Even though Punjabi Song ਸ਼ਰੀਫ ਬੰਦਾ (Shareef Bande) tune lyrics are all awarded by Sahib Brar, Gurlej Akhtar andLyrics Writer by Pal Badduwal and video premiered with Navv Production.
ਸ਼ਰੀਫ ਬੰਦਾ Lyrics In Punjabi
ਤੇਰੇ ਆਉਂਦੇ ਏ ਉਲਾਹਮੇ ਵੀ ਕਨੇਡਾ ਬੈਠੀ ਨੂੰ
ਛੱਡ ਦਾ ਕਿਉਂ ਨੀ ਜੱਟਾ ਮਾਰੋ ਮਾਰੀਅਨ,
ਓ ਕੁਝ ਕੇ ਦਿਲਾਂ ਦੇ ਕੱਢਣੇ ਏ ਵਹਿਮ ਨੀ,
ਆਪਨੇ ਸੀ ਜਿਹੜੇ ਕਰ ਗੇਏ ਗ਼ਦਾਰੀਆਂ
ਹਾਏ ਲੱਗਦਾ ਏ ਡਰ ਚਾਨਾ ਤੇਰੀ ਹੂਰ ਨੂੰ
ਕਰ ਰਾਜ਼ੀਨਾਮਾ ਓਹਨਾ ਨਾਲ ਮਿਲ ਕੇ
ਦੇਣਾ ਏ ਹਿੱਸਾਬ ਬੱਸ ਕਲੇ ਰੱਬ ਨੂੰ
ਵੈਰੀ voori ਰੱਖਣੇ ਆਂ ਛਿਲ ਛਿਲ ਕੇ
ਵੇ ਛੱਡ ਖੇੜਾ ਓਹਨਾ ਦੇ ਕਿਉਂ ਮੂੰਹ ਲੱਗਦਾ
ਹਾਬੀਟ ਨਹੀਂ ਜਾਂਦੀ cheat ਬੰਦੇ ਦੀ
ਓ ਭਰਦੀ ਆ ਪਾਣੀ ਜੇੜ੍ਹਾ ਢੰਗ ਫੇਰਦਾ
ਬਾਲੀਏ ਨਾ ਦੁਨੀਆਂ ਸ਼ਰੀਫ ਬੰਦੇ ਦੀ
ਭਰਦੀ ਆ ਪਾਣੀ ਜੇੜ੍ਹਾ ਢੰਗ ਫੇਰਦਾ
ਬਾਲੀਏ ਨਾ ਦੁਨੀਆਂ ਸ਼ਰੀਫ ਬੰਦੇ ਦੀ
ਭਰਦੀ ਆ ਪਾਣੀ ਜੇੜ੍ਹਾ ਢੰਗ ਫੇਰਦਾ
ਬਾਲੀਏ ਨਾ ਦੁਨੀਆਂ ਸ਼ਰੀਫ ਬੰਦੇ ਦੀ
ਹੋ ਮੁੱਠੀ ਵਿਚ ਆਈ ਰਹਿੰਦੀ ਜਾਨ ਸੋਹਣਿਆਂ
ਗੱਲ ਤੂੰ ਮੇਰੇ ਨਾਲ ਜਿਹੜੀ ਰਾਤ ਨੂੰ ਕਰੇ
ਹੋ ਐਂਟੀ ਪਾਉਂਦੇ game ਆਪਾਂ ਐਂਡ ਕਰਿ ਦਾ
ਲੜਨੇ ਦੀ ਜੱਟ ਸ਼ੁਰੂਵਤ ਨਾ ਕਰੇ
ਵੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਨਹੀਂ ਬੱਚਦੀ
ਡਾਰ ਤਾਂ ਜੱਟੀ ਨੂੰ ਬਸ ਐੱਸ ਗੱਲ ਦਾ
ਹੋ ਸਰ ਜਦੋਂ ਚੜੇ ਥੱਲੇ ਲਾਉਣਾ ਪੈਂਦਾ ਹੈ
ਪਿਆਰ ਨਾਲ ਕਿਥੇ ਆ ਜਮਨਾ ਚਲ ਦਾ
ਆਪੇ ਰੱਬ ਗੁਡੀਆਂ ਚੜਾਉਂਦਾ ਸ਼ੋਨੀਆ
ਆਪੇ ਰੱਬ ਗੁਡੀਆਂ ਚੜਾਉਂਦਾ ਸ਼ੋਨੀਆ
ਸਾਫ ਬੱਸ ਚਾਹੀਂਦਾ ਏ ਨੀਤ ਬੰਦੇ ਦੀ
ਓ ਭਰਦੀ ਆ ਪਾਣੀ ਜੇੜ੍ਹਾ ਢੰਗ ਫੇਰਦਾ
ਬਾਲੀਏ ਨਾ ਦੁਨੀਆਂ ਸ਼ਰੀਫ ਬੰਦੇ ਦੀ
ਭਰਦੀ ਆ ਪਾਣੀ ਜੇੜ੍ਹਾ ਢੰਗ ਫੇਰਦਾ
ਬਾਲੀਏ ਨਾ ਦੁਨੀਆਂ ਸ਼ਰੀਫ ਬੰਦੇ ਦੀ
ਭਰਦੀ ਆ ਪਾਣੀ ਜੇੜ੍ਹਾ ਢੰਗ ਫੇਰਦਾ
ਬਾਲੀਏ ਨਾ ਦੁਨੀਆਂ ਸ਼ਰੀਫ ਬੰਦੇ ਦੀ
ਹੋ ਪਾਲ ਬਡਵਾਲ ਕਿਉਂ ਨੀ ਹਿੰਡ ਛੱਡ ਦਾ
ਕੁਝ ਤਾਂ ਜੱਟੀ ਦੇ ਬਾਰੇ ਸੋਚ ਮੱਖਣਾ
ਫੂਕਣੇ ਏ ਓਹਨਾ ਦੇ ਡ੍ਰੀਮ ਗੋਰੀਏ
ਆਖਦੇ ਨੇ ਜਿਹੜੇ ਮੇਰਾ time ਚਕਣਾ
ਓਹੀ ਸਾਡਾ ਖਿੱਚਦੇ ਆ ਲੱਤਾਂ ਸੋਹਣਿਆਂ
ਟੌਰ ਵੇਖ ਜਿਨ੍ਹਾਂ ਦੀ ਆ ਹਿਕ ਮੱਚਦੀ
ਤਾਂ ਹੀ ਸਾਲੇ ਚਾਉਂਦੇ ਬਦਨਾਮ ਕਰਨਾ
ਬਹੁਤਿਆਂ ਨੂੰ ਪਿੱਛੇ ਨਾ ਚਢਾਇ ਜੱਟ ਦੀ
ਖਿੱਚੀ ਚੱਲ ਦੱਬਕੇ ਬਰਾੜਾਂ ਕੰਮ ਨੂੰ
ਵੇ ਖਿੱਚੀ ਚੱਲ ਦੱਬਕੇ ਬਰਾੜਾਂ ਕੰਮ ਨੂੰ
ਉਮਰ ਲੰਮੇਰੀ ਹੁੰਦੀ ਗੀਤ ਚੰਗੇ ਦੀ
ਓ ਭਰਦੀ ਆ ਪਾਣੀ ਜੇੜ੍ਹਾ ਢੰਗ ਫੇਰਦਾ
ਭਰਦੀ ਆ ਪਾਣੀ ਜੇੜ੍ਹਾ ਢੰਗ ਫੇਰਦਾ
