Black And White Song Lyrics New In Punjabi By Sidhu Moose Wala 2021

ਬ੍ਲੈਕ ਐਂਡ ਵ੍ਹਾਈਟ (Black And White) song Lyrics by Sidhu Moose Wala is the most recent Punjabi song with songs supplied by the singer himself. Black And White song lyrics are also written by Sidhu Moose Wala, while the music of this latest Punjabi Hit is given by The Kidd. The video premiered by Sidhu Moose Wala.

All Moosetape Songs

B&W Song Lyrics in Punjabi

ਯੋ ਬ੍ਲੈਕ ਐਂਡ ਵ੍ਹਾਈਟ
ਸਿੱਧੂ ਮੂਸੇਵਾਲਾ
ਮੂਸੇਟੱਪੇ
ਐ ਯੋ the ਕਿਡ

ਨਾ ਸਟ੍ਰੀਟ ਕੋਡ ਮਾਫੀਆ ਦੇ
ਢੰਗ change ਹੁੰਦੇ ਨੇ
ਜਗ੍ਹਾ ਤੇ ਹਿਸਾਬ ਨਾਲ
ਰੰਗ change ਹੁੰਦੇ

ਉਹ ਜੀ ਹੁੱਡ ਬੰਦੇ ਨਾ ਸਟੈਂਡ
change ਕਰਦੇ
ਵਿੱਚ ਐ ਸਪੁਨਕ ਤੇ ਮਲੰਗ change ਹੁੰਦੇ

ਉਹ ਹਰ ਥਾਂ ਤੇ ਮਸਲੇ ਐ
ਡਿੱਗੀਆਂ ਚ ਅਸਲੇ ਐ
ਨਿਪਸੀ ਦੇ ਕੇਹਨ ਵਾਂਗੂ
ਮਿੱਡਲਾ ਚ ਰੈਕ ਨੇ

ਪਿੰਡ ਵਿਚ ਵ੍ਹਾਈਟ ਮੁੰਡੇ
ਕੈਨੇਡਾ ਬ੍ਲੈਕ ਨੇ
ਦੋਹਾਂ ਪਾਸੇ ਠੁੱਕ ਐ ਤੇ
ਜੇਬਾਂ ਚ ਸਟੈਕ ਨੇ

ਪਿੰਡ ਵਿਚ ਵ੍ਹਾਈਟ ਮੁੰਡੇ
ਕੈਨੇਡਾ ਬ੍ਲੈਕ ਨੇ
ਦੋਹਾਂ ਪਾਸੇ ਠੁੱਕ ਐ ਤੇ
ਜੇਬਾਂ ਚ ਸਟੈਕ ਨੇ

ਏਥੇ LC ਐ ਚਿੱਟੀ
ਉੱਥੇ ਕਾਲੀ G WAG ਨੀ
ਗੱਲ ਵਿਚ ਓਹੀ
ਬੁਰਬੇਰੀ ਆਲੇ ਬੈਗ ਨੀ

ਹੁਣ ਤੱਕ ਹਰ ਪਾਸੇ ਝੰਡੀ ਰਹੀ ਜੱਟਾ ਦੀ
undefeated ਦਾ ਸਰ ਤੇ ਆ ਟੈਗ ਨੀ
ਉਹ ਰੋਊਟ ਪੈਂਦਾ ਸੜਕਾਂ ਤੇ
ਵੀਜ਼ੇ ਲਾਉਂਦੇ ਨਰਕਾਂ ਦੇ
ਤ੍ਰਾਸ ਕਿੱਸੇ ਤੇ ਨਹੀਓ
ਜਮਾ ਖਲਨਾਇਕ ਨੇ

ਪਿੰਡ ਵਿਚ ਵ੍ਹਾਈਟ ਮੁੰਡੇ
ਕੈਨੇਡਾ ਬ੍ਲੈਕ ਨੇ
ਦੋਹਾਂ ਪਾਸੇ ਠੁੱਕ ਐ ਤੇ
ਜੇਬਾਂ ਚ ਸਟੈਕ ਨੇ

ਪਿੰਡ ਵਿਚ ਵ੍ਹਾਈਟ ਮੁੰਡੇ
ਪਿੰਡ ਵਿਚ ਵ੍ਹਾਈਟ ਮੁੰਡੇ
ਪਿੰਡ ਵਿਚ ਵ੍ਹਾਈਟ ਮੁੰਡੇ

ਏਥੇ ਕੁੜਤੇ ਪਜ਼ਾਮੇ ਚਿੱਟੇ
ਓਥੇ ਕਾਲੇ ਸੂਟ ਨੇ
lifestyle ਸਾਡੇ ਚਾਉਂਦੇ ਕਈ jute ਨੇ
ਕਈ ਸਾਡੇ ਜਿਹੇ ਬੈਠੇ house arresta ਤੇ
ਕਈ ਸਾਡੇ ਜੇ ਆ ਆਉਂਦੇ ਆਰਡਰ ਤੇ ਸ਼ੂਟ ਨੇ

