Shining Koka Song Lyrics Dilpreet Dhillon New Punjabi Song 2021

SHINING KOKA LYRICS by Dilpreet Dhillon is the most recent Punjabi song with songs supplied by the singer Dilpreet Dhillon, Meharvaani. SHINING KOKA song lyrics are also written by Mandeep Maavi.

SHINING KOKA LYRICS In Punjabi

ਦੇਸੀ ਕ੍ਰਾਊ, ਦੇਸੀ ਕ੍ਰਾਊ

ਉਹ ਦੱਬ ਵਿਚ ਦੱਬ ਵਿਚ ਕਿ ਸੋਹਣਿਆਂ
ਕਿ ਸੋਹਣਿਆਂ ਵੇ ਮੇਰੇ ਕੋਕੇ ਤੌ ਵੀ
ਵੱਧ ਲਿਸ਼ਕਾਰੇ ਮਾਰਦੇ

ਉਹ ਪੈਣ ਸੋਲਾਂ ਗੋਲੀਆਂ ਨੀ
ਅਠਾਰ੍ਹ ਲੱਖ ਦਾਅਠਾਰ੍ਹ ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੋਰ ਮਾਰਦਾ
ਪੈਣ ਸੋਲਾਂ ਗੋਲੀਆਂ ਨੀ
ਅਠਾਰ੍ਹ ਲੱਖ ਦਾਅਠਾਰ੍ਹ ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੋਰ ਮਾਰਦਾ

ਘੜੀ ਮੁੜੀ ਘੜੀ ਮੁੜੀ ਚੈੱਕ ਕਰਦਾ
ਉਹ ਬਾਹਰਲਾ ਐ ਆ ਸੰਦ
ਤਾਂਹੀ ਰੱਖਾਂ ਪਰਦਾ
ਚੜ੍ਹ ਜੇ ਨਾ ਚੰਨ ਡਰੇ ਦਿਲ ਨੱਡੀ ਦਾ
ਉਹ ਮਾਹੜੀ ਮੋਟੀ ਗੱਲ ਤੇ ਨੀ ਬਾਹਰ ਕੱਢੀ ਦਾ

ਉਹ ਵਿਗੜੇ ਜੇ ਮਸਲਾ ਵੀ ਕਿ ਹੁੰਦਾ ਆ
ਕਿ ਹੁੰਦਾ ਆ
ਓਏ ਹੋਣਾ ਕਿ ਐ ਰਾਉਂਡ
ਫੇਰ ਹਿੱਕਾਂ ਪਾੜ ਦਾ

ਉਹ ਦੱਬ ਵਿਚ ਦੱਬ ਵਿਚ ਕਿ ਸੋਹਣਿਆਂ
ਕਿ ਸੋਹਣਿਆਂ ਵੇ ਮੇਰੇ ਕੋਕੇ ਤੌ ਵੀ
ਵੱਧ ਲਿਸ਼ਕਾਰੇ ਮਾਰਦੇ

ਉਹ ਪੈਣ ਸੋਲਾਂ ਗੋਲੀਆਂ ਨੀ
ਅਠਾਰ੍ਹ ਲੱਖ ਦਾਅਠਾਰ੍ਹ ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੋਰ ਮਾਰਦਾ
ਪੈਣ ਸੋਲਾਂ ਗੋਲੀਆਂ ਨੀ
ਅਠਾਰ੍ਹ ਲੱਖ ਦਾਅਠਾਰ੍ਹ ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੋਰ ਮਾਰਦਾ

ਨੱਕ ਵਿਚ ਮੇਰੇ ਕੋਕਾ ਵੇ
ਕੋਕੇ ਵਿਚ ਧੋਖਾ ਨੀ
ਤੈਨੂੰ ਵੀ ਪੱਟ ਲੂ ਗਾ
ਹੋ ਐਡਾਂ ਵੀ ਸੌਖਾ ਨੀ
ਕੋਈ ਨਾ ਵੇਖ ਲੇਂਣੇ ਆ

ਤੂੰ ਮੁੱਛ ਸੈੱਟ ਜੱਟਾ ਕਾਰਵਾਈ ਆ ਕਿਥੋਂ
ਤੂੰ ਸੂਟ ਉੱਤੇ ਬੂਟੀ ਜਿਹੀ ਪਾਵਈ ਆ ਕਿਥੋਂ
ਤੂੰ ਲੱਗਦਾ ਐ ਸ਼ੌਂਕੀ
ਕੰਨੀ ਪਾਇਆ ਨੱਤੀਆਂ
ਹੋ ਤੇਰੀਆਂ ਆ ਵੀ
ਨੇ ਅੱਖਾਂ ਨੇ ਦੁਨਾਲ ਪੱਕੀਆਂ

ਅੱਲ੍ਹੜਾਂ ਕੁਵਾਰੀਆਂ ਨੂੰ
ਰਾਹ ਭੁਲਜੇ ਰਾਹ ਭੁਲਜੇ
ਕਾਲੇ ਪਿਕਕੇ ਦੇ ਜਦੋਂ ਨੀ
ਢਿੱਲੋਂ ਸ਼ੀਸ਼ੇ ਉਤਾਰਦਾ

