Leftovers Lyrics By Hustinder from Youngsters

ਲੈਫਟਓਵਰ (Leftovers) This Punjabi song by the Hustinder. Ricky Khan writes this song’s lyrics. The music for this song is given by Desi Crew.

Album: Youngsters

ਲੈਫਟਓਵਰ Lyrics In Punjabi

ਚੰਦਰੀਏ ਯਾਦ ਨਹੀ ਸੀ ਚੰਦਰੇ ਰੋਗ ਸਾਨੂੰ ਲਾਵੇਗੀ
ਮਾੜੀ ਸਰਕਾਰ ਵਾਗੂੰ ਟੱਪ ਗਈ ਲਗਦਾਨੀ ਆਵੇਗੀ
ਹੋ ਪਿਆਰ ਦੀ ਕਿਤਾਬ ਤੇਰੀ ਖੋਰੇ ਕਿੱਥੇ ਪਈ ਆ
ਬੋਤਲ ਵੀ ਅੱਜ ਸਾਲੀ ਨਾਲਦੇ ਤੋ ਲਈ ਏ
10 11 ਲੱਗ ਗਏ ਨੇ ਆਖਰੀ ਵੀ ਲੇ ਬਿੱਲੋ ਪਾ
ਹਾਏ ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ

ਇਸ਼ਕੇ ਦੀ ਪੋੜੀ ਤੋ ਕਿ ਡਿੱਗੇ ਪੋੜੀ ਚੜੀ ਨਾ ਗਈ
ਕੰਬਦੇ ਹੱਥਾ ਚੋ ਡਿੱਗੀ ਫੋਟੋ ਤੇਰੀ ਜੜੀ ਨਾ ਗਈ
ਹਾਏ ਮੰਦਿਆ ਭਾਰ ਥੱਲੇ ਦੱਬਤਾ ਨੀ ਗੱਬਰੂ ਸੀ ਘਣ ਵਰਗਾ
ਕਿਸੇ ਦਾ ਨੀ ਮਨ ਹੋਣਾ ਭਰਿਆ ਨੀ ਅੱਜ ਸਾਡੇ ਮਨ ਵਰਗਾ
ਸੰਧਲੀ ਜਿਹਾ ਹਾਸਾ ਤੇਰਾ ਪਹਿਲੇ ਚ ਸੀ ਪਾ ਲਿਆ
ਲਾਰੇ ਲੂਰੇ ਲਾਕੇ ਫਿਰ ਦੂਜਾ ਵੀ ਸੀ ਪਾ ਲਿਆ
ਤਾਹੀ ਅੋਖਾ ਲੰਗਿਆ ਸੀ ਤੀਜੇ ਸੀ ਬਿਲੋ ਤੇਰਾ ਨਾਮ
ਹਾਏ ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ

ਕਰਤਾ ਹਿਸਾਬ ਸੀਗਾ ਨਿੱਲ ਨੀ ਮੈਂ
ਬੈਠਾ ਸੀਗਾ ਸਾਰੀ ਰਾਤ ਦਾ
ਇੱਕੋ ਚੀਜ ਛੁਟਦੀ ਨੀ ਨਾਲ ਜਾਓ
ਦਿਨ ਪਹਿਲੀ ਮੁਲਾਕਾਤ ਦਾ
ਹਾਏ ਘੜੀ ਉੱਤੇ ਟਾਇਣ ਪੋਣੇ
ਤਿੰਨ ਦਾ ਤੇ ਸਾਡੇ ਕੋਲ ਪਲ ਨਾ ਕੋਈ
ਹਾਏ ਚਿੱਤ ਤਾ ਸੀ ਤੇਰੇ ਨਾ ਜਿਓਣ ਦਾ
ਨੀ ਚੱਲੇਆ ਤਾ ਚੱਲ ਕੋਈ ਨਾ
ਹਾਏ ਮਿੱਠਿਆ ਗੱਲਾ ਦੇ ਮਾਰੇ
ਤਿੰਨ ਲਗਾਤਾਰ ਨੀ
ਯਾਦ ਕਰ ਰੋਇਆ ਫਿਰ ਲਾਏ
ਹੋਰ ਚਾਰ ਨੀ
ਸੋਚਿਆ ਕਿ ਛੋਡਣਾ ਏ
ਗਿਆਰਵਾ ਵੀ ਰਿੱਕੀ ਗਿਆ ਲਾ
ਹਾਏ ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ

Leftovers Lyrics In English

Chandriye yaad nahi si chandare rog sanu lavegi
Maadi sarkar wangu tapp gayi lagda ni aavegi
Ho pyaar di kitaab teri khore kithe pai aa
Botal vi ajj saali naalde ton layi ae
10 11 lagg gaye ne aakhri vi le billo paa

Haaye mittra de kamre ch do cheejaan bachiyaan ne
Ikk addha peg ikko saah
Mittra de kamre ch do cheejaan bachiyaan ne
Ikk addha peg ikko saah

Ishqe di podi ton ki digge podi chadhi na gayi
Kambde hathan cho diggi photo teri jaddi na gayi
Haaye mandiyan bhaar thalle dabbta ni gabru si ghan warga
Kise da ni mann hona bharya ni ajj sade mann warga

Sandhli jiha haasa tera pehle ch si paa liya
Laare loore laake phir dooja vi si paa liya
Taahi aukha langhya si teeje si billo tera naam

Haaye mittra de kamre ch do cheejaan bachiyaan ne
Ikk addha peg ikko saah
Mittra de kamre ch do cheejaan bachiyaan ne
Ikk addha peg ikko saah

Karta hisaab siga nil ni main
Baitha siga saari raat da
Ikko cheej chhutdi ni naal jaao
Din pehli mulaqat da

Haaye ghadi utte time pone tinn da
Te sade kol pal na koi
Haaye chitt ta si tere na jeeon da
Ni challeya ta chall koi na

Haaye mithiya gallan de maare
Tinn lagataar ni
Yaad kar roya phir laaye
Hor chaar ni

Sochiya ki chhodna ae
Gyarva vi rikki gaya laa

Haaye mittra de kamre ch do cheejaan bachiyaan ne
Ikk addha peg ikko saah
Mittra de kamre ch do cheejaan bachiyaan ne
Ikk addha peg ikko saah

Mittra de kamre ch do cheejaan bachiyaan ne
Ikk addha peg ikko saah
Mittra de kamre ch do cheejaan bachiyaan ne
Ikk addha peg ikko saah

Mittra de kamre ch do cheejaan bachiyaan ne
Ikk addha peg ikko saah

This is it. ਖਰਚੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Hustinder
Written By:Ricky Khan
Musician(s)Desi Crew
Label:TDot Records