295 Song LyricsSidhu Moose Wala

295 Lyrics is the most recent Punjabi Song sung by Sidhu Moose Wala with music given by The Kidd from the brand new album Moosetape. While 295 song lyrics are penned down by Sidhu Moosewala and video is released on Sidhu Moose Wala Youtube Channel.

All Moosetape Songs

295 Song Lyrics in Punjabi

ਦਸ ਪੁੱਤ ਤੇਰਾ ਹੈਡ down ਕਾਸਤੋਂ
ਚੰਗਾ ਭਲਾ ਹੱਸਦਾ ਸੀ ਮੋਨ ਕਾਸਤੋਂ
ਐ ਜੇਦੇ ਦਰਵਾਜੇ ਵਿਚ ਬੋਰਡ ਚੱਕੀ ਖੜੇ ਆਂ
ਮੈਂ ਚੰਗੀ ਤਰਾਂ ਜਾਣਦਾ ਆ ਕੌਣ ਕਾਸਤੋਂ

ਕੁਝ ਐਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ
ਕੁਝ ਤੈਨੂੰ ਫੜ੍ਹ ਥੱਲੇ ਲਾਉਣਾ ਚਾਹੁੰਦੇ ਨੇ
ਕੁਝ ਕ ਆਏ ਐਥੇ ਭੁੱਖੇ ਫੇਮ ਦੇ
ਨਾਮ ਲੈਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ

ਮੁਸੀਬਤ ਤਾਂ ਮਾਰਦਾ ਤੇ ਪੈਂਦੀ ਰਹਿੰਦੀ ਐ
ਦੱਬੀ ਨਾ ਤੂੰ ਦੁਨੀਆਂ ਸਵਾਦ ਲੈਂਦੀ ਐ
ਨਾਲੇ ਜੇੜੇ ਰਸਤੇ ਤੇ ਤੂੰ ਤੁਰਿਆ
ਐਥੇ ਬਦਨਾਮੀ ਹਾਈ ਰੇਟ ਮਿਲੂਗੀ

ਨਿੱਤ ਕੰਟਰੋਵਰਸੀ ਕ੍ਰੇਟ ਮਿਲੂਗੀ
ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ
ਸੱਚ ਬੋਲੇਗਾ ਤਾਂ ਮਿਲੁ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

ਨਿੱਤ ਕੰਟਰੋਵਰਸੀ ਕ੍ਰੇਟ ਮਿਲੂਗੀ
ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ
ਸੱਚ ਬੋਲੇਗਾ ਤਾਂ ਮਿਲੁ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

ਅੱਜ ਕਈ ਬੀਚਾਉਂ ਸੱਭਿਆਚਾਰ ਜੁੱਟ ਕੇ
ਜਾਣਾ ਖਣਾ ਦਿੰਦਾ ਐ ਵਿਚਾਰ ਉੱਠ ਕੇ
ਇੰਝ ਲੱਗੇ ਰੱਬ ਜਿਵੇਂ ਹੱਥ ਖੜੇ ਕਰ ਗਿਆ
ਪੜ੍ਹਾ ਜਦੋਂ ਸੁਬਹ ਅਖ਼ਬਾਰ ਉੱਠ ਕੇ

ਚੁੱਪ ਰਹਿ ਉਹ ਪੁੱਤਰਾਂ ਨੀ ਭੇਦ ਖੋਲੀਦੇ
ਲੀਡਰ ਨੇ ਐਥੇ ਹਕਦਾਰ ਗੋਲੀ ਦੇ
ਹੋ ਜਿੰਨਾ ਦੇ ਜਵਾਕਾ ਦੇ ਨਾਂ john ਤੇ steve ਆਂ
ਰੱਖੇ ਬਣੇ ਫਿਰਦੇ ਉਹ ਮਾਂ ਬੋਲੀ ਦੇ

ਉਹ ਝੂਠ ਮੈਨੂੰਐਥੋਂ ਦੇ ਐਥੋਂ ਦੇ ਫੈਕਟ ਐ ਵੀ ਨੇ
ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ
ਸੱਚ ਵਾਲਾ ਬਣਾ ਪਾ ਜੋ ਲੋਗ ਲੁਟਦੇ
ਸਜਾ ਇੰਨਾ ਨੂੰ ਵੀ ਛੇਤੀ ਮੇਟ ਮਿਲੂਗੀ

