Lyrics for ਅੰਬ੍ਰੇਲਾ (Umbrella) by Diljit Donsanjh This is the Latest Punjabi Song Sung By Diljit Dosanjh. This song’s music is provided by Intense. These lyrics were created by Chani Nattan The video was directed by HzDz Visuals.
ਅੰਬ੍ਰੇਲਾ Lyrics In Punjabi
ਚੜ੍ਹਦੇ ਨੂੰ ਏਥੇ ਸਾਰੇ
ਸੈੱਟ ਦੇ ਆ shade ਆਪਾਂ
ਆਪਣੇ ਪੈਰਾਂ ਦੇ ਉੱਤੇ
ਖੜੇ ਸੇਲ੍ਫ਼ made ਅੱਗੇ
ਧੁੰਦਲੇ ਹੁੰਦੇ ਸੀ ਸੱਡੀ
ਲਾਈਫ ਦੇ ਸਿਤਾਰੇ ਅੱਜ
ਰੋਲਸ ਰਾਇਲ ਵਿਚ ਗਿਣਦੇ ਆ ਤਾਰੇ
ਮੇਰੀ ਸਿਟੀ ਵੀ ਹੋਇ ਮੇਰੇ ਵੱਲ ਦੀ
ਹਾਏ ਗੱਲ ਬਾਤ ਤਗੜੀ
ਤੇਰੇ ਸ਼ਹਿਰ ਦੀ ਮੰਡੀਰ
ਦੇਖ ਦੇਖ ਮੱਛਰੀ
ਜਦੋਂ ਫੈਂਟਮ ਵਿੱਚੋ ਮੈਂ
ਕੱਢ ਖੋਲੀ ਛਤਰੀ
ਜਦੋਂ ਫੈਂਟਮ ਵਿੱਚੋ ਮੈਂ
ਕੱਢ ਖੋਲੀ ਛਤਰੀ
ਜਦੋਂ ਫੈਂਟਮ ਵਿੱਚੋ ਮੈਂ
ਕੱਢ ਖੋਲੀ ਛਤਰੀ
ਖੋਲੀ ਛਤਰੀ ਖੋਲੀ ਛਤਰੀ
ਕਰੀ ਨਾ ਤੂੰ ਕਾਲ ਭਾਵੇਂ
ਕਰ ਲਾਵੀਂ ਟੈਕਸ ਤੂੰ
ਹੈ ਨਹੀਂ ਕੋਲੇ time ਦੇਖਣ
ਗੁੱਟ ਤੇ ਰੋਲੇਕ੍ਸ ਨੂੰ
ਕਰੀ ਨਾ ਤੂੰ ਕਾਲ ਭਾਵੇਂ
ਕਰ ਲਾਵੀਂ ਟੈਕਸ ਤੂੰ
ਹੈ ਨਹੀਂ ਕੋਲੇ time ਦੇਖਣ
ਗੁੱਟ ਤੇ ਰੋਲੇਕ੍ਸ ਨੂੰ
LA ਵਿਚ ਜਾਕੇ ਨਾਬੂ ਖਾਨ ਵਾਲੀਏ
ਮਹਿੰਗੀਆਂ ਕਾਰਾਂ ਵਿੱਚ ਆਉਣ
ਜਾਣ ਵਾਲਿਆਂ
ਦੇਖੀ ਟ੍ਰਿਪ ਤਾਂ ਹੁੰਦੀ ਐ
ਭਾਈ ਦੋਸਾਂਝ ਵਾਲੇ ਦੀ ਕਹਿੰਦੇ
ਟੌਰ ਵੱਖਰੀ
ਤੇਰੇ ਸ਼ਹਿਰ ਦੀ ਮੰਡੀਰ
ਦੇਖ ਦੇਖ ਮੱਛਰੀ
ਜਦੋਂ ਫੈਂਟਮ ਵਿੱਚੋ ਮੈਂ
ਕੱਢ ਖੋਲੀ ਛਤਰੀ
ਜਦੋਂ ਫੈਂਟਮ ਵਿੱਚੋ ਮੈਂ
ਕੱਢ ਖੋਲੀ ਛਤਰੀ
ਜਦੋਂ ਫੈਂਟਮ ਵਿੱਚੋ ਮੈਂ
ਕੱਢ ਖੋਲੀ ਛਤਰੀ
ਕਹਿੰਦੀ ਮੁੰਡਿਆਂ ਮੈਂ ਕਿੱਤੇ
ਵੇਖਿਆ ਆ ਤੈਨੂੰ
ਮੈਂ ਕਹਿਆ ਪੜ੍ਹਦੀ ਆ vogue
ਯਾ ਫਿਰ GQ
accent ਤੇਰੇ ਮੈਨੂੰ ਦੇਣਾ ਮਾਰ ਵੇ
ਕ੍ਰਿਸਟੀਨ louboutin ਕਹਿ ਇਕ ਬਾਰ ਵੇ
ਉਹ RR ਵਿਚ ਆਇਆ ਧੂੜਾ ਪੱਟ ਦਾ
ਨਾਲ ਬੈਠਾ ਮੁੰਡਾ ਸਰਜੀਤ ਨੱਤ ਦਾ
ਕਿਸਮਤ ਵਾਲੀ ਖੇਡ ਰੱਬ ਨੇ ਨੀ ਦੇਖ ਲੈ
ਘੁਮਾਤੀ ਚਕਰੀ
ਤੇਰੇ ਸ਼ਹਿਰ ਦੀ ਮੰਡੀਰ
ਦੇਖ ਦੇਖ ਮੱਛਰੀ
ਜਦੋਂ ਫੈਂਟਮ ਵਿੱਚੋ ਮੈਂ
ਕੱਢ ਖੋਲੀ ਛਤਰੀ
ਜਦੋਂ ਫੈਂਟਮ ਵਿੱਚੋ ਮੈਂ
ਕੱਢ ਖੋਲੀ ਛਤਰੀ
ਜਦੋਂ ਫੈਂਟਮ ਵਿੱਚੋ ਮੈਂ
ਕੱਢ ਖੋਲੀ ਛਤਰੀ
Umbrella Lyrics In English
Chadh’de Nu Aithe Saare
