Calaboose Song Lyrics By Sidhu Moose Wala New Punjabi Song 2021

Calaboose Lyrics is the most recent Punjabi Song sung by Sidhu Moose Wala with music is given by Snappy Beats from the brand new album Moosetape. Calaboose song lyrics are written by Sidhu Moose Wala, while video is released by Sidhu Moosewala.

All Moosetape Songs

Calaboose Song Lyrics in Punjabi

ਉਹ ਗੈਂਗ sign ਹੱਥਾਂ ਨਾਲ ਥਰੌ ਕਰਦਾ
ਅੱਖਾਂ ਨਾਲ ਦਿਲਾਂ ਉੱਤੇ ਕਰੇ ਕਬਜ਼ੇ
ਉਹ ਮਿਲੀਟੈਂਟਾਂ ਜਿਹੀ identity ਹੋਇ ਪਾਈ ਐ
ਪਤਾ ਨੀ ਤਲਾਸ਼ੀ ਵਿੱਚੋ ਕਿ ਲੱਭ ਜੇ

ਮਾਮੇ ਕਹਿੰਦੇ ਕੇਰਾਂ ਤੂੰ ਹੱਥ ਆ ਗਿਆ
ਉਹ ਮੁੜਕੇ ਨੀ ਤੈਨੂੰ ਕਦੇ ਬੈਲ ਭੇਜਣਾ

ਉਹ ਲੱਕ ਮੇਰੇ ਕਹਿੰਦਾ ਜਿੱਤਣੀ ਤੂੰ ਦੁਨੀਆਂ
ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ
ਉਹ ਲੱਕ ਮੇਰੇ ਕਹਿੰਦਾ ਜਿੱਤਣੀ ਤੂੰ ਦੁਨੀਆਂ
ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ

ਕਹਿੰਦੇ ਮਾੜੇ ਬੰਦਿਆਂ ਨਾਲ ਤੇਰਾ ਸਾਥ
ਸੁਣੀਦਾ
ਇੰਨਾ ਨਾਲ ਚੰਗੀ ਹੁੰਦੀ ਯਾਰੀ ਕੋਈ ਨੀ
ਤੇਰੇ ਗੀਤਾਂ ਵਿੱਚੋ ਬੋਲ ਹੁੰਦੇ ਗਾਲ਼ਾਂ ਵਰਗੇ
ਕਾਕੇ ਏਹੇ ਤੇਰੀ ਕਲਾਕਾਰੀ ਕੋਈ ਨਹੀਂ

ਮੈਂ ਕਿਹਾ ਮੇਰੇ ਐ ਅਸੂਲ
ਜੇ ਕੋਈ ਪੰਗਾ ਲੈਉਗਾ
ਸੋਂਹ ਰੱਬ ਦੀ ਬਣਾਕੇ
ਮੈਂ ਤਾਂ ਰੇਲ ਭੇਜਣਾ

ਉਹ ਲੱਕ ਮੇਰੇ ਕਹਿੰਦਾ ਜਿੱਤਣੀ ਤੂੰ ਦੁਨੀਆਂ
ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ
ਉਹ ਲੱਕ ਮੇਰੇ ਕਹਿੰਦਾ ਜਿੱਤਣੀ ਤੂੰ ਦੁਨੀਆਂ
ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ

ਉਹ ਦਿਲ ਦੇ ਕਰੀਬ ਜੋ ਕ੍ਰਾਊਨ ਸਰ ਦੇ
ਜੁੱਤੀ ਪੈਰਾਂ ਦੀ ਬਨਾਲੇ
ਜਿਹੜੇ ਬਣੇ ਵੈਰੀ ਨੀ
ਉਹ ਪਹਿਲੀਆਂ ਦੇ ਲਈ iphone ਰੱਖਿਆ
ਦੂਜਿਆਂ ਲਈ ਰੱਖਿਆ ਬਲੈਕਬੇਰੀ ਨੀ

unknown ਦਿੰਦਾ ਆ ਆਇਡੇੰਟਿਟੀ ਸੋਹਣੀਏ
ਜਦੋਂ ਜਿੰਨੂ ਹੁੰਦਾ ਕਿੱਤੇ ਤੇਲ ਭੇਜਣਾ

ਉਹ ਲੱਕ ਮੇਰੇ ਕਹਿੰਦਾ ਜਿੱਤਣੀ ਤੂੰ ਦੁਨੀਆਂ
ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ
ਉਹ ਲੱਕ ਮੇਰੇ ਕਹਿੰਦਾ ਜਿੱਤਣੀ ਤੂੰ ਦੁਨੀਆਂ
ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ

ਉਹ ਬੋਰਡ ਵਾਂਗੂ ਜੜਾਂ ਬਹੁਤ ਡੂੰਗੀ ਆ
ਕੁੜੇ
ਲੋਕਾਂ ਪਾ ਦੀ ਐਵੇਂ ਬਿੰਗੇ ਬੋਲੇ ਘੁੰਮਦੇ
ਉਹ ਤੇਰੇ ਭਾਅ ਦਾ ਸਿੱਧੂ ਘੁੰਮੇ ਕੱਲਾ
ਗੱਡੀ ਚ
ਉਹ ਖੱਬੀ ਸੀਟ ਉੱਤੇ ਬਹਿਕੇ ਰੌਲੇ
ਘੁੰਮਦੇ