ਨਿੱਤ ਕੰਟਰੋਵਰਸੀ ਕ੍ਰੇਟ ਮਿਲੂਗੀ
ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ
ਸੱਚ ਬੋਲੇਗਾ ਤਾਂ ਮਿਲੁ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

ਨਿੱਤ ਕੰਟਰੋਵਰਸੀ ਕ੍ਰੇਟ ਮਿਲੂਗੀ
ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ
ਸੱਚ ਬੋਲੇਗਾ ਤਾਂ ਮਿਲੁ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

ਉਹ ਲੋਕ ਵਾਦੇ ਮਾਰਦੇ ਆਂ ਭਾਰੇ ਰੁੱਖਾਂ ਤੇ
ਮਿੰਟਾਂ ਵਿਚ ਪਹੁੰਚ ਜਾਣੇ ਆਂ ਮਾਵਾਂ ਕੁੱਖਾਂ ਤੇ
ਕੌਣ ਕੁੱਤਾ ਕੌਣ ਡੱਲਾ ਕੰਜਰ ਆਂ
ਕੌਣ ਐਥੇ ਸਰਟੀਫਿਕੇਟ ਦੇਣ ਫੇਸਬੁੱਕ ਤੇ

ਲੀਡਰ ਬ੍ਰਾਊਨ ਦੇ ਗਿਆ ਅਤੇ ਇੰਨਾਂ ਨੂੰ
ਵੋਟਾਂ ਲੈਕੇ ਮਾਰਦੇ ਚਪਟਾ ਇੰਨਾਂ ਨੂੰ
ਪਤਾ ਨਹੀਂ ਜ਼ਮੀਰ ਓਦੋ ਕਿਥੇ ਹੁੰਦੀ ਐ
ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਇੰਨਾਂ ਨੂੰ

ਡਿਗਦੇ ਨੂੰ ਦੇਣ ਲੋਗ ਤਾਲੀ ਰਖਤੇ
ਉਹ ਕੱਢਦੇ ਕੀ ਗਾਲਾ ਐਥੇ ਢਾਡੀ ਰੱਖ ਕੇ
ਉਹ ਤੇਰੀ ਅਤੇ ਓਹਦੀ ਮਾਂ ਚ ਫਰਕ ਐ ਕੀ
ਅਕਲ ਇਹਨਾਂ ਨੂੰ ਥੋੜੀ late ਮਿਲੂਗੀ

ਨਿੱਤ ਕੰਟਰੋਵਰਸੀ ਕ੍ਰੇਟ ਮਿਲੂਗੀ
ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ
ਸੱਚ ਬੋਲੇਗਾ ਤਾਂ ਮਿਲੁ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

ਤੂੰ ਹੁਣ ਤਕ ਅੱਗੇ ਤੇਰੇ ਦਮ ਕਰਕੇ
ਐਥੇ ਫੋਟੋ ਨੀ ਖਿਚਾਉਂਦਾ ਕੋਈ ਚੱਮ ਕਰਕੇ
ਕੌਣ ਕਿੰਨਾ ਰੱਬ ਚ ਯਕੀਨ ਰੱਖਦਾ
ਲੋਕ ਕਰਦੇ ਐ ਜੱਜ ਓਹਦੇ ਕੰਮ ਕਰਕੇ

ਤੂੰ ਝੁਕਿਆ ਜਰੂਰ ਹੋਇਆ ਕੋਡਾਂ ਤਾਂ ਨਹੀਂ
ਪੱਗ ਤੇਰੇ ਸਿਰ ਤੇ ਤੂੰ ਰੋਦਾਂ ਤਾਂ ਨਹੀਂ
ਇਕ ਗੱਲ ਪੁੱਛ ਠੇਕੇਦਾਰਾਂ ਨੂੰ
ਸਾਡਾ ਵੀ ਐ ਪੰਥ ਕੱਲਾ ਥੋੜਦਾ ਤਾਂ ਨੀ

ਉਹ ਗੰਦੀਆਂ ਸਿਆਸਤਾਂ ਨੂੰ ਦਿਲੋਂ ਕੱਢ ਜੋ
ਉਹ ਕਿੱਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਜੋ
ਹੋ ਕਿਸੇ ਬੱਚੇ ਸਿਰ ਨਹੀਓਂ ਕੇਸ ਲੱਭਣੇ
ਨਹੀਂ ਤਾਂ ਥੋਨੂੰ ਛੇਤੀ ਐਸੀ date ਮਿਲੂਗੀ