Set De Aa Shade Appan
Apne Pairan De Utte
Khade Self Made Agge
Dhundle Hunde Si Saddi
Life De Sitaare Ajj
Rolce Royce Vich Ginde Aa Taare
Meri City Vi Hoyi Mere Wal Di
Haaye Gall Baat Tagdi
Tere Shehar Di Mandeer
Dekh Dekh Machhri
Jadon Phantom Vichon Main
Kadh Kholi Chhatri
Jadon Phantom Vichon Main
Kadh Kholi Chhatri
Jadon Phantom Vichon Main
Kadh Kholi Chhatri
Kholi Chhatri, Khholi Chhatri
Kari Na Tu Call Bhavein
Kar Lawi Text Tu
Hai Ni Kole Time Dekhan
Gutt Te Rolex Nu
Kari Na Tu Call Bhavein
Kar Lawi Text Tu
Hai Ni Kole Time Dekhan
Gutt Te Rolex Nu
LA Vich Jake Nobu Khan Waliye
Mehngiyan Car’an Vich Aaun Jaan Waliye
Dekhi Tape Taan Hundi Ae
Bhai Dosanjha Wale Di Kehnde Taur Wakhri
Tere Shehar Di Mandeer
Dekh Dekh Machhri
Jadon Phantom Vichon Main
Kadh Kholi Chhatri
Jadon Phantom Vichon Main
Kadh Kholi Chhatri
Jadon Phantom Vichon Main
Kadh Kholi Chhatri
Kehndi Mundeya Main Kitte Wekheya Aa Tainu
Main Kehya Padhdi Ae Vogue Ya Phir GQ
Accent Tere Mainu Dena Maar Ve
Christian Louboutin Kahi Ek Baar Ve
Oh RR Vich Aaya Dhuda Patt Da
Naal Baitha Munda Sarjit Natt Da
Kismat Wali Khed Rabb Ne Ni Dekh Le
Ghumati Chakri
Tere Shehar Di Mandeer
Dekh Dekh Machhri
Jadon Phantom Vichon Main
Kadh Kholi Chhatri
Jadon Phantom Vichon Main
Kadh Kholi Chhatri
Jadon Phantom Vichon Main
Kadh Kholi Chhatri
Kholi Chhatri, Khholi Chhatri
Written by: Chani Nattan
Umbrella Song Details:
Song: | Umbrella |
Singer: | Diljit Dosanjh |
Lyrics: | Chani Nattan |
Music: | Intense |