ਮਾਲਵਾ ਬਲਾਕ (Malwa Block) Lyrics: The Punjabi song was sung and composed by Sidhu Moose Wala. Sidhu Moose Wala wrote the lyrics for Malwa Block. Hunny Sing and Pulkit Setia PK directed the music video for the Malwa Block song.
ਮਾਲਵਾ ਬਲਾਕ Lyrics In Punjabi
ਸਿੱਧੂ ਮੂਸੇ ਵਾਲਾ
ਮਾਲਵਾ ਬਲਾਕ bi*ch
ਹੋ ਚਿੱਟਾ ਕੁੜਤਾ ਪਜ਼ਾਮਾ ਉੱਤੋਂ
ਜੈਕਟ ਨੇ ਕਾਮੋ
ਜੱਟ ਕਿੰਨਾ ਜ਼ਹਿਰੀ ਅਣਖਾਂ ਦਿੰਦਿਆਂ ਨੇ ਡੈਮੋ
ਸੜਕਾਂ ਦੇ ਉੱਤੇ ਜਿਹੜੀ ਫਿਰੇ ਨੱਚਦੀ
ਥੱਲੇ ਲੈਂਦੀ ਜੀਪ ਦਾਬੇ ਆਲੀ ਟੌਚ ਦੀ
ਉਹ ਨਰਕਾਂ ਨੁੰ ਜਾਂਦੀ ਜਿਹਦੀ ਪੈੜ ਬੱਲੀਏ
ਮਾਲਵੇ ਦੇ ਜੱਟੀ ਜੱਟ ਬਾਦ ਬੱਲੀਏ
ਸਿੱਧੀ ਤੇਰੀ ਕਰਦਾ ਜੋ ride ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਵੈਸੇ ਇਲਾਕਾ ਕੇਹੇੜਾ ਆਪਣਾ
ਸਾਨੂੰ ਦੱਸਣਾ ਨੀ ਪਾਉਂਦਾ
ਉਹ ਵੈਰੀ ਕਹਿੰਦੇ ਬਾਜ਼ ਨਾਰਾ
ਕਹਿੰਦਿਆਂ ਨੇ ਚਿੰਨਾਂ
ਗੱਬਰੂ ਦਾ ਰੋਹਬ ਦੇਖ ਤਿਬਕਾਂ ਟੀਨਾਂ
ਕਿੱਲਿਆਂ ਦੇ ਸ਼ੋਰ ਉੱਤੇ ਬੁਕਦਾ ਐ ਝੋਟਾ
ਉਹ ਵੱਡੇ ਦਰਵਾਜੇ ਪਿੰਡ ਫੁੱਲ ਐ ਜ਼ਮੀਨਾਂ
ਉਹ ਸਿੱਟਦਾ ਲਾਫੇਦੇ ਧੜ ਧੜ ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਸਿੱਧੀ ਤੇਰੀ ਕਰਦਾ ਜੋ ride ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਓ ਮੁਲਾਕਾਤ ਕਰਨੀ ਤਾਂ ਬਿੱਲ ਲੱਗਦਾ
ਵੈਰ ਪਾਉਣਾ ਵੱਡਾ ਸਾਰਾ ਦਿਲ ਲੱਗਦਾ
ਬੈਕਿ ਜੀਨ ਪਾਵੇ ਤਾਂ ਬ੍ਲੈਕ ਲੱਗੇ ਨੀ
ਚਾਦਰਾ ਜੇ ਲਾਵੇ ਗੱਗੂ ਗਿੱਲ ਲੱਗਦਾ
ਹੋਰ ਦੱਸ ਕਰਨਾ ਕਿ ਐੱਡ ਬੱਲੀਆਂ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਸਿੱਧੀ ਤੇਰੀ ਕਰਦਾ ਜੋ ride ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਸਿੱਧਾ ਹਿਕ ਉੱਤੇ ਮਾਰੇ ਸੁਣੇ ਪੀਠ ਬੱਲੀਏ
ਰਾਉਂਡ ਮਾਸ ਪਾੜ ਲੈਣਗੇ ਐਥੋਂ ਗਿੱਠ ਬੱਲੀਏ
ਹਾਂ ਹੋਸ੍ਟਰ ਵਿਚ ਜਿਹੜਾ ਤੰਗੀ ਫਿਰਦਾ
ਗੱਦਾਰ 57 ਦਾ ਸਮਿਥ ਬੱਲੀਏ
ਉਹ ਛੱਡਦਾ ਨੀ ਜਿੱਥੇ ਹੋਜੇ ਮੈਡ ਬੱਲੀਏ
ਮਾਲਵੇ ਦੇ ਜੱਟੀ ਜੱਟ ਬਾਦ ਬੱਲੀਏ
ਸਿੱਧੀ ਤੇਰੀ ਕਰਦਾ ਜੋ ride ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਹੋ ਬਿਰਤੀ ਤੋਂ ਸੜ ਜਾਣ ਸ਼ਾਨ ਵਰਗੀ
ਇੰਡਸਟਰੀ ਚੋਂ ਠੁੱਕ ਸਲਮਾਨ ਵਰਗੀ
6 ਫੁੱਟ ਆਂ 6 ਨੀ 12 ਬੋਰੇ ਵਰਗਾ
ਨੀ ਟੇਡੀ ਪੱਗ ਬੰਨੇ ਥੈਪਿ ਚੰਦ ਭਾਨ ਵਰਗੀ
ਵੈਲਪੁਣੇ ਆ ਨਿੱਰੀ ਗਾਈਡ ਬੱਲੀਏ
ਮਾਲਵੇ ਦੇ ਜੱਟੀ ਜੱਟ ਬਾਦ ਬੱਲੀਏ
ਸਿੱਧੀ ਤੇਰੀ ਕਰਦਾ ਜੋ ride ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਖੁਲ੍ਹੇ ਜੋ ਜੁਬਾਨ ਪੂਰੇ ਪਾੜ ਦਿੰਦਾ ਖਾਕਾਂ
ਨਾਮ ਪਿੱਛੇ ਜੁੜਦਾ 47 ਆਲਾ ਬਾਂਕਾ
ਓ ਸਾਂਨ 93 ਦਾ ਜਨਮਿਆਂ ਆ ਓਥੋਂ
ਪੰਜਾਬ ਵਿਚ ਵੱਜੇ ਜਿਹੜਾ ਰਿਫ਼ਲ਼ਾਂ ਦਾ ਇਲਾਕਾ
ਜੱਟ ਮੂਸੇ ਵਾਲਾ ਬੜੇਆਂ ਦੇ ਡੈਡ ਬੱਲੀਏ
ਮਾਲਵੇ ਦੇ ਜੱਟੀ ਜੱਟ ਬਾਦ ਬੱਲੀਏ
ਸਿੱਧੀ ਤੇਰੀ ਕਰਦਾ ਜੋ ride ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਮਾਲਵੇ ਦਾ ਜੱਟੀ ਜੱਟ bad ਬੱਲੀਏ
ਸਿੱਧੂ ਮੂਸੇਵਾਲਾ
ਮਾਲਵਾ ਬਲਾਕ bi*ch
ਮੂਸੇਟੱਪੇ 2021
Malwa Block Lyrics In English
Sidhu moose wala
Malwa block bi*ch!
Ho chitta kurta pazama utton jacket’an ne kamo
