Begum Song Lyrics New in Punjabi by Mankirt Aulakh 2021

ਬੇਗਮ (Begum) Lyrics by Mankirt Aulakh is the most recent Punjabi song with songs supplied by the singer himself. Begum song lyrics are also written by Kirat Gill, while the music is composed by Fame Muzic. The video premiered with Mankirt Aulakh Music.

ਬੇਗਮ Song Lyrics in Punjabi

ਮੇਰੀ ਵਾਰੀ ਤੇਰੀ ਅੱਖ ਕਰਦੀ blink
ਅੱਖ ਰੋਂਦਾ ਤੇ ਟਿੱਕਾਕੇ ਰੱਖੀ ਐ
ਗੱਡੀ ਚ ਸਪੇਸ ਰੱਖੀ ਵੇ ਤੂੰ
ਨਾਲੇ Bible ਬੈਠਕੇ ਰੱਖੀ ਐ

ਗੋਲਡ ਦੇ buck ਦੱਬੀ ਚਾਂਦੀ ਦੀ ਰੱਖੀ
ਕਿਊ ਮੇਰੇ ਸੁਣੇ ਸੁਣੇ ਕੰਨ ਰੱਖਦਾ

ਜੱਟੀ ਆ ਦੀਵਾਨੀ ਤੇਰੀ ਵੈਲੀ ਅੱਖ ਦੀ
ਰੋਹਬ ਅੱਖ ਦੀ ਵੈਲੀ ਸਾਰੇ ਬੰਦ ਰੱਖਦੇ
ਰਾਣੀ ਰੱਖਣੀ ਤਾਂ ਇੱਕ ਏਕੋ ਰੱਖ ਸੋਹਣਿਆ
ਕਾਹਤੋਂ ਬੇਗਮ ਬਣਾ ਕੇ ਦੋ ਦੋ ਗੰਨ ਰੱਖਦਾ

ਜੱਟੀ ਆ ਦੀਵਾਨੀ ਤੇਰੀ ਵੈਲੀ ਅੱਖ ਦੀ
ਰੋਹਬ ਅੱਖ ਦੀ ਵੈਲੀ ਸਾਰੇ ਬੰਦ ਰੱਖਦੇ
ਰਾਣੀ ਰੱਖਣੀ ਤਾਂ ਇੱਕ ਏਕੋ ਰੱਖ ਸੋਹਣਿਆ
ਕਾਹਤੋਂ ਬੇਗਮ ਬਣਾ ਕੇ ਦੋ ਦੋ ਗੰਨ ਰੱਖਦਾ

G-wagon ਐ ਕਾਲੀ ਸੋਹਣਿਆ
ਗੇੜੇ ਲਾਉਂਦੀ ਐ ਮੋਹਾਲੀ ਸੋਹਣਿਆ
ਜਦੋ ਯਾਰਾਂ ਕੋਲੋ ਵ੍ਹੇਲ ਮਿਲ ਜੂ
ਨਾਲੇ ਅਪਣੇ ਬਿਠਾ ਲਈ ਸੋਹਣਿਆ

ਤੇਰੇ ਨਾਲ ਬੈਠੀ ਮੈਂਨੂੰ ਪੂਰਾ ਸਹਿਰ ਜਾਣੂ ਗਾ
ਯਾਰੀ ਤੇਰੇ ਵਾਲਾ ਫੁੱਲ ਸੀਨ ਕਹਿਣਗੇ
Back mirror ਲਿਖਾ ਲੀ ਤੂੰ ਪਸੰਦ ਜੱਟ ਦੀ
ਸਭ ਦੇਖ ਕੀਰਤ ਦੀ ਕਵੀਨ ਕਹਿਣ ਗੇ
ਵੇਖਦੇ ਹੀ ਗਿੱਲ ਦੀ ਕਵੀਨ ਕਹਿਣ ਗੇ

ਵਿਹਲੇ easily ਬਣਾ ਕੇ ਦਿਨਾਂ ਲਾਰੇ ਸੋਹਣਿਆ
ਗੱਲਾਂ ਗੱਲਾਂ ਚ ਲਾਹਾ ਕੇ ਥੱਲੇ ਚੰਨ ਰੱਖਦਾ
ਗੱਲਾਂ ਗੱਲਾਂ ਚ ਲਾਹਾ ਕੇ ਥੱਲੇ ਚੰਨ ਰੱਖਦਾ

ਜੱਟੀ ਆ ਦੀਵਾਨੀ ਤੇਰੀ ਵੈਲੀ ਅੱਖ ਦੀ
ਰੋਹਬ ਅੱਖ ਦੇ ਵੈਲੀ ਸਾਰੇ ਬੰਦ ਰੱਖਦੇ
ਰਾਣੀ ਰੱਖਣੀ ਤਾਂ ਇੱਕ ਏਕੋ ਰੱਖ ਸੋਹਣਿਆ
ਕਾਹਤੋਂ ਬੇਗਮ ਬਣਾ ਕੇ ਦੋ ਦੋ ਗੰਨ ਰੱਖਦਾ

ਜਿਹੜੀ ਰਾਹੇਵੇ ਸਿਨੇ ਲੱਗੇ ਕੇ ਚੰਨਾ
ਨਿਸ਼ਾਨੀਆਂ ਚ ਰੱਖ ਲੈ ਤੂੰ
ਕਿਸੇ ਹੋਰ ਵੱਲ ਅੱਖਾਂ ਜਾਰਦੀ ਨੀ ਜਿਹੜੀਆਂ
ਦੀਵਾਨਿਆਂ ਚ ਰੱਖ ਲੈ ਤੂੰ

