Jatta Song Lyrics By Guri Latest Punjabi love Song 2021

ਜੱਟਾ (Jatta) Lyrics Guri sings the Punjabi song. Geet MP3 has provided the music, while Micheal wrote the lyrics for Jatta. The Town Media directed the music Lyrics video for Jatta.

ਜੱਟਾ Lyrics In Punjabi

ਹੋ ਜਾਣ ਜਿਹੀ ਬਣਾ ਕੇ ਜੱਟਾ
ਜਾਣੋ ਮੈਨੂੰ ਮਾਰ ਦਿੰਨੇ
ਸਰ ਉੱਤੇ ਦੇਖੇ ਚੁੰਨੀ
ਕਰ ਤੂੰ ਸਿੰਗਾਰ ਦਿੰਨੇ

ਹੱਥ ਮੇਰਾ ਫੜ ਕੇ ਤੂੰ
ਸੀਨੇ ਸੱਚੀ ਠਾਰ ਦਿੰਨੇ
ਕੱਡਿਆ ਨੀ ਜਾਣਾ ਵੇ ਤੂੰ
ਰੂਹ ਚ ਮੇਰੀ ਵਸੀ ਜਾਣਾ

ਅੱਖਾਂ ਅੱਗੇ ਘੁੱਮੀ ਜਾਂਣਾ
ਹੱਥਾਂ ਨੂੰ ਤੂੰ ਚੁੰਮੀ ਜਾਣਾ
ਸੁਪਨੇ ਚ ਲੱਭੀ ਜਾਵਾਂ
ਕਿੱਥੇ ਵੇ ਤੂੰ ਘੁੱਮੀ ਜਾਣੇ

ਕਰਦੀ ਆਂ ਗੁੱਸਾ ਜੇ ਤੂੰ
ਓਹਦਾ ਜੱਟਾ ਹੱਸੀ ਜਾਣਾ
ਅੱਖਾਂ ਰਾਹੀਂ ਦਿਲ ਦੀਆਂ
ਗੱਲਾਂ ਵੇ ਤੂੰ ਦੱਸੀ ਜਾਣਾ

ਦਿਲ ਦੀਆਂ ਦੱਸੀ ਜਾਣਾ
ਦਿਲ ਦੀਆਂ ਦੱਸੀ ਜਾਣਾ

ਹੋ ਮੈਥੋਂ ਬੁਝੀਆਂ ਨਾ ਜਾਣ
ਜੋ ਵੀ ਪਾਉਣਾ ਐ ਬੁਝਾਰਤਾਂ ਤੂੰ
ਮਿੱਠੇ ਮਿੱਠੇ ਹਾਸੇ ਨਾਲ
ਕਰਦਾ ਸ਼ਰਾਰਤਾਂ ਤੂੰ

ਹੋ ਮੈਥੋਂ ਬੁਝੀਆਂ ਨਾ ਜਾਣ
ਜੋ ਵੀ ਪਾਉਣਾ ਐ ਬੁਝਾਰਤਾਂ ਤੂੰ
ਮਿੱਠੇ ਮਿੱਠੇ ਹਾਸੇ ਨਾਲ
ਕਰਦਾ ਸ਼ਰਾਰਤਾਂ ਤੂੰ

ਕਰਕੇ ਵੇਖਾਉਣਾ ਕਿੱਥੇ
ਗੱਲਾਂ ਨਾਲ ਸਾਰਦਾ ਤੂੰ
ਸੋਹਣਿਆਂ ਬੰਗਾ ਦੇ ਟੁੱਟ
ਸਾਂਭ ਸਾਂਭ ਰੱਖੀ ਜਾਣੇ

ਅੱਖਾਂ ਅੱਗੇ ਘੁੱਮੀ ਜਾਂਣਾ
ਹੱਥਾਂ ਨੂੰ ਤੂੰ ਚੁੰਮੀ ਜਾਣਾ
ਸੁਪਨੇ ਚ ਲੱਭੀ ਜਾਵਾਂ
ਕਿੱਥੇ ਵੇ ਤੂੰ ਘੁੱਮੀ ਜਾਣੇ

ਕਰਦੀ ਆਂ ਗੁੱਸਾ ਜੇ ਤੂੰ
ਓਹਦਾ ਜੱਟਾ ਹੱਸੀ ਜਾਣਾ
ਅੱਖਾਂ ਰਾਹੀਂ ਦਿਲ ਦੀਆਂ
ਗੱਲਾਂ ਵੇ ਤੂੰ ਦੱਸੀ ਜਾਣਾ