ਪੈਸਾ ਨੋ ਕੈਪ ਹੈ ਨਹੀਂ
ਔਖੀ ਗੈਂਗ life ਹੈ ਨਹੀਂ
ਇੰਨਾ ਨੂੰ ਕਿ ਪਤਾ ਸਾਲੇ
ਕੱਲ ਦੇ ਜਵਾਕ ਨੇ

ਪਿੰਡ ਵਿਚ ਵ੍ਹਾਈਟ ਮੁੰਡੇ
ਕੈਨੇਡਾ ਬ੍ਲੈਕ ਨੇ
ਦੋਹਾਂ ਪਾਸੇ ਠੁੱਕ ਐ ਤੇ
ਜੇਬਾਂ ਚ ਸਟੈਕ ਨੇ

ਪਿੰਡ ਵਿਚ ਵ੍ਹਾਈਟ ਮੁੰਡੇ
ਪਿੰਡ ਵਿਚ ਵ੍ਹਾਈਟ ਮੁੰਡੇ
ਪਿੰਡ ਵਿਚ ਵ੍ਹਾਈਟ ਮੁੰਡੇ

ਉਹ ਬੰਦੇ ਜਾ ਭਰੋਸਾ ਜਿਹਦੇ
ਵੇਪੋਨ ਆਲੀ choose ਐ
ਏਥੇ 45 ਤਾਂ ਤੇ ਓਥੇ ਹੁੰਦੀ UZI ਐ
ਬੱਜੇ ਸ਼ੌਟ ਜਿਹਦੇ survive ਨਹੀਓਂ ਕਰਦੇ ਨੀ
ਰੱਬ ਵੱਲੋ ਏ ਵਧੀ ਹੋਇ ਗੱਲ ਉਹ ਦੂਜੀ ਐ

ਏਕ੍ਸਟੈਂਡੈਂਡ ਮੈਗ ਬਿੱਲੋ ਪਾਉਂਦੇ ਬਾਡੀ ਬੈਗ ਬਿੱਲੋ
ਸੁੱਕੇ ਨਹੀਓ ਜਾਂਦੇ ਜਦੋਂ ਕਰਦੇ ਖੜਾਕ ਨੀ

ਪਿੰਡ ਵਿਚ ਵ੍ਹਾਈਟ ਮੁੰਡੇ
ਕੈਨੇਡਾ ਬ੍ਲੈਕ ਨੇ
ਦੋਹਾਂ ਪਾਸੇ ਠੁੱਕ ਐ ਤੇ
ਜੇਬਾਂ ਚ ਸਟੈਕ ਨੇ

ਪਿੰਡ ਵਿਚ ਵ੍ਹਾਈਟ ਮੁੰਡੇ
ਪਿੰਡ ਵਿਚ ਵ੍ਹਾਈਟ ਮੁੰਡੇ
ਪਿੰਡ ਵਿਚ ਵ੍ਹਾਈਟ ਮੁੰਡੇ

ਓ ਮਾਰਦੇ ਐ ਸਾਰੇ ਏਥੇ ਸਾਰੇ ਹੀ ਜਿਓੰਦੇ ਨੇ
ਮਰਦ ਦਿਲੇਰ ਲੇਖ ਵੱਖਰੇ ਲਿਖਾਉਂਦਾ ਨੇ
ਬਲੈਕ ਵ੍ਹਾਈਟ life ਗੱਲ ਅੱਜ ਕੱਲ ਦੀ ਨਾ
ਅਸੀ ਤੋਂ ਹੀ ਸੂਰੀ ਚ ਭੜਾਕੇ
ਪਾਉਂਦੇ ਆਉਂਦੇ ਨੇ


