ਮਸਲਾ (Masla) This Punjabi song by the Hustinder. Big Khan writes this song’s lyrics. The music for this song is given by Snowkidd.
Album: Him & Her
ਮਸਲਾ Lyrics In Punjabi
ਤੂੰ ਛੋਰੀ ਹਰਿਆਣੀ ਮੈਂ
ਗੱਬਰੂ ਪੰਜਾਬੀ ਬਿੱਲੋ
ਸਾਡੇ ਵਿੱਚ ਜੋਰ ਤੇਰੀ
ਬਿਊਟੀ ਬੇ ਹਿਸਾਬੀ ਬਿੱਲੋ
ਆ ਕਰਦੀ ਸਮਾਇਲ ਜਿਹੜੇ
ਮਾਰਕੇ ਸਟਾਇਲ ਨੀ
ਤੂੰ ਹਟਦੀ ਨੀ ਲੱਗਦਾ ਏ
ਕਰੇਗੀ ਖਰਾਬੀ ਬਿੱਲੋ
ਹਿਪਸਟੋਪ ਲਾਏ ਜਮਾ
ਲਗਦੀ ਸ਼ਕੀਰਾ ਬਿੱਲੋ
ਤੇਰੇ ਬੰਨੇ ਏਰਪੋਡ ਮੇਰੇ
ਡੱਬੀ ਅਸਲਾ ਨੀ
ਏਸੇ ਦਾ ਹੀ ਮਸਲਾ ਜੋ
ਲੱਕ ਤੇਰੇ ਪਤਨਾ ਨੀ
ਨਾਜੁਕ ਆ ਤੂੰ ਮੈ ਪੂਰਾ
ਕੇੜਾ ਨਾਲ ਰੱਖਲਾ ਨੀ
ਏਸੇ ਦਾ ਹੀ ਮਸਲਾ ਜੋ
ਲੱਕ ਤੇਰੇ ਪਤਨਾ ਨੀ
ਨਾਜੁਕ ਆ ਤੂੰ ਮੈ ਪੂਰਾ
ਕੇੜਾ ਨਾਲ ਰੱਖਲਾ ਨੀ
ਤੰਨੇ ਮੇਰਾ ਨਸ਼ਾ ਪਰ
ਮੰਨੇ ਤੇਰੀ ਤੋੜ ਕੋਈ ਨਾ
ਛੋਰੇ ਬਸ ਰਹਿਣਦੇ ਤੂੰ
ਮੰਨੇ ਤੇਰੀ ਲੋੜ ਕੋਈਨਾ
ਛੋਰੇ ਬਸ ਰਹਿਣਦੇ ਤੂੰ
ਮੰਨੇ ਤੇਰੀ ਲੋੜ ਕੋਈਨਾ
ਤੇਰਾ ਕੋਈ ਚਾਨਸ ਨਾ
ਹੱਥ ਪੈਰ ਜੋੜ ਕੋਈਨਾ
ਛੋਰੇ ਬਸ ਰਹਿਣਦੇ ਤੂੰ
ਮੰਨੇ ਤੇਰੀ ਲੋੜ ਕੋਈਨਾ
ਕੱਢ ਦੇਨੇ ਜਿਹੜੇ ਰੱਖਦੀ ਤੂੰ
ਸ਼ੱਕ ਗੋਰੀਏ ਨੀ
ਗੱਭਰੂ ਦੇਨੀ ਤੇਰੀ ਨੀਦ
ਚੱਕ ਗੋਰੀਏ
ਹਾ ਕਰ ਰੱਬ ਬੰਨੀ ਕਰਕੇ
ਚਲੋਨੀ ਆ ਨੀ
ਸੁਣਨੇ ਖੜਾਕ ਥੋਡੇ ਜੀਦ
ਤੱਕ ਗੋਰੀਏ ਨੀ
ਪਾਣੀ ਵਾਲੇ ਮੁੱਦੇ ਵਾਗੂੰ
ਪਾਣੀ ਸਾਡਾ ਭਰੇ ਗੀ ਤੂੰ
ਮਾਰਲਾ ਤੂੰ ਹਵਾ ਪਰ
ਮਿੱਤਰਾ ਤੇ ਮਰੇ ਗੀ ਤੂੰ
ਕਰ ਲਿਆ ਮੈਕਅਪ ਤੇ
ਟੱਚ ਤੂੰ ਬਥੇਰਾ ਕੁੜੇ
ਪਿੰਡ ਰਹਿੰਕੇ ਮਿੱਤਰਾ ਦੇ
ਚੂੱਲਾ ਚੋਕਾ ਕਰੇਗੀ ਤੂੰ
ਏਤਕੀ ਸਿਆਲ ਸਾਗ
ਤੇਰੇ ਹੱਥੋ ਖਾਨਾ ਬਿੱਲੋ
ਪੱਥਨੀਆ ਪਾਥੀਆ ਤੇ
ਚੱਕਣਾ ਨੂੰ ਤਸ਼ਲਾ ਨੀ
ਏਸੇ ਦਾ ਹੀ ਮਸਲਾ ਜੋ
ਲੱਕ ਤੇਰੇ ਪਤਨਾ ਨੀ
ਨਾਜੁਕ ਆ ਤੂੰ ਮੈ ਪੂਰਾ
ਕੇੜਾ ਨਾਲ ਰੱਖਲਾ ਨੀ
ਏਸੇ ਦਾ ਹੀ ਮਸਲਾ ਜੋ
ਲੱਕ ਤੇਰੇ ਪਤਨਾ ਨੀ
ਨਾਜੁਕ ਆ ਤੂੰ ਮੈ ਪੂਰਾ
ਕੇੜਾ ਨਾਲ ਰੱਖਲਾ ਨੀ
ਤੰਨੇ ਮੇਰਾ ਨਸ਼ਾ ਪਰ
ਮੰਨੇ ਤੇਰੀ ਤੋੜ ਕੋਈ ਨਾ
ਛੋਰੇ ਬਸ ਰਹਿਣਦੇ ਤੂੰ
ਮੰਨੇ ਤੇਰੀ ਲੋੜ ਕੋਈਨਾ
ਛੋਰੇ ਬਸ ਰਹਿਣਦੇ ਤੂੰ
ਮੰਨੇ ਤੇਰੀ ਲੋੜ ਕੋਈਨਾ
ਤੇਰਾ ਕੋਈ ਚਾਨਸ ਨਾ
