Jatti Song Lyrics Karan Randhawa New 2021

Jatti Lyrics from Album “Rambo”: is the most recent Punjabi Song sung by Karan Randhawa with music of this song is given by Raka. while Jatti song lyrics are penned down by Micheal and song video is released by Geet Mp3.

Album “Rambo

Jatti Song Lyrics in Punjabi

ਬੋਲਦੀ ਨਾ ਝੂਠ ਵੇ ਮੈਂ ਸੱਚ ਬੋਲਦੀ
ਫਿਰਦਾ ਆ ਡਾਲਰ ਪੈਰਾਂ ‘ਚ ਰੋਲਦੀ
ਸ਼ੌਂਕ ਨਹੀਓ ਮੇਨੂ ਤੇਰੀ ਕਾਲੀ ਕਾਰ ਦਾ
ਜੱਟੀ ਵੀ ਗ – ਵਗੋਣਾ ਦੇ ਦੂਰ ਖੋਲ੍ਹਦੀ

ਸੋਲੇ ਪੂਰਾ ਵੇਖਿਆ ਨੀ ਮੈਂ
ਵੇਖਿਆ ਨੀ ਜੱਟਾ ਤੇਰਾ ਤੋੜ ਕੋਈ ਨਾ

ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾ ਜੱਟਾ ਲੋੜ ਕੋਈ ਨਾ
ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾ ਜੱਟਾ ਲੋੜ ਕੋਈ ਨਾ

ਨਾਲ ਕਿਹੜੀ ਕਰੂ ਜੱਟਾ ਕਰੂੰਗੀ ਨਾ ਡਿਤਚ ਵੇ
ਹੋਲੇਟਿਨਾ ਵੇਖੀ ਜੱਟੀ ਦਿਲ ਦੀਆ ਰਿੱਚ ਵੇ
ਆਉਂਦੇ ਪ੍ਰੋਪੋਸਲ ਫੌਰਨ ਤੋਂ ਆਂ ਕੁੜੀ ਨੂੰ
ਮੈਨੂੰ ਜੱਟਾ ਮਾਰਦੀ ਐ ਤੇਰੀ ਇੱਕ ਖਿਝ ਵੇ

ਓ ਜਿਥੇ ਖੜ ਕੇ ਨਾ ਕੀਤੀ ਵੈਟ ਵੇ
ਸ਼ਹਿਰ ਵਿਚ ਜੱਟਾ ਇਸ ਮੋੜ ਕੋਈ ਨਾ

ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾ ਜੱਟਾ ਲੋੜ ਕੋਈ ਨਾ
ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾ ਜੱਟਾ ਲੋੜ ਕੋਈ ਨਾ

ਹਾਂ… ਹੋ… ਹਾਂ… ਹੋ…

ਮਿਲਨੇ ਦੀ ਡੇਟ ਜਦ ਦਿਲ ਕੀਤਾ ਦੱਸ ਵੇ
ਲਾਰੇ ਨਾ ਮੈਂ ਲਾਉਣੇ ਤੈਨੂੰ ਅੱਜ ਕਲ ਵੇ
Michael ਵੇ ਕਦੇ ਪੁੱਛੀ ਪਿਆਰ ਨਾਲ ਸੋਹਣਿਆਂ
ਹੱਸ ਕੇ ਦਾਸ ਦੂੰਗੀ ਦਿਲ ਵਾਲੀ ਗੱਲ ਵੇ

ਹੋ ਮੈਰਿਜ ਤੇ ਮੁੱਕੇ ਸੋਹਣਿਆਂ
ਦਿਲਾਂ ਵਿਚ ਦੋਹਾਂ ਦੇ ਆਂ ਖੋਟ ਕੋਈ ਨਾ

ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾ ਜੱਟਾ ਲੋੜ ਕੋਈ ਨਾ
ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾ ਜੱਟਾ ਲੋੜ ਕੋਈ ਨਾ

Jatti Song Lyrics in English

Boldi Na Jhooth Ve Main Sach Boldi
Firda Aa Dollar Paira Ch Roldi
Shaunk Nahio Menu Teri Kali Car Da
Jatti Vi G-Wagona De Door Kholdi

Sole Pura Vekhya Ni Mai
Vekhya Ni Jatta Tera Tod Koi Na

Jatti Nu Ve Thodh Koi Na
Pyar Tere Bina Jatta Load Koi Na
Jatti Nu Ve Thodh Koi Na
Pyar Tere Bina Jatta Load Koi Na

Naal Kehdi Karu Jatta Karungi Na Ditch Ve
Holetina Vekhi Jatti Dil Diya Rich Ve
Aunde Proposal Foriegn To Aa Kudi Nu
Menu Jatta Maardi Ae Teri Ik Khijh Ve

O Jithe Khad Ke Na Kiti Wait Ve
Sheher Vich Jatta Esa Mod Koi Na

Jatti Nu Ve Thodh Koi Na
Pyar Tere Bina Jatta Load Koi Na
Jatti Nu Ve Thodh Koi Na
Pyar Tere Bina Jatta Load Koi Na

Haan… Hoo.. Haan… Hoo…

Milne Di Date Jad Dil Kita Dass Ve
Laare Na Mai Laune Tenu Ajj Kal Ve
Michael Ve Kade Puchi Pyar Naal Sohneya
Hass Ke Das Dungi Dil Wali Gall Ve

Ho Marriage Te Mukke Sohneya
Dila Vich Doha De Aa Khot Koi Na

Jatti Nu Ve Thodh Koi Na
Pyar Tere Bina Jatta Load Koi Na
Jatti Nu Ve Thodh Koi Na
Pyaar Tere Bina Jatta Load Koi Na

Jatti Song Info:

Song:Jatti
Album:Rambo
Singer(s):Karan Randhawa
Musician(s):Raka
Label(©):Geet Mp3