ਸੋਹਣੀ ਲੱਗਦੀ “Sohni Lagdi,” a new Punjabi song by Diljit Dosanjh, features lyrics written by Zafar Sandhu and music composed by MixSingh.
Album: Sardaar Ji 3
ਸੋਹਣੀ ਲੱਗਦੀ Lyrics In Punjabi
ਹੋਲੀ ਤੂੰ ਸੁਰਮੇ ਦਾ ਜਦੋਂ ਦਾ ਛੁਵਾਇਆ ਅੱਖ ਨੂੰ
ਲੁੱਟ ਲੈ ਗਈ ਕਾਹਦਾ ਤੂੰ ਮਿਲਾਇਆ ਅੱਖ ਨੂੰ
ਸੌਂਹ ਤੇਰੀ ਗੱਬਰੂ ਦੀ ਜਾਨ ਤੇ ਬਣੇ
ਮਾਰ ਕੇ ਮਰੋੜਾ ਜਦੋਂ ਤੂਰੇ ਲੱਕ ਨੂੰ
ਤੇਰੇ ