Patiala Wala Song Lyrics In Punjabi By Rajvir Jawanda 2021

ਪਟਿਆਲਾ ਵਾਲਾ (Patiala Wala) Lyrics is a Brand New Punjabi Tune sung by Rajvir Jawanda & Sudesh Kumari, and Kulshan Sandhu writes it. Patiala Wala Song Lyrics is composed by Kulshan Sandhu. Rajvir Jawanda formally releases this tune on their YouTube station and various music streaming platform. We’re introducing the Lyrics of the Patiala Wala tune in Punjabi, English, which is provided below.

ਪਟਿਆਲਾ ਵਾਲਾ Lyrics In Punjabi

ਪੱਗ ਬੰਨ੍ਹ ਕੇ ਰੱਖਿਆ ਕਰ ਵੇ,
ਜਾੱਚਦਾ ਏ ਬਾਲਾ,
ਸੂਟ ਪਾ ਕੇ ਰੱਖਿਆ ਕਰ ਨੀ,
ਪਟਿਆਲਾ ਵਾਲਾ,

ਤੂੰ ਗੀਤ ਲੱਗਦਾ ਮਾਨਕ ਦਾ,
ਤੂੰ ਲੱਗਦੀ ਗ਼ਜ਼ਲ ਕੁੜੈ
ਆ ਮਿਰਚਾਂ ਵਾਰਾਂ ਤੇਰੇ ਤੋ
ਨਹੀਂ ਲੱਗਦੀ ਨਜ਼ਰ ਕੁੜੈ

ਨੀ ਤੂੰ ਵਹਿਮ ਜੇ ਕਰਿਆ ਕਰ ਨਾ,
ਵੇ ਲਾ ਲੈ ਟਿੱਕਾ ਕਾਲਾ

ਪੱਗ ਬੰਨ੍ਹ ਕੇ ਰੱਖਿਆ ਕਰ ਵੇ,
ਜਾੱਚਦਾ ਏ ਬਾਲਾ,
ਸੂਟ ਪਾ ਕੇ ਰੱਖਿਆ ਕਰ ਨੀ,
ਪਟਿਆਲਾ ਵਾਲਾ,

ਪੱਗ ਬੰਨ੍ਹ ਕੇ ਰੱਖਿਆ ਕਰ ਵੇ,
ਜਾੱਚਦਾ ਏ ਬਾਲਾ,

ਕੋਕੇ ਆ ਲਾਹੌਰ ਤੋ
ਹੁੰਦੇ design ਤੇਰੇ,
ਤੇਰੇ ਗੱਲ ਨੀ ਪਾਸ਼ੋ ਤੱਕ ਉੱਡ ਗਈ,

Ray-Ban ਹਟਾਕੇ ਜਦੋ
ਤੱਕਿਆ ਤੋ ਕੱਲ ਮੈਂਨੂੰ
ਮੈ ਤਾਂ ਅੱਖਾਂ ਵਿੱਚ ਸੀ ਵੇ ਡੁੱਬ ਗਈ

ਨੀ ਕੱਦੋ ਆਉਂਦਾ ਪਿਆਰ ਤੈਨੂੰ
ਵੇ ਜਦ ਹੱਸਦਾ ਏ ਯਾਰਾਂ

ਪੱਗ ਬੰਨ੍ਹ ਕੇ ਰੱਖਿਆ ਕਰ ਵੇ,
ਜਾੱਚਦਾ ਏ ਬਾਲਾ,
ਸੂਟ ਪਾ ਕੇ ਰੱਖਿਆ ਕਰ ਨੀ,
ਪਟਿਆਲਾ ਵਾਲਾ,

ਪੱਗ ਬੰਨ੍ਹ ਕੇ ਰੱਖਿਆ ਕਰ ਵੇ,
ਜਾੱਚਦਾ ਏ ਬਾਲਾ,

ਟਿੱਕਾ ਮਾਰੇ ਕਿਸ਼ੋਰਾਂ
ਪਾਇਆ ਅੱਖ ਚ safora
ਮਾਤ ਪਾਉਂਦੀ ਤੇਰੀ ਤੱਕਣੀ ਬੰਦੂਕ ਨੂੰ

ਹੋਣ ਦਿੰਦੇ ਨਹੀਂਓ ready ਮੈਂਨੂੰ
ਰੋਕ ਦੇ ਦਇਆ mummy dady,
ਮੰਮੀ ਜ਼ਿੰਦਾ ka ke ਰੱਖ ਦੀਆਂ ਸੰਦੂਕ ਨੂੰ