Jatt kinna zehari ankhan dindiya ne demo
Sadkan de utte jehdi phire nachdi
Thalle landi jeep daabe aali touch di
Oh narka nu jandi jihdi paid balliye
Malwe da jatti jatt bad balliye
Sidhi teri karda jo ride balliye
Malwe da jatti jatt bad balliye
Malwe da jatti jatt bad balliye
(waise ilaka kehda apna
Saanu dasna ni paunda)
Oh vairi kehnde baaz naara kehndiyan ne cheena
Gabru da rohb dekh tibkan teena
Killeya de shor utte bukda ae jhota
Oh vadde darwaje pind full aa zameena
Oh sitda lafede dhaid dhaid balliye
Malwe da jatti jatt bad balliye
Sidhi teri karna jo ride balliye
Malwe da jatti jatt bad balliye
Malwe da jatti jatt bad balliye
Oh mulaqat karni tan bill lagda
Vair pauna vadda sara dil lagda
Baiki jean paave tan black lagge ni
Chadara je laave gaggu gill lagda
Hor dass karna ki add balliye
Malwe da jatti jatt bad balliye
Sidhi teri karna jo ride balliye
Malwe da jatti jatt bad balliye
Malwe da jatti jatt bad balliye
Sidha hiq utte maare sune peeth balliye
Round maas paad lange aitho geeth balliye
Haan hoster vich jehda tangi phirda
Gaddar 57 da smith balliye
Oh chadd’da ni jite hoje mad balliye
Malwe da jatti jatt bad balliye
Sidhi teri karna jo ride balliye
Malwe da jatti jatt bad balliye
Malwe da jatti jatt bad balliye
Ho birti to saad jaan shaan wargi
Industry chon thukk salman wargi
6 foot’an 6 ni 12 bore varga
Ni teddi pagg banne thepi chand bhan wargi
Vailpune aa nirri gaid balliye
Malwe da jatti jatt bad balliye
Sidhi teri karda jo ride balliye
Malwe da jatti jatt bad balliye
Malwe da jatti jatt bad balliye
Khule jo jubaan poore paad denda khaka
Naam piche jud’da 47 aala baaka
Oh san 93 da janameya aa othon
Punjab vich vajje jehda riffle’an da ilaka
Jatt moose wala badeya da dad balliye
Malwe da jatti jatt bad balliye
Sidhi teri karda jo ride balliye
Malwe da jatti jatt bad balliye
Malwe da jatti jatt bad balliye
Sidhu moosewala!
Malwa block bi*ch!
Moosetape 2021!
Written by: Sidhu Moose Wala
“MALWA BLOCK” SONG INFO
Singer | Sidhu Moose Wala |
Album | Moosetape |
Lyricist | Sidhu Moose Wala |
Music | Wazir Patar |
Director | Hunny Singh, Pulkit Setia PK |
Language | Punjabi |
Music Label | Sidhu Moose Wala |