23 Lyrics By Cheema Y In Punjabi

Sing along to ਤੇਈ (23) by Cheema Y. Find the complete and accurate Punjabi lyrics for the opening track from his hit 2025 album, ‘The Simpsons’. Music by Gur Sidhu.

Album: The Simpsons

ਤੇਈ Lyrics In Punjabi

ਹੋ ਇੱਕ ਮਿਲੀ ਲਾਇਫ ਆ ਤੇ
ਦੋ ਵੱਡੇ ਰਿਸਕ ਨੇ
ਥੱਲੇ ਗੱਡੀਆ ਚਾਰ ਉੱਤੇ ਕੇਸ ਆ
ਪੰਜ ਮੇਰੇ ਵੈਰ ਆ ਮੈਂ ਛੇ ਪਾਵਾ ਗੋਲੀਆਂ
ਸੱਤ ਲੱਗੇ ਡਾਇਮੰਡ ਘੜੀ ਦਾ ਜਿਹੜਾ ਬੇਸ ਆ
ਯਾਰ ਤੇਰਾ ਅੱਠਵੀ ਚ ਹੋ ਗਿਆ ਸੀ ਫੇਲ ਨੀ
ਨੋ ਵਾਰੀ ਆਈ ਆ ਥਰੇਟ ਜਿਹਦੀ ਘੇਰ ਨੀ
ਦੱਸ ਮੈਨੂੰ ਦੱਸ ਤੂੰ ਪਗਾਉਣਾ ਕਿਹੜ ਵੈਰ ਆ
ਗਯਾਰਾ ਜਾਈਏ ਹੋ ਮੇਰਾ ਵੱਡਾ ਬਾਈ ਕਹਿਰ ਆ
ਬਾਰਾ ਬਿੱਲੋ ਬੋਰ ਦੀ ਹੱਥਾ ਵਿੱਚ ਲੈਣ ਆ
ਤੇ ਤੇਰਾ ਤੇਰਾ ਵੰਡੀ ਦਾ ਆ ਬਾਬਿਆ ਦੀ ਮੇਹਰ ਆ
ਚੋਦਾ ਗੁਣਾ ਹੋ ਗਿਆ ਕਿਲਾ ਦਾ ਜਿਹੜਾ ਰੇਟ ਸੀ
ਦੀਦਾਰ ਮੇਰੇ ਪੰਦਰਾ ਦਿਨਾ ਦੇ ਜਿੰਨੇ ਵੇਟ ਸੀ
ਸੋਲਾ ਵਿੱਚ ਕੱਡੀ ਸੀ ਸ਼ਰਾਬ ਪਹਿਲੀ ਵਾਰ ਨੀ
ਸਤਾਰਾ ਕਿੱਲੋ ਪਾਏ ਸੀ ਮੈ ਸੀਨਾ ਠਾਰ ਦੇ
ਅਠਾਰਾ ਵਾਰੀ ਚੋਕੀ ਚ ਸ਼ਕਾਇਤ ਮੇਰੀ ਆ ਗੀ
ਤੇ ਉਨੀ ਵੇ ਚ ਲੱਭਿਆ ਜੱਟ ਡੋਕੀ ਲਾ ਲਈ
ਵੀਹ ਦਿਨ ਅੋਖੇ ਕੱਢਣੇ ਸੀ ਗੇ ਕੈਪ ਚ
ਕੇ ਇੱਕੀਵੇ ਚ ਖੜੀ ਸੀ ਸਕੈਟ ਪੈਕ ਰੈਪ ਤੇ
ਬਾਈ ਬਾਈ ਕਰਦੇ ਨੇ ਬਿੱਲੋ ਝੰਡੇ ਗੱਡ ਤੇ
ਤੇਈ ਸਾਲ ਏਵੀ ਨੀ ਚੀਮੇ ਨੇ ਏਥੇ ਕੱਢਤੇ
ਤੇਈ ਸਾਲ ਏਵੀ ਨੀ ਚੀਮੇ ਨੇ ਏਥੇ ਕੱਢਤੇ
ਤੇਈ ਸਾਲ ਜੱਟ ਨੋ ਏਵੀ ਨੀ ਚੀਮੇ ਨੇ ਏਥੇ ਕੱਢਤੇ

