੀਆਂ ਤਾਂ ਲੱਖ ਆ

ਉਹ ਦੋਗਲੇ ਪਹਿਛਾਣ ਦੀ ਆ
ਦੂਕੀ ਤਿੱਕੀ ਛਾਣ ਦੀ ਆ
ਭੈਣੀ ਵਾਲੇ ਖਾਨ ਦੀ ਜੋ ਅੱਖ ਐ

ਸੁਪਨਾ ਮੈਂ ਬੁਣਿਆ ਜੋ ਤੇਰੇ ਬਾਰੇ
ਸੁਣਿਆ ਜੋ ਕਰਦੀ ਉਮੀਦ ਹੋਣਾ ਸੱਚ ਐ
ਉਹ ਗੱਬਰੂ ਸ਼ਰੀਫ
ਤਾਂ ਹੀ ਹੁੰਦੀ ਆ ਤਾਰੀਫ
ਬਸ ਗਾਣਿਆਂ ਚ ਚਕਮਾ ਜੇਹਾ ਟੌਚ ਐ

ਕਿਉਂ ਤਿੰਨ ਦਾ ਰੰਗ ਡਾਰਕ ਰੱਖਦੇ
ਚਸ਼ਮੇ ਕਾਰ ਕਮੀਜ਼ਾਂ ਦਾ
ਉਹ ਇਕ ਤੈਨੂੰ ਬਸ ਛੱਡ ਕੇ ਸ਼ੌਂਕੀ
ਜੱਟ ਕਾਲੀਆਂ ਚੀਜ਼ਾਂ ਦਾ

ਸੂਟ ਚੋ ਲੈਣੀ ਆ
ਤੈਨੂੰ ਚਕਣੇ ਪੈਣੇ ਆ
ਜੱਟੀ ਹੌਲੀ ਜੱਟਾ
ਨਖਰਿਆਂ ਚ ਬਾਹਰ ਐ

ਉਹ ਸੂਟ ਦੀ ਦੁਕਾਨ ਲਾ ਦੂ
ਦਾਅ ਤੇ ਜਿੰਦ ਜਾਨ ਲਾ ਦੂ
ਉਹ ਨੀ ਜੋ ਗੱਲਾਂ ਨਾਲ ਦੇਂਦੇ ਸਾਰ ਐ

ਦੇਜਾ ਕੋਈ ਨਿਸ਼ਾਨੀ ਮੁੱਢ ਤੱਕੀ ਨਾ ਬੇਗਾਨੀ
ਜੱਟਾ ਹੋਣਾ ਨਾ patchup ਦੂਜੀ ਬਾਰ ਐ
ਓ ਜਨੀ ਖਣੀ ਕਾਰਲੇ ਅਫ਼ੋਰ੍ਡ ਮਿੱਤਰਾਂ ਨੂੰ
ਇੰਨਾ ਜੱਟ ਦਾ ਨਾ ਹੌਲਾ ਕਿਰਦਾਰ ਆ

ਵੇ ਸੁਣਕੇ ਚੜ੍ਹਜੇ ਲੋਰ ਜਿਹੀ
ਕਹਿੰਦੇ ਨਸ਼ਾ ਤੇਰਾ ਹਰ ਬੋਲ ਕਰੇ
ਉਹ ਗੀਤਾਂ ਦੇ ਵਿਚ ਕੱਲਾ ਗੱਬਰੂ
ਪੇਪਰ ਵਾਂਗੂ ਰੋਲ ਕਰੇ