ਬਾਲੀਏ ਨਾ ਦੁਨੀਆਂ ਸ਼ਰੀਫ ਬੰਦੇ ਦੀ
Shareef Bande Lyrics In English
Tere Aunde A Ulahme Ve Canada Bethi Nu,
Chad Da Kyun Ni Jatta Maro Mariyan,
Oh Kujhke Dilan De Kadne A Veham Ni,
Apne Si Jehde Kar Gaye Gadariyan,
Haye Laggda A Dar Chana Teri Hoor Nu,
Kar Rajinama Ohna Nal Mil Ke,
Dena Ae Hisab Bass Kale Rabb Nu,
Vairi Voori Rakhne An Chil Chil Ke,
Ve Chad Kehda Ohna De Kyun Muh Lagdae,
Habit Ni Jandi Kade Cheat Bande Di,
Oh Bhardi A Pani Jehda Dang Pherda,
Baliye Na Duniya Shareef Bande Di,
Bhardi A Pani Jehda Dang Pherda,
Baliye Na Duniya Shareef Bande Di,
Ho Mutthi Vich Ayi Rehndi Jan Sohnean,
Gal Tu Mere Nal Jehdi Rat Na Kare,
Ho Anti Paunde Game Apan End Kari Da,
Ladne Di Jatt Shuruvat Na Kare,
Ve Tainu Kujh Ho Gaya Tan Main Nai Bachdi,
Dar Tan Jatti Nu Bas Ess Gal Da,
Ho Sir Jadon Chadhe Thalle Launa Painda A,
Pyar Nal Kithe A Jamana Chal Da,
Aape Rabb Gudiyan Chadhaunda Sohnean,
Saf Bass Chahidi An Neet Bande Di,
Bhardi A Pani Jehda Dang Pherda,
Baliye Na Duniya Shareef Bande Di,
Ho Pal Baduwal Kyon Ni Hind Shad Da,
Kujh Tan Jatti De Bare Soch Makhna,
Fookne An Ohna De Dream Goriye,
Aakhde Ne Jehde Mera Time Chakna,
Ohi Sada Khichde A Lattan Sohnean,
Taur Vekh Jina Di A Hik Machdi,
Tan Hi Sale Chaunde Badnam Karna,
Bahutean Nu Piche Na Chadhayi Jatt Di,
Khichi Chal Dabbke Brara Kam Nu,
Ve Khichi Chal Dabbke Brara Kam Nu,
Umar Lameri Hundi Geet Change Di,
Oh Bhardi Ae Pani Jehda Dang Pherda,
Duniya Na Hundi Ae Shareef Bande Di,
Bhardi Ae Pani Jehda Dang Pherda,
Duniya Na Hundi Ae Shareef Bande Di,
Music Empire
Song Title: | Shareef Bande |
Performer(s): | Gurlej Akhtar, Sahib Brar |
Lyrics Writer(s): | Pal Badduwal |
Composer(s): | Music Empire |
Director: | Ratan Dirba |