ਇੱਕ ਮੇਰੀ ਲਾਈਫ ਆ ਤੇ ਦੋ ਕੁੜੇ ਫੋਨ ਨੇ
ਦੁਨੀਆਂ ਅਕਾਉਟੇਟ ਚਾਰ ਵੱਡੋ ਲੋਨ ਨੇ
ਪੰਜ ਬਾਏ ਕੀਤੀਆ ਪਰੇਜੀਡੈਟ ਰੋਲੀਆ
ਤੇ ਸਿਕਸ ਚ ਕੱਢੀਆ ਮੈ ਛੇ ਵਾਰੀ ਗੋਲੀਆ
ਸੱਤ ਵਾਰੀ ਕਬਜੇ ਛਡਾਏ ਨੀ ਮੈ ਘਰਾ ਦੇ
ਤੇ ਟੋਬਲ ਤੇ ਫਿਸਰ ਸਰੈਪ ਅੱਠ ਤਰਾ ਦੇ
ਨੋ ਵਾਰੀ ਕੀਤਾ ਮੈਂ ਪਰੂਬ ਰੋਬ ਜੱਗ ਨੂੰ
ਤੇ ਦਸ ਵਜੇ ਪੱਕਾ ਟਾਈਮ ਜਾਈਦਾ ਕਲੱਬ ਨੂੰ
ਗਿਆਰਾ ਵਾਰ ਹੋਇਆ ਏ ਪਿਆਰ ਇੱਕੋ ਕੁੜੀ ਨਾਲ
ਵਾਰਵੇ ਚ ਨੱਪਤਾ ਸੀ ਅਸਲਾ ਮੈ ਤੂੜੀ ਨਾਲ
ਤੇਰਾ ਵਾਰ ਲੱਗਿਆ ਨੈ ਮੈਨੂੰ ਹਥ ਕੜਿਆ
ਤੋ ਚੋਦਾ ਵਾਰੀ ਸੋਹ ਪਾਈ ਛੱਡ ਦੇ ਤੂੰ ਅੜਿਆ
ਪੰਦਰਾ ਚ ਪਹਿੰਲੀ ਵਾਰ ਤਾਜ ਮਹਿਲ ਦੇਖਿਆ
ਤੇ ਸੋਲਾ ਚ ਹਜੂਰ ਸਾਹਿਬ ਜਾਕੇ ਮੱਥਾ ਟੋਕਿਆ
ਕੀਤੀਆ ਸਤਾਰਾ ਵਾਰੀ ਸੈਰ ਮੈ ਪਹਾੜਾ ਦੀ
ਤੇਰਾ ਅਠਾਰਾ ਵਾਰ ਪੱਲਿਓ ਕਰਾਈ ਵੈਲ ਯਾਰਾ ਦੀ
ਓਨੀ ਵਾਰੀ ਔਫਰ ਹੋਈ ਆ ਮੈਨੂੰ ਲੀਨ ਨੀ
ਵੀਹ ਵਾਰੀ ਰੇਕਨ ਕਰਾਇਆ ਮੈ ਕਲੀਨ ਨੀ
ਇੱਕੀ ਸੈਚਰੀ ਚ ਸਾਡੇ ਜਿਹਾ ਕੋਈ ਸੀਨ ਨੀ
ਤੇ ਬਾਈ ਕਰਦੇ ਨਾ ਸਾਰੇ ਝੰਡੇ ਵੀ ਮੈਂ ਗੱਡਤੇ
ਬਾਈ ਕਰਦੇ ਨੇ ਸਾਰੇ ਝੰਡੇ ਵੀ ਮੈ ਗੱਡਤੇ
ਤੇ ਤੇਈ ਸਾਲ ਜੱਟ ਏਵੇ ਨੀ ਏਥੇ ਕੱਢਤੇ
ਤੇਈ ਸਾਲ ਜੱਟ ਏਵੇ ਨੀ ਏਥੇ ਕੱਢਤੇ
ਹੋ ਤੇਈ ਸਾਲ ਸਿੱਧੂ ਏਵੇ ਨੀ ਏਥੇ ਕੱਢਤੇ

23 Lyrics In English

Ho ikk milli life aa te
Do vadde risk ne
Thalle gaddiyan chaar utte case aa
Panj mere vair aa main chhe pava goliyan
Satt lagge diamond ghadi da jihda base aa
Yaar tera athvi ch ho gaya si fail ni
No vaari aayi aa threat jihdi gher ni
Dass mainu dass tu pugauna kihda vair aa
Gyaara jaiye ho mera vadda bai kehar aa
Baara billo bore di hatha vich lain aa
Te tera tera vandi da aa babiya di mehar aa
Choda guna ho gaya kila da jihda rate si
Deedar mere pandra dina de jinne wait si
Sola vich kaddi si sharab pehli vaar ni
Satara kilo paaye si main seena thaar de
Athara vaari choki ch shikayat meri aa gi
Te uni ve ch labhya jatt doki la layi
Veeh din aukhe kaddhne si ge cap ch
Ke ikki ve ch khadi si Scat Pack rap te
Bai bai karde ne billo jhande gadd te
Tei saal aive ni Cheeme ne ethe kaddte
Tei saal aive ni Cheeme ne ethe kaddte
Tei saal jatt ne aive ni Cheeme ne ethe kaddte

Ikk meri life aa te do kude phone ne
Duniya accounted chaar vaddo loan ne
Panj bye kitiya president rolliya
Te six ch kaddiya main chhe vaari goliya
Satt vaari kabje chhadaye ni main ghara de
Te total te fisher scrap ath tara de
No vaari kita main prove rob jagg nu
Te das vaje pakka time jai da club nu
Gyaara vaar hoya ae pyaar ikko kudi naal
Barve ch napp ta si asla main toodi naal
Tera vaar laggya nai mainu hath kadiya
To choda vaari soh pai chhadd de tu addiya
Pandra ch pehli vaar Taj Mahal dekhya
Te sola ch Hazur Sahib jaake matha tokya
Kitiya satara vaari sair main pahada di
Tera athara vaar palliyo karayi vair yaara di
Uni vaari offer hoi aa mainu lean ni
Veeh vaari reckon karaya main clean ni
Ikki century ch sade jiha koi scene ni
Te bai karde na sare jhande vi main gaddte
Bai karde ne sare jhande vi main gaddte
Te tei saal jatt aive ni ethe kaddte
Tei saal jatt aive ni ethe kaddte
Ho tei saal Sidhu aive ni ethe kaddte

This is it. ਤੇਈ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Cheema Y
Music By:Gur Sidhu
Label:Brown Town Music