This ਬਲੱਡਲਾਇਨ (Bloodline) Punjabi song by Harf Cheema & Gulab Sidhu. Harf Cheema & Sukh Lotey writes this song’s lyrics. The music for this song is given by Gaiphy.
ਬਲੱਡਲਾਇਨ Lyrics In Punjabi
ਸੋਹਣੀਏ ਨੀ ਬਾਬੇ ਦੀ ਆ ਕਿਰਪਾ ਬਥੇਰੀ
ਪੁਸ਼ਕਰੋ ਆਈ ਆ ਨੀ ਜਿੱਤ ਕੇ ਵਛੇਰੀ
ਨਾਰਾਂ ਨੂੰ ਡਿਫੈਂਡਰਾਂ ਦੇ ਲਾਏ ਡੰਗਦੇ
ਕੋਠੀ ਦਾ ਸ਼ਿੰਗਾਰ ਮੋਰ ਚਿੱਟੇ ਰੰਗ ਦੇ
ਜਿਹੜੇ ਪੁੱਛਦੇ ਸੀ ਕੌਣ ਹੁਣ ਚੱਕਦੇ ਨੀ ਧੌਣ
ਅਸੀਂ ਬੜਿਆਂ ਦਾ ਰੀਝਾਂ ਨਾਲ ਗਰੂਰ ਭੰਨਿਆ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬੰਨ੍ਹਿਆ
ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਹੋ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬੰਨ੍ਹਿਆ
ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਹੋ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬੰਨ੍ਹਿਆ
ਦਿਲਾਂ ਨਾਲ ਜਾਣਦੇ ਆ ਪੁਗਾਏ ਸ਼ੌਕ ਨੀ
ਇੱਕ ਫੋਨ ਉੱਤੇ ਭਰ ਦਈਏ ਚੌਕ ਨੀ
ਚਿਹਰਿਆਂ ਤੋਂ ਦੋਂਦੀਆਂ ਚਮਕ ਜੱਟੀਏ
ਲੱਦੀ ਹੋਈ ਟਰਾਲੀ ‘ਚ ਕਣਕ ਜੱਟੀਏ
ਤਾਹੀਂ ਸਾਂਭਦੀ ਲਗਾਮ ਛੱਕਾਂ ਤੜਕੇ ਬਦਾਮ
ਮਾਲ ਰਗਾਂ ਵਿੱਚ ਪਿਆ ਏ ਪਿਓਰ ਬੰਨ੍ਹਿਆ
ਹੋ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬੰਨ੍ਹਿਆ
ਜੁੱਤੀ ਤਿੱਲੇਦਾਰ ਕੁੜਤਾ ਏ ਚਿੱਟਾ ਅੱਲ੍ਹੜੇ
ਤਿੰਨ ਪੀੜ੍ਹੀਆਂ ਤੋਂ ਇੱਕ ਵੀ ਨਾ ਚੀਟਾ ਅੱਲ੍ਹੜੇ
ਜ਼ਿਲ੍ਹਾ ਸੰਗਰੂਰ ਆ ਨੀ ਜ਼ੋਨ ਮਾਲਵਾ
ਗੜ੍ਹ ਰਫਲਾਂ ਦਾ ਸਾਡੀ ਬੈਕਬੋਨ ਮਾਲਵਾ
ਰਹਿੰਦਾ ਬਣਿਆ ਮਾਹੌਲ ਸਾਡਾ ਖੇਤ ਹੀ ਕਸੌਲ
ਅਸੀਂ ਕਦੇ ਨਾ ਦਿਮਾਗ ‘ਤੇ ਕੋਈ ਲੋਡ ਬੰਨ੍ਹਿਆ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬੰਨ੍ਹਿਆ
ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਹੋ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬੰਨ੍ਹਿਆ
ਬੋਲੀ ਲੱਗਦੀ ਆ ਧੌਣ ਨੀ ਬਰੀਕ ਤੇ ਕੁੜੇ
ਚੱਲੇ ਮਝੂਕੇ ਬਲੱਡ ਲਾਈਨ ਪੀਕ ਤੇ ਕੁੜੇ
ਝੱਪਾ ਕਲਸੀਆਂ ਵਾਲੇ ਦਾ ਏ ਦੁੱਖ ਤੋੜਦਾ
ਜਿਵੇਂ ਘੋੜਾ ਮਾਰਵਾੜੀ ਕੋਈ ਕੰਨ ਜੋੜਦਾ
ਸੁੱਖ ਚੋਟੀ ਦਾ ਸਵਾਰ ਚੀਮਾ ਯਾਰਾਂ ਦਾ ਏ ਯਾਰ
ਸਾਡੇ ਵਰਗਾ ਨੀ ਕੋਈ ਐਥੇ ਹੋਰ ਜੰਮਿਆ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬੰਨ੍ਹਿਆ
ਹੋ ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ
ਨੀ ਅਸੀਂ ਸ਼ੌਕ ਪਿੱਛੇ ਕਿੱਲੇ ਤੇ ਕਰੋੜ ਬੰਨ੍ਹਿਆ
Bloodline Lyrics In English
Sohniye ni Babbe di aa kirpa batheri
Pashkaro aayi aa ni jeet ke vachheri
Naara nu Defender’an de laaye dangde
Kothi da shingaar mor chitte rang de
Jehde puchde si kaun hun chakkde ni dhaun
Assi badeya da reejhan naal garoor bhanneya
Dass kehde nakhre di gall kardi
Ni assi shauk pichhe kille te crore banneya
Dass kehde nakhre di, dass kehde nakhre di
Ho dass kehde nakhre di gall kardi
Ni assi shauk pichhe kille te crore banneya
Dass kehde nakhre di, dass kehde nakhre di
Ho dass kehde nakhre di gall kardi
Ni assi shauk pichhe kille te crore banneya
Dilan naal jaande aa pugaye shauk ni
Ik phone utte bhar dayie chowk ni
Chehreya ton dondiyan chamak jattiye
Laddi hoyi trolley ch kanak jattiye
Taahi sambhdi lagaam, shakka tadke badaam
Maal ragaan vich peya ae pure banneya
Ho dass kehde nakhre di gall kardi
Ni assi shauk pichhe kille te crore banneya
Jutti tilledaar, kurta ae chitta allhad’ae
Teen pidhiyan ton ik vi na cheeta allhad’ae
Jila Sangroor aa ni, zone Malwa
Gadh raflan da saddi backbone Malwa
Rehnda baneya mahaul, sadda khet hi kasaul
Assi kade na dimag te koi load banneya
Dass kehde nakhre di gall kardi
Ni assi shauk pichhe kille te crore banneya
Dass kehde nakhre di, dass kehde nakhre di
Ho dass kehde nakhre di gall kardi
Ni assi shauk pichhe kille te crore banneya
Boli lagdi aa dhaun ni bareek te kude
Challe Majhuke bloodline peak te kude
Jhappa Kalsiyan wale da ae dukh todd’da
Jivein ghoda Marwari koi kann jod’da
Sukh choti da savaar, Cheema yaara da ae yaar
Sadde warga ni koi aithe hor jammeya
Dass kehde nakhre di gall kardi
Ni assi shauk pichhe kille te crore banneya
Ho dass kehde nakhre di, dass kehde nakhre di
Dass kehde nakhre di gall kardi
Ni assi shauk pichhe kille te crore banneya
This is it. ਬਲੱਡਲਾਇਨ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Harf Cheema & Gulab Sidhu |
| Written By: | Harf Cheema & Sukh Lotey |
| Musician(s) | Gaiphy |
| Label: | Harf Cheema Music |