Even though Punjabi Song, ਆਈਲਿਨਰ (Eyeliner) tune lyrics are all awarded by Kulbir Jhinjer and including musicians is Deep Jandu and video premiered with Leaf Records.
ਆਈਲਿਨਰ Lyrics In Punjabi
KLA!
ਵੇ ਪਤਲਾ ਜੇਹਾ ਜਿਸ਼ ਗੁਲਾਬੀ ਆ
ਜੱਟੀ ਦਾ ਐ ਰਹਿੰਦਾ ਘੁਮਲਾਯਾ ਵੇ
ਤੈਨੂੰ ਕੱਦੇ ਨਜ਼ਰ ਨਾ ਆਇਆ ਉਹ
ਸੂਟ ਮੈਂ ਪੰਜਾਬੀ ਜਿਹੜਾ ਪਾਇਆ ਵੇ
ਸਿਗਨਲ ਫੜਕਦੇ ਵੰਗ ਦੇ
ਭੇਜਦੀ ਵੀਣੀ ਚੋ ਤੇਰੀ ਹੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
You’ve Got My Blessing
‘Cause I Got Your Soul
Best Be Running With Me
Don’t You Already Know
You’ve Got My Blessing
‘Cause I Got Your Soul
Best Be Running With Me
Don’t You Already Know
ਤੋਹਫਿਆਂ ਦੀ ਮੰਗ ਨਾ ਮੈਂ ਕਰਦੀ
ਖੁਸ਼ ਰਹਿ ਵੇ ਜੱਟਾਂ ਭਾਗਾਂ ਵਾਲਿਆਂ
ਜਿੰਨਾ ਕਰਦਾ ਪਿਆਰ ਬੇਬੇ ਬਾਪੂ ਨੂੰ
ਮੈਨੂੰ ਵੀ ਤੂੰ ਕਰੀ ਭਾਗਾਂ ਵਾਲਿਆਂ
ਲਾਲੀ ਤੇਰੀ ਲੱਲੀ ਚੜ੍ਹੀ ਪਿਆਰ ਦੀ
face ਉੱਤੇ ਡੁਲ੍ਹਦਾ ਏ ਨੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
ਵਿੱਚੋ ਚੱਮਕੇ ਪਿਆਰ ਤੇਰਾ ਸੋਹਣਿਆਂ
ਇਹ ਰਿੰਗ ਮੇਰੇ ਕਰਦੇ ਬਲਿੰਗ ਵੇ
ਭਰਦੀ ਗਵਾਹੀ ਮੇਰੇ ਪਿਆਰ ਦੀ
ਮੇਰੀ ਉਂਗਲੀ ਦੇ ਵਿੱਚ ਤੇਰੀ ਰਿੰਗ ਵੇ
ਤੇਰੇ ਉੱਤੇ ਮਾਨ ਚੰਨ ਮੇਰਿਆ
ਦੇਈ ਟੁੱਟਣ ਨਾ ਜੱਟੀ ਦਾ ਗਰੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
ਹੋ ਤੇਰੇ ਬਾਜੋਂ ਕਦੇ ਵੀ ਸਜਾਇਆ
ਇੱਕ ਵੀ ਡ੍ਰੀਮ ਮੇਰੀ ਅੱਖ ਨੇ
ਰੂਹ ਦੋਹਾਂ ਦੀ ਹੈ ਇਕ ਮਿੱਕ ਹੋ ਗਈ
ਸੁਬਾਹ ਭਾਵੇਂ ਸਾਡੇ ਵੇਖੋ ਵੱਖ ਵੇ
ਮੈਂ ਹੱਕ ਜਾਵਾਂ ਤੈਨੂੰ ਜੱਟਾ ਦੇਖ ਕੇ
ਹੁੰਦੀ ਜਿਵੇ ਕੱਚੀ ਕਸਤੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
Eyeliner ਦਾ ਟਿੱਕਾ ਤੇਰੇ ਲਾ ਦਿਆਂ
ਤੈਨੂੰ ਰੱਬ ਰੱਖੇ ਨਜ਼ਰਾਂ ਤੋਂ ਦੂਰ ਵੇ
You’ve Got My Blessing
‘Cause I Got Your Soul
Best Be Running With Me
Don’t You Already Know
You’ve Got My Blessing
‘Cause I Got Your Soul
Best Be Running With Me
Don’t You Already Know
ਲਿਖਤ: ਕੁਲਬੀਰ ਝਿੰਜਰ, ਲਾਲੀ ਮੁੰਡੀ
Eyeliner Lyrics In English
KLA!
Ve Patla Jeha Jism Gulabi Aa
Jatti Da Ae Rehnda Ghumlaya Ve
Tainu Kadde Nazar Na Aaya Oh
Suit Main Punjabi Jehda Paaya Ve
Signal Fadak’de Wang De
Bhejdi Veeni Cho Teri Hoor Ve
Eyeliner Da Tikka Tere Laa Deyan
Tainu Rabb Rakhe Nazaran Ton Door Ve
Eyeliner Da Tikka Tere Laa Deyan
Tainu Rabb Rakhe Nazaran Ton Door Ve
You’ve Got My Blessing
‘Cause I Got Your Soul
Best Be Running With Me
Don’t You Already Know
You’ve Got My Blessing
‘Cause I Got Your Soul
Best Be Running With Me
Don’t You Already Know
Tohfe’an Di Mang Na Main Kardi
Khush Reh Ve Jatta Bhaggan Waleya
Jinna Karda Pyar Bebe Bapu Nu
Mainu Vi Tu Kari Bhaggan Waleya
Lally Teri Laali Chadhi Pyar Di
Face Utte Dulda Ae Noor Ve
Eyeliner Da Tikka Tere Laa Deyan
Tainu Rabb Rakhe Nazaran Ton Door Ve
Eyeliner Da Tikka Tere Laa Deyan
Tainu Rabb Rakhe Nazaran Ton Door Ve
Vicho Chamke Pyar Tera Sohneya
Eh Ring Mere Karde Bling Ve
Bhardi Gawahi Mere Pyar Di
Meri Ungli De Vich Teri Ring Ve
Tere Utte Maan Chann Mereya
Dayi Tuttan Na Jatti Da Guroor Ve
Eyeliner Da Tikka Tere Laa Deyan
Tainu Rabb Rakhe Nazaran Ton Door Ve
Eyeliner Da Tikka Tere Laa Deyan
Tainu Rabb Rakhe Nazaran Ton Door Ve
Ho Tere Baajon Kade Vi Sajaya Na
Ik Vi Dream Meri Ankh Ne
Rooh Dohan Di Hai Ek Mikk Ho Gayi
Subaah Bhavein Sadde Vakho Vakh Ve
Main Hack Jaawan Tainu Jatta Dekh Ke
Hundi Jivein Kachi Kastoor Ve
Eyeliner Da Tikka Tere Laa Deyan
Tainu Rabb Rakhe Nazaran Ton Door Ve
Eyeliner Da Tikka Tere Laa Deyan
Tainu Rabb Rakhe Nazaran Ton Door Ve
You’ve Got My Blessing
‘Cause I Got Your Soul
Best Be Running With Me
Don’t You Already Know
You’ve Got My Blessing
‘Cause I Got Your Soul
Best Be Running With Me
Don’t You Already Know
Written by: Kulbir Jhinjer, Lally Mundi
Eyeliner Song Details:
Song: | Eyeliner |
Singer: | Kulbir Jhinjer |
Lyrics: | Kulbir Jhinjer, Lally Mundi |
Music: | Deep Jandu |
Label: | Leaf Records |