ਤੇਰੀ ਗੰਨ ਚ ਬਰੂਦ ਜਿਨ੍ਹਾਂ
ਉਹਨਾਂ ਮੇਰੀ ਅੱਖ ਚ
ਤੈਨੂੰ ਮਿਲ ਗਈ ਆ ਬੱਸ ਤੇਰੇ ਗੁੱਡ luck ਚ
ਤੇਰੇ ਬੋਲਦਿਆਂ mankirt ਮੈ ਹੱਕ ਚ
ਫੜ ਮੇਰੇ ਹੱਥ ਰਹਿੰਦੀ ਗੰਨ ਜਿਹੜੇ ਹੱਥ ਚ

ਜਦ ਨਾਲ ਖੜੀ ਹੋਈ ਆ ਮੈ
ਮੇਲ ਗੱਡੀ ਚ glock ਰੱਖ ਕੇ
ਹੌਸਲਾ ਦਿਖਣਾ ਤਾਂ ਬੇਬੇ ਨੂੰ ਜਾ ਕੇ ਦੱਸ
tadfa ਕੇ ਕਿਊ ਰਨ ਰੱਖਦਾ
tadfa ਕੇ ਕਿਊ ਰਨ ਰੱਖਦਾ

ਜੱਟੀ ਆ ਦੀਵਾਨੀ ਤੇਰੀ ਵੈਲੀ ਅੱਖ ਦੀ
ਰੋਹਬ ਅੱਖ ਦੀ ਵੈਲੀ ਸਾਰੇ ਬੰਦ ਰੱਖਦੇ
ਰਾਣੀ ਰੱਖਣੀ ਤਾਂ ਇੱਕ ਏਕੋ ਰੱਖ ਸੋਹਣਿਆ
ਕਾਹਤੋਂ ਬੇਗਮ ਬਣਾ ਕੇ ਦੋ ਦੋ ਗੰਨ ਰੱਖਦਾ

Begum Song Lyrics in English

It’s All About Fame! You Know

Meri Vaari Ankh Teri Kardi Blink
Ankh Raunda Te Tikka Ke Rakhi Ae
Gaddi Ch Space Rakhi Bakki Ik Tu Ve
Naal Veble Bitha Ke Rakhi Ae

Gold De Bath Dabbi Chandi Di Rakhi Kyun
Mere Sunne Sunne Kan Rakhdae

Jatti Aa Deewani Teri Velly Ankh Di
Rohb Ankh De Naal Velly Sare Bann Rakhdae
Rani Rakhni Taan Ikko Ik Rakh Sohneya
Kaaton Begum Banake Do Do Gun Rakhdae

Jatti Aa Deewani Teri Velly Ankh Di
Rohb Ankh De Naal Velly Sare Bann Rakhdae
Rani Rakhni Taan Ikko Ik Rakh Sohneya
Kaaton Begum Banake Do Do Gun Rakhdae

G Wagon Aa Kali Sohneya
Gede Laundi Aa Mohali Sohneya
Jadon Yaara Kolo Vel Mil Ju
Naal Apne Baithali Sohneya

Tere Naal Baithi Mainu Poora Shehar Januga
Yaari Teri Meri Wala Full Scene Kehnge
Back Mirror Likhali Tu Pasand Jatt Di
Sab Dekhde Kirat Di Queen Kehnge
Vekhde Hi Gill Di Queen Kehnge

Bahle Easily Banake Dinne Laare Sohneya
Gallan Gallan Ch Lahake
Thalle Chann Rakhdae
Gallan Gallan Ch Lahake
Thalle Chann Rakhdae

Jatti Aa Deewani Teri Velly Ankh Di
Rohb Ankh De Naal Velly Sare Bann Rakhdae
Rani Rakhni Taan Ikko Ik Rakh Sohneya
Kaaton Begum Banake Do Do Gun Rakhdae

Jehdi Rahve Tere Seene Lagke Channa
Nishaniyan Ch Rakh Lae Tu
Kise Hor Val Ankha Jar Di Nai Jehdiyan
Deewaniyan Ch Rakh Lae Tu

Teri Gun Ch Barood Jinna Ohna Meri Ankh Ch
Tainu Milgi Aa Bass Tere Good Luck Ch
Tere Boldi Aa Mankirta Main Haq Ch
Fadd Mera Hath Rehandi Gun Jehde Hath Ch

Jadd Naal Khadi Hoiyan Na Main
Mel Gaddi Ch Glock Rakh Ke

Honsla Dikhana Taan Bebe Nu Jake Dass
Tadfa Ke Kaaton Run Rakhdae
Tadfa Ke Kaaton Run Rakhdae

Jatti Aa Deewani Teri Velly Ankh Di
Rohb Ankh De Naal Velly Sare Bann Rakhdae
Rani Rakhni Taan Ikko Ik Rakh Sohneya
Kaaton Begum Banake Do Do Gun Rakhdae

Written by: Kirat Gill

Begum Song Info:

Song:Begum
Singer(s):Mankirt Aulakh
Musician(s):Fame Muzic
Label(©):Mankirt Aulakh Music