Circle Lyrics Varinder Brar and Kaater sing the Punjabi song. MXRCI has provided the music, while Varinder brar and Kaater wrote the lyrics. Teji Sandhu directed the music video for the Circle song.
Circle Lyrics In Punjabi
Show mxrci on it!
ਗੱਲ ਸੁਨ ਲੈ ਮੇਰੀ ਜੱਟੀਏ
ਨੀ ਤੇਰੇ ਜੱਟ ਜੋ ਕਹਿੰਦਾ
ਹਾਂ ਹਾਂ ਲੱਲੀ ਚੱਲੀ ਨਾਲੋਂ ਬਿੱਲੋ
ਨੀ ਤੇਰੇ ਜੱਟ ਨਹੀਂ ਬਹਿੰਦਾ
ਹੋ ਖੜ ਜਾਂਦੇ ਜਿਥੇ ਯਾਰ ਬਿੱਲੋ
ਨੀ ਮੁੜਕੇ ਨਹੀਂ ਹਾਲ ਦਾ
ਓਥੇ ਨੀ ਬਹਿੰਦਾ ਬੱਲੀਏ ਨੀ
ਜਿੱਥੇ ਦਿਲ ਨੀ ਮਿਲਦੇ
ਜੱਟ ਉੱਥੇ ਨੀ ਬਹਿੰਦਾ ਬੱਲੀਏ ਨੀ
ਜਿੱਥੇ ਦਿਲ ਨੀ ਮਿਲਦੇ
ਹੋ ਰੋਡ ਤੇ ਗੱਡੀ ਗੱਡੀ
ਗੱਡੀ ਥੋੜੀ ਵੱਡੀ ਵੱਡੀ
ਵੱਡੀ ਵਿਚ ਬੰਦੇ ਬੈਠੇ ਚਾਰ ਨੇ
ਚਾਰਾ ਕੋਲੇ ਦੇਸੀ ਅਸਲਾ
ਦੱਸੀ ਕੋਇ ਅੱਡਿਆਂ ਮਸਲਾ
ਬੰਦੇ ਨੂੰ ਬੰਦਾ ਨਾ ਏਹੇ ਜਾਣਦੇ
ਹੋ ਸਾਡਾ circle ਜਿੰਨਾ ਵੱਡਾ
ਉੱਡੇ ਦਿਲ ਵੀ ਵੱਡੇ ਰੇਖੇ
ਕੋਇ ਬੇਗੀ ਬੁੱਗੀ ਰੱਖੀ ਨੀ
ਸਾਰੇ ਹੀ ਯੇਕਕੇ ਰੱਖੇ ਆ
ਲੈ ਕੁੱਫ ਕੁੜਤੇ ਤੇ ਚੁੱਕੇ ਨੀ
ਵੈਲੀ ਵੀ ਬਹੁਤੇ ਚੁੱਕੇ ਆ
ਹੋ ਬੱਬੂ ਤਾਰੇ ਦਿਖਾਉਂਦਾ ਆ
ਜਾ ਦੱਬ ਨਾਲ ਲਾਕੇ ਰੱਖਿਆ
ਸਾਡੀ ਰੱਬ ਡਿਊਟੀ ਲਈ ਆ
ਨੀ 24 ਘੰਟੇ ਚਲਤੇ
ਓਥੇ ਨੀ ਬਹਿੰਦਾ ਬੱਲੀਏ ਨੀ
ਜਿੱਥੇ ਦਿਲ ਨੀ ਮਿਲਦੇ
ਜੱਟ ਉੱਥੇ ਨੀ ਬਹਿੰਦਾ ਬੱਲੀਏ ਨੀ
ਜਿੱਥੇ ਦਿਲ ਨੀ ਮਿਲਦੇ
ਸਾਡਾ ਹੱਥ ਵੀ ਉੱਥੇ ਮਿਲਦਾ ਐ
ਨੀ ਜਿੱਥੇ ਮੱਤ ਜਿਹੀ ਸਾਡੀ ਮਿਲਦੀ ਆ
ਹੋ ਅਸੀ ਖੁਲਾ ਕੇ ਖਾਂਣੇ ਪੀਣੇ ਆਂ
ਨਾ ਕਦੇ ਕਿੱਤੀ ਪ੍ਰਵਾਹ ਬਿੱਲ ਦੀ ਆ
ਅਸੀ ਦਿਲ ਦੇ ਕਬਜ਼ੇ ਲੈਂਦੇ ਨੀ
ਪੈਲੀ ਦੇ ਕਬਜ਼ੇ ਲੈਣੇ ਆਂ
ਅਸੀ ਗੱਲ ਨਾਲ ਲੱਗਦੇ ਜਿੰਨਾ ਦੇ
ਓਹਨਾ ਲਈ ਗੱਲ ਵੀ ਪੈਣੇ ਆ
ਕੱਲੀ snapchat ਵਿਚ ਰੱਖੇ ਨੀ
ਯਾਰ ਦਿਲ ਦੇ ਵਿਚ ਵੀ ਰਹਿੰਦੇ ਆ
ਵਰਿੰਦਰ ਕਹਿ ਨੀ ਪਿਆਰ ਨਾਲ ਲੋਕ
ਗੁੱਸੇ ਵਾਲਾ ਕਹਿੰਦੇ ਆ
ਸਮਾਂ ਮਾੜਾ ਚੰਗਾ ਆਉਂਦਾ ਐ
ਨੀ ਲਈ ਗੱਲ ਨੀ ਦਿਲ ਤੇ
ਓਥੇ ਨੀ ਬਹਿੰਦਾ ਬੱਲੀਏ ਨੀ
ਜਿੱਥੇ ਦਿਲ ਨੀ ਮਿਲਦੇ
ਜੱਟ ਉੱਥੇ ਨੀ ਬਹਿੰਦਾ ਬੱਲੀਏ ਨੀ
ਜਿੱਥੇ ਦਿਲ ਨੀ ਮਿਲਦੇ
ਸਾਨੂੰ ਯਾਰੀਆਂ ਦਾ ਸਰੂਰ ਰਹਿੰਦਾ
ਲੋਕਾਂ ਪਾ ਦੇ ਸਾਡੇ ਪੈਗ ਸ਼ੇਗ ਲੱਗੇ
ਰਹਿੰਦੇ ਆ
ਜਿੰਨਾ ਨਾਲ ਪੈਦਲ ਚੱਲ ਕੇ ਜ਼ਿੰਦਗੀ ਕੱਟੀ ਐ
ਹੁਣ ਸਾਡੀ ਗੱਡੀਆਂ ਵਿਚ ਵੀ ਓਹੀ ਬਹਿੰਦੇ
ਆ
Circle Lyrics In English
Show mxrci on it!
Gall sun le meri jattiye
Ni tera jatt jo kehnda
