Takhte Song Lyrics by Himmat Sandhu is latest Punjabi 2021

ਤਖਤੇ Takhte Lyrics by Himmat Sandhu is latest Punjabi song from movie “Tunka Tunka” with music given by Yeah Proof. While Takhte song lyrics are written by Hardeep Grewal, Deepa Bhullarai and featuring artists are Hardeep Grewal, Hashneen Chauhan and video is released by Hardeep Grewal Music.

Movie “Tunka Tunka

ਤਖਤੇ Song Lyrics In Punjabi

ਹੋ ਜੇ ਤੂੰ ਛੱਡਿਆ ਨੀ ਤੀਰ
ਕਿਵੇਂ ਲੱਗੂਗਾ ਠਿਕਾਣੇ
ਕਿੰਨੇ ਪਲਟੇ ਨੇ ਤਖਤੇ
ਕਈ ਬਦਲੇ ਘਰਾਣੇ

ਹੋ ਜੇ ਤੂੰ ਛੱਡਿਆ ਨੀ ਤੀਰ
ਕਿਵੇਂ ਲੱਗੂਗਾ ਠਿਕਾਣੇ
ਕਿੰਨੇ ਪਲਟੇ ਨੇ ਤਖਤੇ
ਕਈ ਬਦਲੇ ਘਰਾਣੇ

ਕਦੋਂ ਤੱਕ ਖੂਨ ਚ ਨੀ ਬਾਜਦਾ ਉਬਾਲਾ
ਓਦੋ ਤੱਕ ਨੀ ਮੁਕੱਦਰ ਦੇ ਲੇਖ ਜਾਗਦੇ

ਹੋ ਦੇਖ ਖੁਲੀਆਂ ਅੱਖਾਂ ਦੇ ਨਾਲ
ਸੁਪਨੇ
ਏਥੇ ਸੁਤਿਆ ਦੇ ਸਰ ਤੇ ਨੀ ਤਾਜ ਸਜਦੇ
ਹੋ ਦੇਖ ਖੁਲੀਆਂ ਅੱਖਾਂ ਦੇ ਨਾਲ ਸੁਪਨੇ
ਏਥੇ ਸੁਤਿਆ ਦੇ ਸਰ ਤੇ ਨੀ ਤਾਜ ਸਜਦੇ

ਛੇਤੀ ਨੀ ਜ਼ਮੀਰ ਓਹਦੀ ਡੋਲਦੀ
ਜੀਦਾ ਤਿੰਨ ਢੰਗ ਰੋਟੀਆਂ ਨਾਲ ਸਰਦਾ
ਔਕੜਾਂ ਤੇ ਆਉਣੀਆਂ ਤੇ ਜਾਣੀਆਂ
ਜ਼ਿੰਦਗੀ ਡਰਾਉਂਦੀ ਜਿਹੜਾ ਡਰਦਾ

ਛੇਤੀ ਨੀ ਜ਼ਮੀਰ ਓਹਦੀ ਡੋਲਦੀ
ਜੀਦਾ ਤਿੰਨ ਢੰਗ ਰੋਟੀਆਂ ਨਾਲ ਸਰਦਾ
ਔਕੜਾਂ ਤੇ ਆਉਣੀਆਂ ਤੇ ਜਾਣੀਆਂ
ਜ਼ਿੰਦਗੀ ਡਰਾਉਂਦੀ ਜਿਹੜਾ ਡਰਦਾ

ਜਿਹੜਾ ਬਣਕੇ ਪਹਾੜ ਉਂਚਾ ਡੱਟ ਜੇ
ਐਥੇ ਐਵੇਂ ਲੋਕੀ ਫਿਰਦੇ ਨੇ ਵਿਚ ਵਜਦੇ

ਹੋ ਦੇਖ ਖੁਲੀਆਂ ਅੱਖਾਂ ਦੇ ਨਾਲ
ਸੁਪਨੇ
ਏਥੇ ਸੁਤਿਆ ਦੇ ਸਰ ਤੇ ਨੀ ਤਾਜ ਸਜਦੇ
ਹੋ ਦੇਖ ਖੁਲੀਆਂ ਅੱਖਾਂ ਦੇ ਨਾਲ ਸੁਪਨੇ
ਏਥੇ ਸੁਤਿਆ ਦੇ ਸਰ ਤੇ ਨੀ ਤਾਜ ਸਜਦੇ