ਨਾ ਨਾ ਨਾ ਨਾ

ਉਹ ਜਚ ਕੇ ਰਹੀ ਤੂੰ
ਜੱਟਾ ਬਚ ਕੇ ਰਹੀ ਤੂੰ
ਐਥੇ ਚੁਭਦਾ ਕਈਆਂ ਨੂੰ ਤੇਰੇ name ਐ

ਉਹ ਡਰ ਕਾਹਦਾ ਤਿੱਤਰਾਂ ਦਾ
ਰੱਬ ਰਾਖਾ ਮਿੱਤਰਾਂ ਦਾ
ਫੇਮੇ ਤਾਂ ਮੁੱਕਾਦਰਾਂ ਦੀ game ਐ

ਤੇਰੇ ਵੀ ਨਿਆਣਿਆਂ ਚ
young ਤੇ ਸਿਆਣਿਆਂ ਚ
ਟੀਨਾਂ ਚ craze ਜੱਟਾ same ਐ

ਉਹ ਗੱਲੀ ਬਾਤੀ ਚਡ ਦੀ ਨੀ
ਗਾਣਿਆਂ ਚ ਲੜ ਦਾ ਨੀ
ਆਪਣਾ ਰਕਾਨੇ ਇਕ ਐਮ ਐ

ਇਕ ਗੱਲ ਤੇਰੀ ਹੋਰ ਚੰਗੀ
ਤੂੰ ਰਹਿਣਾ ਦੂਰ ਵਿਵਾਦਾਂ ਤੋਂ
ਹੋ ਨਿੱਕੀ ਉਮਰੇ ਜਾਣੂ
ਦੁਨੀਆਂ ਦੇ ਦਸਤੂਰ ਰਿਵਾਜਾਂ ਤੋਂ

ਨਾ ਨਾ ਨਾ ਨਾ। …

Shartan Lyrics In English

Na Na Na Na…

Oh Kamm Dhande Di Landu Bande Di
Care Kade Tu Karni Ni
Pegg Laun Vich Ghare Aaun Vich
Der Kade Tu Karni Ni

Thaan Meri Share Ni Karni
Ve Aah Gall Kade Pher Ni Karni
Makeup Te Breakup Vich Main
Jatta Kade Der Ni Karni

Oh Suni Gaur Naal Gall Pher Jattiye
Jatt Pakke Aa Bolan De
Jehde Baaz Shikari Mitran
Kad Hath Aunde Koyal’an De

Syco Style!

Gehri Aa Ve Jatta
Badi Zehri Aa Ve Jatta
Tehri Mere Te Kyun
Kudiyan Taan Lakh Ae

Oh Dogle Pehchandi Aa
Duki Tikki Chhandi Aa
Bhaini Wale Khan Di Jo Ankh Ae

Supna Main Buneya Jo Tere Baare
Suneya Jo Kardi Umeed Hona Sach Ae
Oh Gabbru Shareef
Taan Hi Hundi Aa Tareef
Bas Ganeya Ch Chakma Jeha Touch Ae

Kyun Tinna Da Rang Dark Rakhdae
Chasme Car Kameej’an Da
Oh Ik Tainu Bas Chhad Ke Shaunki
Jatt Kaaliyan Cheezan Da

Suit Cho Laini Aa
Tainu Chakkni Paini Aa
Jatti Hauli Jatta
Nakhreyan Ch Baahar Ae

Oh Suit’an Di Dukaan Laa Doon
Daa Te Jind Jaan Laa Doon
Oh Ni Jo Gallan Naal Dende Saar Ae

Deja Koyi Nishani Mudd Takki Na Begani
Jatta Hona Na Patch-Up Dooji Baar Ae
Oh Jani Khani Karle Afford Mitran Nu
Enna Jatt Da Na Haula Kirdaar Ae

Ve Sunke Chadhje Lorh Jehi
Kehnde Nasha Tera Har Bol Kare
Oh Geet’an De Wich Kalla Gabbru
Paper Wangu Rol Kare

Na Na Na Na…

Oh Jach Ke Rahi Tu
Jatta Bach Ke Rahi Tu
Aithe Chubhda Kaiyan Nu Tera Name Ae

Oh Dar Kahda Titran Da
Rabb Rakha Mitraan Da
Fame Taan Mukkadran Di Game Ae

Tera Vi Niyaneya Ch
Young Te Seyaneya Ch
Teena Ch Craze Jatta Same Ae

Oh Galli Baati Chad’da Ni
Gaaneyan Ch Lad’da Ni
Apna Rakane Ik Aim Ae

Ek Gall Teri Hor Changi
Tu Rehnae Door Vivada Ton
Ho Nikki Umre Jaanu
Duniya De Dastoor Riwajan Ton

Na Na Na Na…

Written by: Khan Bhaini

This is the end of Shartan Song Lyrics. if you find any mistake then let us known by filing the contact us form with correct Lyrics. And Also Feedback Form.

Shartan Song Details:

Song:Shartan
Singer:Khan Bhaini, Mankirat Pannu
Lyrics:Khan Bhaini
Music:Syco Style
Label:Thuglife Records