ਲਿੱਖਦਾ ਐ ਸੱਚ ਬਿੱਲੋ ਮੂਸੇਵਾਲਾ ਜੱਟ ਬਿੱਲੋ
ਡੱਬ ਵਿੱਚੋ tool ਵੀ ਨੇ ਹੱਥਾਂ ਚ ਜੇ ਮੰਗ ਨੇ

ਪਿੰਡ ਵਿਚ ਵ੍ਹਾਈਟ ਮੁੰਡੇ
ਕੈਨੇਡਾ ਬ੍ਲੈਕ ਨੇ
ਦੋਹਾਂ ਪਾਸੇ ਠੁੱਕ ਐ ਤੇ
ਜੇਬਾਂ ਚ ਸਟੈਕ ਨੇ

ਪਿੰਡ ਵਿਚ ਵ੍ਹਾਈਟ ਮੁੰਡੇ
ਪਿੰਡ ਵਿਚ ਵ੍ਹਾਈਟ ਮੁੰਡੇ
ਪਿੰਡ ਵਿਚ ਵ੍ਹਾਈਟ ਮੁੰਡੇ

ਲਿਖਤ : ਸਿੱਧੂ ਮੂਸੇ ਵਾਲਾ

B&W Song Lyrics in English

Yo Black And White
Sidhu Moosewala
Moosetape
Ae Yo The Kidd

Na Street Code Mafia De
Dhang Change Hunde Ne
Jagah Te Hisab Naal
Rang Change Hunde

Oh G Hood Bande Na Stand Change Karde
Wich Ae Spunk Te Malang Change Hunde

Oh Har Thaan Te Masle Ae
Diggiyan Ch Asle Ae
Nipsi De Kehan Wangu
Middle’aa Ch Rack Ne

Pind Wich White Munde
Canada Black Ne
Dohan Paase Thukk Ae Te
Jeban Ch Stack Ne

Pind Wich White Munde
Canada Black Ne
Dohan Paase Thukk Ae Te
Jeban Ch Stack Ne

Aithe Lc Ae Chitti
Othe Kali G Wag Ni
Gall Wich Ohi
Burberry Aala Bag Ni

Hun Tak Har Paase Jhandi Rahi Jatta Di
Undefeated Da Sirr Te Aa Tag Ni
Oh Route Painda Sadka Te
Vise Launde Naraka De
Taras Kisse Te Nahion
Jamaa Khalnayak Ne

Pind Wich White Munde
Canada Black Ne
Dohan Paase Thukk Ae Te
Jeban Ch Stack Ne

Pind Wich White Munde
Pind Wich White Munde
Pind Wich White Munde

Aithe Kurte Pazame Chitte
Othe Kale Suit Ne
Lifestyle Sadda Chaunde Kayi Jute Ne
Kayi Sadde Jehe Baithe House Arresta Te
Kayi Sade Je Aa Aunde Order Te Shoot Ne

Paisa No Cap Hai Ni
Aukhi Gang Life Hai Ni
Enna Nu Ki Pata Saale
Kal De Jawak Ne

Pind Wich White Munde
Canada Black Ne
Dohan Paase Thukk Ae Te
Jeban Ch Stack Ne

Pind Wich White Munde
Pind Wich White Munde
Pind Wich White Munde

Oh Bande Ja Bharosa Jihde
Weapon Aali Choose Ae
Aithe 45 Taan Te Othe Hundi Uzi Ae
Bache Shot Jihde Survive Nahion Karde Ni
Rabb Wallo E Wadhi Hoyi Gall Oh Duji Ae

Extended Mag Billo Paunde Bady Bag Billo
Sukke Nahio Jande Jadon Karde Khadak Ni

Pind Wich White Munde
Canada Black Ne
Dohan Paase Thukk Ae Te
Jeban Ch Stack Ne

Pind Wich White Munde
Pind Wich White Munde
Pind Wich White Munde

Oh Marde Ae Sare Aithe Sare Hi Jeonde Ne
Mard Diler Lekh Wakhre Likhaund Ne
Black & White Life Gal Ajj Kal Di Na
Assi To Hi Surry Ch Bhadake Paunde Aunde Ne

Likhda Ae Sach Billo Moosewala Jatt Billo
Dab Wicho Tool Vi Ne Hathan Ch Je Mag Ne

Pind Wich White Munde
Canada Black Ne
Dohan Paase Thukk Ae Te
Jeban Ch Stack Ne

Pind Wich White Munde
Pind Wich White Munde
Pind Wich White Munde

Written by: Sidhu Moose Wala

B&W (Black And White) Song Info:

Song:B&W (Black And White)
Album:Moosetape
Singer(s):Sidhu Moose Wala
Musician(s):The Kidd
Label(©):Sidhu Moose Wala