ਰੁੜਨੇ ਤੋਂ ਤੁਰਨਾ ਵੀ ਸਿੱਖ ਜਾਊਂ
ਮੈਂ ਸਿੱਖ ਜਾਊਂਗਾ ਟੁਰਨੇ ਤੋਂ ਭੱਜਣਾ
ਜਿੱਦੀ ਸਾਗਰਾਂ ਤੌ ਪਿਆਸ ਨਹੀਓ ਬੁਝਦੀ
ਓਹਨੇ ਕਿਥੇ ਚਾਰ ਘੁਟਾ ਨਾਲ ਰਾਜਨਾ

ਰੁੜਨੇ ਤੋਂ ਤੁਰਨਾ ਵੀ ਸਿੱਖ ਜਾਊਂ
ਮੈਂ ਸਿੱਖ ਜਾਊਂਗਾ ਟੁਰਨੇ ਤੋਂ ਭੱਜਣਾ
ਜਿੱਦੀ ਸਾਗਰਾਂ ਤੌ ਪਿਆਸ ਨਹੀਓ ਬੁਝਦੀ
ਓਹਨੇ ਕਿਥੇ ਚਾਰ ਘੁਟਾ ਨਾਲ ਰਾਜਨਾ

ਸਾਫ ਵਰਦੀ ਨੂੰ ਹੁੰਦੀਆਂ ਸਲਾਮਾਂ ਨੇ
ਐਥੇ ਤਾਰਿਆਂ ਨੂੰ ਵੇਖ ਨੀ ਸਲੂਟ ਵਜਦੇ

ਹੋ ਦੇਖ ਖੁਲੀਆਂ ਅੱਖਾਂ ਦੇ ਨਾਲ
ਸੁਪਨੇ
ਏਥੇ ਸੁਤਿਆ ਦੇ ਸਰ ਤੇ ਨੀ ਤਾਜ ਸਜਦੇ
ਹੋ ਦੇਖ ਖੁਲੀਆਂ ਅੱਖਾਂ ਦੇ ਨਾਲ ਸੁਪਨੇ
ਏਥੇ ਸੁਤਿਆ ਦੇ ਸਰ ਤੇ ਨੀ ਤਾਜ ਸਜਦੇ

Takhte Lyrics In English

Ho Je Tu Chadeya Ni Teer
Kiven Laguga Thikane
Kinne Palte Ne Takhte
Kayi Badle Gharane

Ho Je Tu Chadeya Ni Teer
Kiven Laguga Thikane
Kinne Palte Ne Takhte
Kayi Badle Gharane

Kadon Tak Khoon Ch Ni Bajda Ubala
Ohdo Tak Ni Muqadar De Lekh Jagde

Ho Dekh Khuliyan Ankhan De Naal Supne
Aithe Suteya De Sirra Te Ni Taj Sajde
Khuliyan Ankhan De Naal Supne
Aithe Suteya De Sirra Te Ni Taj Sajde

Cheti Ni Zameer Ohdi Doldi
Jidda Din Dang Rotiyan Naal Sarda
Aukadan Te Auniyan Te Janiyan
Zindagi Daraundi Jehda Darda

Cheti Ni Zameer Ohdi Doldi
Jidda Din Dang Rotiyan Naal Sarda
Aukadan Te Auniyan Te Janiyan
Zindagi Daraundi Jehda Darda

Jera Banke Pahad Uncha Datt Ja
Aithe Aiven Lokki Firde Ne Wich Wajde

Ho Dekh Khuliyan Ankhan De Naal Supne
Aithe Suteya De Sirra Te Ni Taj Sajde
Khuliyan Ankhan De Naal Supne
Aithe Suteya De Sirra Te Ni Taj Sajde

Rulne To Turna Vi Sikh Jaun
Main Sikh Junga Turne To Bhajna
Jiddi Sagaran Ton Pyaas Nahio Bhujdi
Ohne Kithe Char Ghunto Naal Rajna

Rulne To Turna Vi Sikh Jaun
Main Sikh Junga Turne To Bhajna
Jiddi Sagaran Ton Pyaas Nahio Bhujdi
Ohne Kithe Char Ghunto Naal Rajna

Saaf Vardi Nu Hundiyan Salama Ne
Aithe Taareya Nu Vekh Ni Salute Wajde

Ho Dekh Khuliyan Ankhan De Naal Supne
Aithe Suteya De Sirra Te Ni Taj Sajde
Khuliyan Ankhan De Naal Supne
Aithe Suteya De Sirra Te Ni Taj Sajde

Written by: Deepa Bhullarai , Hardeep Grewa

This is the end of Takhte Song Lyrics. if you find any mistake then let us known by filing the contact us form with correct Lyrics. And Also Feedback Form

Takhte Song Info:

Song:Takhte
Movie:Tunka Tunka
Singer(s):Himmat Sandhu
Musician(s):Yeah Proof
Cast:Hashneen Chauhan, Hardeep Grewal
Label(©):Hardeep Grewal Music