Fair Song Lyrics Karan Randhawa & Gurlez Akhtar New Punjabi Song 2021

ਫ਼ਾਇਰ Fair Lyrics from Album “Rambo”: is the most recent Punjabi song sung by Karan Randhawa ft. Gurlez Akhtar with music is given by Raka. while Fair song lyrics are penned down by Karan Randhawa. This song video is released by Geet Mp3.

Album “Rambo

ਫ਼ਾਇਰ Song Lyrics in Punjabi

ਹੋ ਨੇਫੇ ਨਾਲ ਕੱਢ ਜੱਟਾ ਭਰ ਹੁੰਦੇ ਐ
ਓ ਤਾਂ ਬਿੱਲਾ ਸਾਡਾ ਸੱਚਾ ਯਾਰ ਹੁੰਦੇ

ਵੇ ਕਿੰਨੀਆਂ ਥਾਵਾਂ ਤੇ ਤੇਰੀ ਵੈਰ ਚੱਲ ਦੇ
ਬਹੁਤੇ ਨਿਬੜ ਗਏ ਬਾਕੀ ਤੇਰੇ ਸ਼ਹਿਰ
ਚਲਦੇ

ਵੇ ਛੋਹਂਦੀ ਵੀ ਨਾ ਤਾਂ ਵੀ ਪੈਂਦਾ ਰੁਸ ਨਾ
ਸੱਚੀ ਓਦੋ ਆਉਂਦਾ ਨਾ ਸਕੂਨ ਬਾਲੀਏ

ਪੈਰ ਮੇਰੇ ਮੰਗਦੇ ਨੇ ਝੰਝਰਾ
ਤੇ ਫ਼ਾਇਰ ਮੇਰੇ ਮੰਗਦੇ ਆ ਖੂਨ ਬਾਲੀਏ
ਹੋ ਪੈਰ ਮੇਰੇ ਮੰਗਦੇ ਨੇ ਝੰਝਰਾ
ਤੇ ਫ਼ਾਇਰ ਮੇਰੇ ਮੰਗਦੇ ਆ ਖੂਨ ਬਾਲੀਏ

( ਹੋ ਪੈਰ ਮੇਰੇ ਮੰਗਦੇ ਨੇ ਝੰਝਰਾ
ਤੇ ਫ਼ਾਇਰ ਮੇਰੇ ਮੰਗਦੇ।. ਆ ਖੂਨ ਬਾਲੀਏ )

ਓ ਤੀਜੇ ਦਿਨ ਜੱਟਾ ਤੇਰੇ ਪੰਗੇ ਹੁੰਦੇ ਨੇ
ਖਾਲੀ 2 ਦਿਨ ਲੰਗੇ ਵੀ ਤਾ ਚੰਗੇ ਹੁੰਦੇ
ਨੇ
ਲੱਗਦੇ ਆ ਵੈਰੀ ਤੈਨੂੰ ਘੂਰੀ ਵੱਟ ਕੇ
ਹੋ ਦਿਨ ਚੜੇ ਹੀ ਸਫੈਦਿਆਂ ਤੇ ਟੰਗੇ ਹੁੰਦੇ
ਨੇ

ਵੇ ਰੋਟੀ ਤਾਂ ਨੀ ਦੇਣੀ ਵੈਲਪੁਣੇ ਨੇ
ਓ ਸਰ ਅਣਖ ਹੁੰਦਾ ਐ ਜਾਣੂੰ ਬਾਲੀਏ

ਪੈਰ ਮੇਰੇ ਮੰਗਦੇ ਨੇ ਝੰਝਰਾ
ਤੇ ਫ਼ਾਇਰ ਮੇਰੇ ਮੰਗਦੇ ਆ ਖੂਨ ਬਾਲੀਏ
ਹੋ ਪੈਰ ਮੇਰੇ ਮੰਗਦੇ ਨੇ ਝੰਝਰਾ
ਤੇ ਫ਼ਾਇਰ ਮੇਰੇ ਮੰਗਦੇ ਆ ਖੂਨ ਬਾਲੀਏ