ਨਿੱਤ ਕੰਟਰੋਵਰਸੀ ਕ੍ਰੇਟ ਮਿਲੂਗੀ
ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ
ਸੱਚ ਬੋਲੇਗਾ ਤਾਂ ਮਿਲੁ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

ਮੀਡੀਆ ਕਈ ਬਣ ਬੈਠੇ ਅੱਜ ਦੇ ਗਾਵਾਰ
ਇੱਕੋ ਝੂਠ ਬੋਲਦੇ ਆ ਓਵੀ ਵਾਰ ਵਾਰ
ਬੈਠ ਕੇ ਜ਼ਨਾਨੀਆਂ ਨਾਲ ਕਰਦੇ ਚੁਗਲੀਆਂ
ਤੇ ਸ਼ੁੱਧ ਨਾਮ ਰੱਖਦੇ ਆ ਝੱਜ ਦੇ ਵਿਚਾਰ

ਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇ
ਐਵੇਂ ਤੇਰੇ ਨਾਲ ਕਰਦੇ ਫ਼ਸਾਦ ਨੇ
24 ਘੰਟੇ ਨਾਲੇ ਨੀਂਦ ਦੇ ਪ੍ਰੌਹਣੇ ਨੂੰ
ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ

ਭਾਵੇ ਔਖੀ ਹੋਈ ਐ ਕ੍ਰਾਊਡ ਤੇਰੇ ਤੇ
ਬੋਲਦੇ ਨੇ ਐਵੇਂ ਸਾਲੇ loud ਤੇਰੇ ਤੇ
ਪਰ ਇਕ ਗੱਲ ਰੱਖੀ ਯਾਦ ਪੁੱਤਰਾਂ
ਆਹ ਬਾਪੂ ਤੇਰਾ ਬੜਾ ਆ proud ਤੇਰੇ ਤੇ

ਤੂੰ ਦੱਬ ਗਿਆ ਦੁਨੀਆਂ ਨੇ ਵਹਿਮ ਪਾਲਿਆ
ਉੱਠ ਪੁੱਤ ਝੋਟਿਆਂ ਓਏ ਮੂਸੇ ਵਾਲਿਆਂ
ਜੇ ਐਵੇਂ ਰਿਹਾ ਗੀਤਾਂ ਵਿਚ ਸੱਚ ਬੋਲਦਾ
ਆਉਣ ਵਾਲੀ ਪੀੜੀ educate ਮਿਲੂਗੀ

ਨਿੱਤ ਕੰਟਰੋਵਰਸੀ ਕ੍ਰੇਟ ਮਿਲੂਗੀ
ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ
ਸੱਚ ਬੋਲੇਗਾ ਤਾਂ ਮਿਲੁ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

295 Song Lyrics in English

Dass Putt Tera Head Down Kaston
Changa Bhala Hasda Si Mon Kaston
Ae Jede Darwaje Wich Board Chakki Khade Aa
Main Changi Tarah Janda Aa Kon Kaston

Kuch Aithe Chandi Chamkauna Chaunde Ne
Kuch Tainu Fadh Thalle Launa Chaunde Ne
Kuch K Aaye Aithe Bhukhe Fame De
Naam Laike Tera Agge Aune Chaunde Ne

Musibat Taan Marda Te Paindi Rehndi Ae
Dabbi Na Tu Duniya Sawad Laindi Ae
Naale Jede Raste Te Tu Turreya
Aithe Badnami High Rate Milugi

Nitt Controversy Create Milugi
Dharma De Naam Te Debate Milugi
Sach Bolega Taan Milu 295
Je Karega Tarakkee Putt Hate Milugi

Nitt Controversy Create Milugi
Dharma De Naam Te Debate Milugi
Sach Bolega Taan Milu 295
Je Karega Tarakkee Putt Hate Milugi

Ajj Kayi Bichaun Sabhyachar Jutt Ke
Jana Khana Dinda Ae Vichar Uth Ke
Enjh Lagge Rab Jiven Hath Khade Kar Gaya
Padha Jadon Subah Akhbar Uth Ke