ਉਹ ਮਾਪੇ ਮੈਨੂੰ ਦੇਖ ਪੁੱਤ ਤਾਲੇ ਮਾਰਦੇ
ਉਹ ਮਾਰਦੁਗਾ ਐਧੇ ਨਹੀਂ ਕੋਈ ਗੈਲ ਭੇਜਣਾ

ਉਹ ਲੱਕ ਮੇਰੇ ਕਹਿੰਦਾ ਜਿੱਤਣੀ ਤੂੰ ਦੁਨੀਆਂ
ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ
ਉਹ ਲੱਕ ਮੇਰੇ ਕਹਿੰਦਾ ਜਿੱਤਣੀ ਤੂੰ ਦੁਨੀਆਂ
ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ

ਉਹ ਜੀ ਜੱਟਾਂ ਉਹ ਜੀ ਜੱਟਾਂ ਹਾਲੀਵੁਡ ਕਰਦੇ
worldwide ਪੈਂਦੀਆਂ ਨੇ ਚੀਕਾਂ ਸ਼ੋਨੀਏ
ਉਂਜ ਤਾਂ ਚਢਾਇ ਬੜੀ ਤੇਰੇ ਯਾਰ ਦੀ
ਅੱਠ ਜ਼ਿਲਿਆਂ ਚ ਪੈਂਦੀਆਂ ਆ ਤਰੀਕਾਂ
ਸ਼ੋਨੀਏ

ਟੈਲੇੰਟ ਤਬਾਹੀ ਦੋਨੋ ਕੱਠੇ ਕਰਤੇ
ਸੀ ਰੱਬ ਨੇ ਬਣਾਕੇ ਕੈਸਾ ਮੇਲ ਭੇਜਣਾ

ਉਹ ਲੱਕ ਮੇਰੇ ਕਹਿੰਦਾ ਜਿੱਤਣੀ ਤੂੰ ਦੁਨੀਆਂ
ਕੰਮ ਮੇਰੇ ਕਹਿੰਦੇ ਤੈਨੂੰ

snappy

ਉਹ ਲੱਕ ਮੇਰੇ ਕਹਿੰਦਾ ਜਿੱਤਣੀ ਤੂੰ ਦੁਨੀਆਂ
ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ

Calaboose Song Lyrics in English

Oh Gang Sign Hathan Naal Throw Karda
Akhan Naal Dilan Utte Kare Kabze
Oh Militanta Jehi Identity Hoyi Payi Ae
Pata Ni Talashi Wicho Ki Labh Je

Mame Kehnde Keda Je Tu Hath Aa Gaya
Oh Mudke Ni Tainu Kade Bail Bhejna

Oh Luck Mera Kehnda Jitni Tu Duniya
Kamm Mere Kehnde Tainu Jail Bhejna
Oh Luck Mera Kehnda Jitni Tu Duniya
Kamm Mere Kehnde Tainu Jail Bhejna

Kehnde Maade Bandeya Naal Tera Sath Sunida
Enna Naal Changi Hundi Yaari Koi Ni
Tere Geetan Wich Bol Hunde Gaalan Warge
Kaka Ehe Teri Kalakri Koi Nahi

Main Kehya Mera Ae Asool
Je Koi Panga Leuga
Sonh Rab Di Banake
Main Taan Rail Bhejna

Oh Luck Mera Kehnda Jitni Tu Duniya
Kamm Mere Kehnde Tainu Jail Bhejna
Oh Luck Mera Kehnda Jitni Tu Duniya
Kamm Mere Kehnde Tainu Jail Bhejna

Oh Dil De Kareeb Jo Crown Sir De
Jutti Di Paira Di Banale
Jehde Bane Vairi Ni
Oh Pehleya De Layi iPhone Rakheya
Doojeya Layi Rakheya Blackberry Ni

Unknown Dinda Aa Identity Sohniye
Jadon Jinnu Hunda Kitte Tel Bhejna

Oh Luck Mera Kehnda Jitni Tu Duniya
Kamm Mere Kehnde Tainu Jail Bhejna
Oh Luck Mera Kehnda Jitni Tu Duniya
Kamm Mere Kehnde Tainu Jail Bhejna

Oh Board Wangu Jehda Bohat Dungi Aa Kude
Lokka Paadi Aiven Binge Bade Ghumde
Oh Tere Bhaa Da Sidhu Ghume Kalla Gaddi Ch
Oh Khabbi Seat Utte Behke Raule Ghumde

Oh Maape Mainu Dekh Putt Taale Marde
Oh Maarduga Aide Nahi Koi Gael Bhejna

Oh Luck Mera Kehnda Jitni Tu Duniya
Kamm Mere Kehnde Tainu Jail Bhejna
Oh Luck Mera Kehnda Jitni Tu Duniya
Kamm Mere Kehnde Tainu Jail Bhejna

Oh Ji Jatt Oh Ji Jatt Hollywood Karda
Worldwide Pendiyan Ne Chikha Sohniye
Unjh Taan Chadhayi Badi Ter Yaar Di
Ath Zileyan Ch Paindi Aa Tareekha Sohniye

Talent Tabaahi Dono Kathe Karte
Si Rab Ne Banake Kaisa Mel Bhejna

Oh Luck Mera Kehnda Jitni Tu Duniya
Kamm Mere Kehnde Tainu

Snappy!

Oh Luck Mera Kehnda Jitni Tu Duniya
Kamm Mere Kehnde Tainu Jail Bhejna

Written by: Sidhu Moose Wala

Calaboose Song Info:

Song:Calaboose
Album:Moosetape
Singer(s):Sidhu Moose Wala
Musician(s):Snappy Beats
Label(©):Sidhu Moose Wala