ਕੱਟੀ ਜਾਣੀ ਆ ਮੈਂ ਦਿਨ ਸਾਰੇ ਚੁੱਪ ਵੱਟ
ਕੇ
ਓ ਤੁਰ ਦਾ ਰੰਧਾਵਾ ਸਾਰਿਆਂ ਤੋਂ ਹੱਟ ਕੇ
ਵੇ ਚਾਰ ਪਿੰਡ ਆਪਣੇ ਤੂੰ ਨਾਲ ਰੱਖਦਾ
ਹੋ ਪਿੱਛੇ ਹੱਟਿਆ ਨੀ ਜਾਂਦਾ ਝੰਡਾ ਆਪ
ਗਢ਼ਕੇ

ਓ ਦੱਸ ਕਦੋ ਫੜੇਂਗਾ ਤੂੰ ਹੱਥ ਵੇ
ਫਿਲਹਾਲ ਹੱਥਾਂ ਵਿਚ ਆ ਕ਼ਾਨੂਨ ਬਾਲੀਏ

ਪੈਰ ਮੇਰੇ ਮੰਗਦੇ ਨੇ ਝੰਝਰਾ
ਤੇ ਫ਼ਾਇਰ ਮੇਰੇ ਮੰਗਦੇ ਆ ਖੂਨ ਬਾਲੀਏ
ਹੋ ਪੈਰ ਮੇਰੇ ਮੰਗਦੇ ਨੇ ਝੰਝਰਾ

ਤੇ ਫ਼ਾਇਰ ਮੇਰੇ ਮੰਗਦੇ ਆ ਖੂਨ ਬਾਲੀਏ

Fair Song Lyrics in English

Ho Nefe Naal Kaada Jatta Bhar Hunda Ae
O Taan Billa Saada Sachha Yaar Hunda Ae
Ve Kinniya Thaava Te Tere Vair Chal De
Bohte Nibad Gaye Baaki Tere Sheher Chalde

Ve Chohndi Vi Na Taan Vi Painda Russ Na
Sachi Ohdo Aunda Na Sakoon Baliye

Pair Mere Mangde Ne Jhanjhra
Te Fair Mere Mangde Aa Khoon Baliye
Ho Pair Mere Mangde Ne Jhanjhra
Te Fair Mere Mangde Aa Khoon Baliye

(Ho Pair Mere Mangde Ne Jhanjhra
Te Fair Mere Mangde… Aa Khoon Baliye)

O Teeje Din Jatta Tere Pange Hunde Ne
Khaali 2 Din Lange Vi Taan Change Hunde Ne
Langde Aa Vairi Tenu Ghoori Vatt Ke
Ho Chad’de Hi Safedyan Te Tange Hunde Ne

Ve Roti Taa Ni Deni Vailpune Ne
O Sir Ankha Hunda Ae Janoon Baliye

Pair Mere Mangde Ne Jhanjhra
Te Fair Mere Mangde Aa Khoon Baliye
Ho Pair Mere Mangde Ne Jhanjhra
Te Fair Mere Mangde Aa Khoon Baliye

Katti Jaani Aa Main Din Saare Chup Vatt Ke
O Tur Da Randhawa Saareya To Hatt Ke
Ve Chaar Pind Apne Tu Naal Rakhde
Ho Piche Hateya Ni Janda Jhanda Aap Gadke

O Dass Kado Fadenga Tu Hath Ve
Filhal Hatha Vich Aa Kanoon Baliye

Pair Mere Mangde Ne Jhanjhra
Te Fair Mere Mangde Aa Khoon Baliye
Ho Pair Mere Mangde Ne Jhanjhra
Te Fair Mere Mangde Aa Khoon Baliye

(Te Fair Mere Mangde… Aa Khoon Baliye)

Fair Song Info:

Song:Fair
Album:Rambo
Singer(s):Karan Randhawa, Gurlez Akhtar
Musician(s):Raka
Label(©):Geet Mp3