Chup Reh Oh Puttran Ni Bhed Kholide
Leader Ne Aithe Haqdar Goli De
Ho Jinna De Jawaka De Na John Te Steve Aa
Rakhe Bane Firde Oh Maa Boli De

Oh Jhuth Mainu Aitho De Fact Ae Vi Ne
Chor Bande Auron De Samaj Sewi Ne
Sach Wala Bana Paa Jo Log Lootde
Sajja Enna Nu Vi Cheti Mate Milugi

Nitt Controversy Create Milugi
Dharma De Naam Te Debate Milugi
Sach Bolega Taan Millu 295
Je Karega Tarakkee Putt Hate Milugi

Nitt Controversy Create Milugi
Dharma De Naam Te Debate Milugi
Sach Bolega Taan Millu 295
Je Karega Tarakkee Putt Hate Milugi

Oh Lokk Wade Marde Aa Bhare Rukhan Te
Minta Wich Pahuch Jane Aa Maava Kukha Te
Kon Kutta Kon Dalla Kanjhar Aa Kon
Aithe Certificate Den Facebook’an Te

Leader Brown De Gaya Aata Enna Nu
Vota Laike Marde Chapata Enna Nu
Pata Nahi Zameer Ohdo Kithe Hundi Ae
Saale Bolde Ni Sharam Da Ghata Enna Nu

Digde Nu Den Log Taali Rakhte
Oh Kadhde Ki Gaala Aithe Dhadi Rakh Ke
Oh Teri Atte Ohdi Maa Ch Farak Ae Ki
Akal Ehna Nu Thodi Late Milugi

Nitt Controversy Create Milugi
Dharma De Naam Te Debate Milugi
Sach Bolega Taan Millu 295
Je Karega Tarakkee Putt Hate Milugi

Nitt Controversy Create Milugi
Dharma De Naam Te Debate Milugi
Sach Bolega Taan Millu 295
Je Karega Tarakkee Putt Hate Milugi

Tu Hunn Tak Agge Tere Dum Karke
Aithe Photo Ni Khichaunda Koi Chamm Karke
Kon Kinnna Rab Ch Yakeen Rakhda
Lok Karde Ae Judge Ohde Kamm Karke

Tu Jhukeya Jarur Hoya Kodda Taan Nahi
Pagg Tere Sirr Te Tu Rodan Taan Nahi
Ek Gall Puch Enna Thekedara Nu
Sadda Vi Ae Panth Kalla Thodda Taan Ni

Oh Gandiyan Siyasatan Nu Dilo Kadh Jo
Oh Kisse Nu Taa Guru Ghar Jogaa Chadd Jo
Ho Kise Bache Sir Nahion Case Labhne
Nhi Taan Thonu Cheti Aisi Date Milugi

Nitt Controversy Create Milugi
Dharma De Naam Te Debate Milugi
Sach Bolega Taan Millu 295
Je Karega Tarakkee Putt Hate Milugi

Media Kayi Ban Baithe Ajj De Gawar
Ikko Jhuth Bolde Aa Ovi Baar Baar
Baith Ke Jananiya Naal Karde Aa Chugliya
Te Sudh Naam Rakhde Aa Jhajh De Vichaar

Sham Te Sawere Palde Vivad Ne
Aiven Tere Naal Karde Fasaad Ne
24 Ghante Naale Nind De Parohne Nu
Naale Ohde Kalle Kalle Geet Yaad Ne

Bhave Aukhi Hoyi Ae Crowd Tere Te
Bolde Ne Aiven Saale Loud Tere Te
Par Ik Gall Rakhi Yaad Puttra
Aah Bapu Tera Bada Aa Proud Tere Te

Tu Dab Gaya Duniya Ne Veham Paaleya
Uth Putt Jhoteya Oye Moose Waleya
Je Aiven Reha Geetan Wich Sach Bolda
Aaun Wali Peedi Educate Milugi

Nitt Controversy Create Milugi
Dharma De Naam Te Debate Milugi
Sach Bolega Taan Millu 295
Je Karega Tarakkee Putt Hate Milugi

Written by: Sidhu Moose Wala


295 Song Info:

Song:295
Singer(s):Sidhu Moose Wala
Musician(s):The Kidd
Label(©):Sidhu Moose Wala