ਗੱਲ ਮੇਰੇ ਦਿਲ ਵਿਚ ਹੋਵੇ
ਗੁਰੀ ਤੇਰੇ ਹਾਏ ਜੁਬਾਨ ਤੇ ਵੇ
ਵੇਖਿਆ ਨੀ ਐਂਨਾ ਪਿਆਰ
ਕਰੇ ਕੋਈ ਜਹਾਨ ਤੇ

ਗੱਲ ਮੇਰੇ ਦਿਲ ਵਿਚ ਹੋਵੇ
ਗੁਰੀ ਤੇਰੇ ਹਾਏ ਜੁਬਾਨ ਤੇ ਵੇ
ਵੇਖਿਆ ਨੀ ਐਂਨਾ ਪਿਆਰ
ਕਰੇ ਕੋਈ ਜਹਾਨ ਤੇ

ਰੱਬ ਜੇਹਾ ਆਸਰਾ ਐ
ਤੇਰੇ ਹਾਏ ਰਕਾਨ ਤੇ ਵੇ
Michael ਤੂੰ ਉਮਰਾਂ ਦਾ ਸਾਥ
ਮੈਥੋਂ ਮੰਗੀ ਜਾਣੇ

ਅੱਖਾਂ ਅੱਗੇ ਘੁੱਮੀ ਜਾਂਣਾ
ਹੱਥਾਂ ਨੂੰ ਤੂੰ ਚੁੰਮੀ ਜਾਣਾ
ਸੁਪਨੇ ਚ ਲੱਭੀ ਜਾਵਾਂ
ਕਿੱਥੇ ਵੇ ਤੂੰ ਘੁੱਮੀ ਜਾਣੇ

ਕਰਦੀ ਆਂ ਗੁੱਸਾ ਜੇ ਤੂੰ
ਓਹਦਾ ਜੱਟਾ ਹੱਸੀ ਜਾਣਾ
ਅੱਖਾਂ ਰਾਹੀਂ ਦਿਲ ਦੀਆਂ
ਗੱਲਾਂ ਵੇ ਤੂੰ ਦੱਸੀ ਜਾਣਾ

ਸ਼ੈਰੀ nexus

Jatta Lyrics In English

Ho jaan jehi bana ke jatta
Jaano mainu maar dinne
Sir utte deke chunni
Kar tu shringar dinne

Hath mera phad ke tu
Seene sacchi thaar dinne
Kaddeya ni jaana ve tu
Rooh ch meri vasi jaane

Ankhan agge ghummi jaane
Hathan nu tu chummi jaane
Supne ch labhi jawaan
Kithe ve tu ghummi jaane

Kardi aan gussa je tu
Ohdon jatta hassi jaane
Ankhan raahi dil diyan
Gallan ve tu dassi jaane

Dil diyan dassi jaane
Dil diyan dassi jaane

Ho maithon bujhiyan na jaan
Jo bhi pauna ae bujharta tu
Mithe mithe hasse naal
Karda sharartan tu

Maithon bujhiyan na jaan
Jo bhi pauna ae pujharta tu
Mithe mithe haase naal
Karda sharartan tu

Karke vekhauna kithe
Gallan naal saarda tu
Sohneya banga de tutt
Sambh sambh rakhi jaane

Ankhan agge ghummi jaane
Hathan nu tu chummi jaane
Supne ch labhi jawaan
Kithe ve tu ghummi jaane

Kardi aan gussa je tu
Ohdon jatta hassi jaane
Ankhan raahi dil diyan
Gallan ve tu dassi jaane

Gall mere dil vich hove
Guri tere haaye zubaan te ve
Vekheya ni ainna pyaar
Kare koyi jahan te

Mere dil vich hove
Guri tere haaye zubaan te
Vekheya ni ainna pyaar
Kare koyi jahan te

Rabb jeha aasra ae
Tera haaye rakaan te ve
Michael tu umran da sath
Maithon mangi jaane

Ankhan agge ghummi jaane
Hathan nu tu chummi jaane
Supne ch labhi jawaan
Kithe ve tu ghummi jaane

Kardi aan gussa je tu
Ohdon jatta hassi jaane
Ankhan raahi dil diyan
Gallan ve tu dassi jaane

Sharry nexus!

Written by: Micheal

“JATTA” SONG INFO

SingerGuri
LyricistMicheal
MusicSharry Nexus
LanguagePunjabi
Music LabelGeet MP3