Haan haan lalli chhalli naal billo
Ni tera jatt nai behnda
Ho khad jaandae jithe yaar billo
Ni mudke nai hall da
Othe nai behnde balliye ni
Jithe dil nai milde
Jatt othe nai behnde balliye ni
Jithe dil nai milde
Ho road te gaddi gaddi
Gaddi thodi vaddi vaddi
Vaddi vich bande baithe char ne
Charon kol desi asla
Dassi koyi addeya massla
Bande nu banda na yeh jaande
Ho saada circle jinna vadda
Odde dil vi vadde rakhe
Koyi begi buggi rakhi ni
Saare hi yekke rakhe aa
Le cuff kurte te chakke ni
Bai leevi bahute chakke aa
Ho babbu taare dikhaunda ae
Jo dabb naal laake rakheya
Saadi rabb duty laayi ae
Ni 24 ghante chalte
Othe nai behnde balliye ni
Jithe dil nai milde
Jatt othe nai behnde balliye ni
Jithe dil nai milde
Ho saada hath vi othe milda ae
Ni jithe matt jehi saadi mildi aa
Ho assi khul ke khaane peene aan
Na kade kitti parwah bill di aa
Assi jarrde kabze lende ni
Paili de kabze lene aan
Assi gal naal lagde jinna de
Ohna layi gal vi paine aa
Kalli snapchat vich rakhe ni
Yaar dil de vich vi rehnde aa
Varinder ke ni pyaar naal log
Gusse wala kehnde aa
Sama mahda changa aunda ae
Ni laayi gall ni dil te
Othe nai behnde balliye ni
Jithe dil nai milde
Jatt othe nai behnde balliye ni
Jithe dil nai milde
Saanu yaariyan da suroor rehnda
Lokan paa de saade peg sheg lage rehnde aa
Jinna naal paidal chal ke zindagi katti ae
Hunn saadi gaddiyan vich vi ohi behnde aa
Written by: Varinder Brar and Kaater
“CIRCLE” SONG INFO
Singer | Varinder Brar, Kaater |
Lyricist | Varinder Brar, Kaater |
Music | MXRCI |
Director | Teji Sandhu |
Language | Punjabi |
Music Label | Varinder Brar Music |