ਹੱਥ ਪੈਰ ਜੋੜ ਕੋਈਨਾ
ਛੋਰੇ ਬਸ ਰਹਿਣਦੇ ਤੂੰ
ਮੰਨੇ ਤੇਰੀ ਲੋੜ ਕੋਈਨਾ
ਸਿੱਟਦੀ ਏ ਸ਼ੈਡ ਪਰ ਅੱਖਾ
ਉੱਤੋ ਲਾਵੇ ਨਾ
ਗੱਬਰੂ ਵੀ ਛੋਟੀ ਮੋਟੀ
ਸ਼ੈਅ ਨੂੰ ਹੱਥ ਪਾਵੇ ਨਾ
ਬੈਰਾ ਕੋਈ ਨਾ ਬਾਤ ਤੇਰੇ
ਮਨ ਜੋ ਲਾਡਲੇ
ਗੋਲ ਮੋਲ ਬਾਤ ਕਰੇ
ਸਮਝ ਮੇ ਆਵੇ ਨਾ
ਮੁੱਕਦੀ ਜੋ ਗੱਲ ਦੱਸੇ
ਬਿੱਗ ਖਾਨ ਹੱਲ ਦੱਸੇ
ਤੇਨੂੰ ਬਿੱਲੋ ਡੀਕਦਾ ਏ
ਪਿੰਡ ਵੱਡਾ ਅਤਲਾ ਨੀ
ਏਸੇ ਦਾ ਹੀ ਮਸਲਾ ਜੋ
ਲੱਕ ਤੇਰੇ ਪਤਨਾ ਨੀ
ਨਾਜੁਕ ਆ ਤੂੰ ਮੈ ਪੂਰਾ
ਕੇੜਾ ਨਾਲ ਰੱਖਲਾ ਨੀ
ਏਸੇ ਦਾ ਹੀ ਮਸਲਾ ਜੋ
ਲੱਕ ਤੇਰੇ ਪਤਨਾ ਨੀ
ਨਾਜੁਕ ਆ ਤੂੰ ਮੈ ਪੂਰਾ
ਕੇੜਾ ਨਾਲ ਰੱਖਲਾ ਨੀ
ਏਸੇ ਦਾ ਹੀ ਮਸਲਾ ਜੋ
ਲੱਕ ਤੇਰੇ ਪਤਨਾ ਨੀ
ਨਾਜੁਕ ਆ ਤੂੰ ਮੈ ਪੂਰਾ
ਕੇੜਾ ਨਾਲ ਰੱਖਲਾ ਨੀ
ਏਸੇ ਦਾ ਹੀ ਮਸਲਾ ਜੋ
ਲੱਕ ਤੇਰੇ ਪਤਨਾ ਨੀ
ਨਾਜੁਕ ਆ ਤੂੰ ਮੈ ਪੂਰਾ
ਕੇੜਾ ਨਾਲ ਰੱਖਲਾ ਨੀ
Masla Lyrics In English
Tu chhori Haryani main
Gabbru Punjabi billo
Saade vich jor teri
Beauty be hisaabi billo
Aa kardi smile jihde
Maarke style ni
Tu hattdi ni lagda ae
Karegi kharabi billo
Hipstop laae jama
Laggdi Shakira billo
Tere banne AirPod mere
Dabbi asla ni
Ese da hi masla jo
Lakk tere patna ni
Nazuk aa tu mai poora
Kehda naal rakhla ni
Ese da hi masla jo
Lakk tere patna ni
Nazuk aa tu mai poora
Kehda naal rakhla ni
Tanne mera nasha par
Manne teri tod koi na
Chhore bas rehn de tu
Manne teri lod koi na
Chhore bas rehn de tu
Manne teri lod koi na
Tera koi chance na
Hath pair jod koi na
Chhore bas rehn de tu
Manne teri lod koi na
Kadd dene jihde rakhdi tu
Shakk goriye ni
Gabbru deni teri neend
Chakk goriye
Haan kar Rabb banni karke
Chaloni aa ni
Sunne khadaak thode jeed