ਨੀ ਤੂੰ ਰੱਜ ਕੇ ਸੋਨੀ ਏ
ਤਾਂਹੀਓ ਲਾਉਂਦਾ ਤਾਲਾ

ਪੱਗ ਬੰਨ੍ਹ ਕੇ ਰੱਖਿਆ ਕਰ ਵੇ,
ਜਾੱਚਦਾ ਏ ਬਾਲਾ,
ਸੂਟ ਪਾ ਕੇ ਰੱਖਿਆ ਕਰ ਨੀ,
ਪਟਿਆਲਾ ਵਾਲਾ,

ਪੱਗ ਬੰਨ੍ਹ ਕੇ ਰੱਖਿਆ ਕਰ ਵੇ,
ਜਾੱਚਦਾ ਏ ਬਾਲਾ,

ਸੰਧੂ ਹਾਜੀਪੁਰ ਵਾਲੇ ਦਾ
ਤੂੰ ਲੈ ਗਈ ਦਿਲ ਕੁੜੈ
ਵੇ ਮੈ ਕੌਫੀ ਪੀਣੀ ਤੇਰੇ ਨਾਲ
ਮੈ ਕਿਹਾ ਛੇਤੀ ਮਿਲ ਕੁੜੈ

ਵੇ ਮੇਰੇ ਚਿੱਤ ਨੂੰ ਕਾਲਜੀ ਪਾਉਂਦੀ
ਨੀ ਮੈ ਤੇਰੇ ਤੋ ਕਾਲਾ

ਪੱਗ ਬੰਨ੍ਹ ਕੇ ਰੱਖਿਆ ਕਰ ਵੇ,
ਜਾੱਚਦਾ ਏ ਬਾਲਾ,
ਸੂਟ ਪਾ ਕੇ ਰੱਖਿਆ ਕਰ ਨੀ,
ਪਟਿਆਲਾ ਵਾਲਾ,

ਪੱਗ ਬੰਨ੍ਹ ਕੇ ਰੱਖਿਆ ਕਰ ਵੇ,
ਜਾੱਚਦਾ ਏ ਬਾਲਾ,
ਸੂਟ ਪਾ ਕੇ ਰੱਖਿਆ ਕਰ ਨੀ,
ਪਟਿਆਲਾ ਵਾਲਾ,

Patiala Wala Lyrics In English

Pagg Ban Ke Rakheya Rar Ve
Jachda Ae Bada
Suite Paa Ke Rakheya Kar Ni
Patiale Wala

Tum Geet Lagde Manik Da
Tu Laggdi Gazal Kude
Aa Mircha Vara Tere Ton
Nayi Lagg Di Nazar Kude

Ni tu bhem je Kariya Kar na
Ve Laa Le Tika Kala

Pagg Ban Ke Rakheya Rar Ve
Jachda Ae Bada
Suite Paa Ke Rakheya Kar Ni
Patiale Wala
Pagg Ban Ke Rakheya Rar Ve
Jachda Ae Bada

Koke Ni Lahore Ton
Hundeya Design Tere
Tere Gal Ni Pashor Tak Uttgayi

Ray-ban Hatake Jado
Takkiya To kall Mainu
Main To Ankha Vich Si Ve Dubb gayi

Nikka Duaon Da Pyaar Tainu
Ve Jado Hasde Yaara

Pagg Ban Ke Rakheya Rar Ve
Jachda Ae Bada
Suite Paa Ke Rakheya Kar Ni
Patiale Wala
Pagg Ban Ke Rakheya Rar Ve
Jachda Ae Bada

Tikka Maare Lashkora
Paya Ankh Ch Safora
Mat Poundi Teri Takkni Bandook Nu

Hon Tande Nahi Ready
Mainu Rokk Diya Dady
Mammy Jinda Laake Rakhdi Sandook Nu

Ni Tu Raaj Ke Sanoye
Aiya Lau De Tara

Pagg Ban Ke Rakheya Rar Ve
Jachda Ae Bada
Suite Paa Ke Rakheya Kar Ni
Patiale Wala
Pagg Ban Ke Rakheya Rar Ve
Jachda Ae Bada

Sandu Hajipur Wale Da
Tu Le Gai Dil Kude
Ve Main Coffie Peeni Tere Naal
Main kahea Cheti Mil Kude

Ve Mere Chetnu College Pehndi
Ni tere tou kala

Pagg Ban Ke Rakheya Rar Ve
Jachda Ae Bada
Suite Paa Ke Rakheya Kar Ni
Patiale Wala

Pagg Ban Ke Rakheya Rar Ve
Jachda Ae Bada
Suite Paa Ke Rakheya Kar Ni
Patiale Wala

PATIALE WALA SONG DETAILS:

Song: Patiale Wala
Singer: Rajvir Jawanda & Sudesh Kumari
Music: Kulshan Sandhu
Lyrics: Kulshan Sandhu
Label: Rajvir Jawanda