ਉਹ ਦੱਬ ਵਿਚ ਦੱਬ ਵਿਚ ਕਿ ਸੋਹਣਿਆਂ
ਕਿ ਸੋਹਣਿਆਂ ਵੇ ਮੇਰੇ ਕੋਕੇ ਤੌ ਵੀ
ਵੱਧ ਲਿਸ਼ਕਾਰੇ ਮਾਰਦੇ

ਉਹ ਪੈਣ ਸੋਲਾਂ ਗੋਲੀਆਂ ਨੀ
ਅਠਾਰ੍ਹ ਲੱਖ ਦਾਅਠਾਰ੍ਹ ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੋਰ ਮਾਰਦਾ
ਪੈਣ ਸੋਲਾਂ ਗੋਲੀਆਂ ਨੀ
ਅਠਾਰ੍ਹ ਲੱਖ ਦਾਅਠਾਰ੍ਹ ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੋਰ ਮਾਰਦਾ

ਚੱਲ ਨਾਂ ਤੇ ਘਰਾਂ ਉੱਤੇ ਪਾ ਚਾਨਣਾਂ
ਉਹ ਤੇਰੇ ਵਾਂਗੂ ਤੇਰੀਆਂ ਪੁੱਛਣ ਹਾਨਂਣਾ
ਕਿਹਨੂੰ ਫਿਰ ਦੱਸਿਆ ਡਿਟੇਲ ਦੱਸ ਦੇ
ਉਹ ਅੱਜ ਤੱਕ ਫਿੱਟ ਨਾ ਕੋਈ ਬੈਠੀ ਜੱਟ ਦੇ

ਕੀਹਦੇ ਨਾਲ ਲਾਉਣੀ ਆ
ਤੂੰ ਦੱਸ ਮਾਵੀ ਆ ਦੱਸ ਮਾਵੀ ਆ
ਉਹ ਬਸ ਮੋਝੂ ਖੇੜੇ ਵਾਲਾ
ਤਿਥੋ ਦਿਲ ਹਾਰਦਾ

ਉਹ ਦੱਬ ਵਿਚ ਦੱਬ ਵਿਚ ਕਿ ਸੋਹਣਿਆਂ
ਕਿ ਸੋਹਣਿਆਂ ਵੇ ਮੇਰੇ ਕੋਕੇ ਤੌ ਵੀ
ਵੱਧ ਲਿਸ਼ਕਾਰੇ ਮਾਰਦੇ

ਉਹ ਪੈਣ ਸੋਲਾਂ ਗੋਲੀਆਂ ਨੀ
ਅਠਾਰ੍ਹ ਲੱਖ ਦਾਅਠਾਰ੍ਹ ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੋਰ ਮਾਰਦਾ
ਪੈਣ ਸੋਲਾਂ ਗੋਲੀਆਂ ਨੀ
ਅਠਾਰ੍ਹ ਲੱਖ ਦਾਅਠਾਰ੍ਹ ਲੱਖ ਦਾ
ਐਵੇਂ ਨੀ ਰਕਾਨੇ ਜੱਟ ਟੋਰ ਮਾਰਦਾ

SHINING KOKA LYRICS In English

Desi crew! Desi crew!

Oh dabb vich dabb vich ki sohneya
Ki sohneya ve mere koke ton vi
Vadh lishkaur marde

Oh pain 16 goliyan ni
Atharah lakh da atharah lakh da
Aivein ni rakaane jatt taur maarde
Pain 16 goliyan ni
Atharah lakh da atharah lakh da
Aivein ni rakaane jatt taur maarde

Gadi mudi gadi mudi check karda
Oh baahrla ae aa sand tanhhi rakhan padh’da
Chadhje na chann dare dil naddi da
Oh maahdi moti gal te ni baahr kaddi da

Oh vigde je masla vi ki hunda aa ki hunda aa
Oye hona ki ae round pher hikkan paad’da

Oh dabb vich dabb vich ki sohneya
Ki sohneya ve mere koke ton vi
Vadh lishkaur marde

Oh pain sohna goliyan ni
Atharah lakh da atharah lakh da
Aivein ni rakaane jatt taur maarde
Pain sohna goliyan ni
Atharah lakh da atharah lakh da
Aivein ni rakaane jatt taur maarde

Nakk vich mere koka ve, koke vich dhokha ni
Tainu vi pattluga,
ho aidda vi saukha ni
Koi na vekh lenne aa

Tu muchh set jatta karvayi aa kitho
Tu suit utte booti jehi pawayi aa kitho
Tu lagda ae shaunki kanni paiyan nattiyan
Ho teriyan aa vi ne ankhan ne dunala pakkiyan

Allhdan kuwariyan nu raah bhuljе raah bhulje
Kaale pikke dе jadon ni dhillon sheeshe utaarde

Oh dabb vich dabb vich ki sohneya
Ki sohneya ve mere koke ton vi
Vadh lishkaur marde

Oh pain sohna goliyan ni
Atharah lakh da atharah lakh da
Aivein ni rakaane jatt taur maarde
Pain sohna goliyan ni
Atharah lakh da atharah lakh da
Aivein ni rakaane jatt taur maarde

Chal naa te ghara utte paa chann’na
Oh tere wangu teriyan puchhan hann’na
Kihnu phir dasseya detail dass de
Oh ajj tak fit na koyi bethi jatt de

Kihde naal launi aa tu dass maavi’aa
Dass maavi’aa
Oh bas mojhu khede wala taithon dil harda

Oh dabb vich dabb vich ki sohneya
Ki sohneya ve mere koke ton vi
Vadh lishkaur marde

Oh pain sohna goliyan ni
Atharah lakh da atharah lakh da
Aivein ni rakaane jatt taur maarde
Pain sohna goliyan ni
Atharah lakh da atharah lakh da
Aivein ni rakaane jatt taur maarde

Written by:
Mandeep Maavi

“SHINING KOKA” SONG INFO

SingerDilpreet Dhillon, Meharvaani
AlbumNext Chapter
LyricistMandeep Maavi
MusicDesi Crew
LanguagePunjabi
Music LabelSpeed Records