Takk goriye ni
Paani wale mudde vaangu
Paani saada bhare gi tu
Maarla tu hawa par
Mittra te mare gi tu
Kar liya makeup te
Touch tu bathera kure
Pind rehinke mittra de
Choola choka karegi tu
Etki syaal saag
Tere hathon khaana billo
Pathniya pathiya te
Chakkna nu tashla ni
Ese da hi masla jo
Lakk tere patna ni
Nazuk aa tu mai poora
Kehda naal rakhla ni
Ese da hi masla jo
Lakk tere patna ni
Nazuk aa tu mai poora
Kehda naal rakhla ni
Tanne mera nasha par
Manne teri tod koi na
Chhore bas rehn de tu
Manne teri lod koi na
Chhore bas rehn de tu
Manne teri lod koi na
Tera koi chance na
Hath pair jod koi na
Chhore bas rehn de tu
Manne teri lod koi na
Sittdi ae shade par akha
Utto laave na
Gabbru vi chhoti moti
Shai nu hath paave na
Baira koi na baat tere
Man jo laadle
Gol mol baat kare
Samajh me aave na
Mukkdi jo gall dasse
Big Khan hall dasse
Tainu billo deekda ae
Pind vadda atla ni
Ese da hi masla jo
Lakk tere patna ni
Nazuk aa tu mai poora
Kehda naal rakhla ni
Ese da hi masla jo
Lakk tere patna ni
Nazuk aa tu mai poora
Kehda naal rakhla ni
Ese da hi masla jo
Lakk tere patna ni
Nazuk aa tu mai poora
Kehda naal rakhla ni
Ese da hi masla jo
Lakk tere patna ni
Nazuk aa tu mai poora
Kehda naal rakhla ni
This is it. ਮਸਲਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Hustinder |
| Written By: | Big Khan |
| Musician(s) | Snowkidd |
| Label: | TDot Records |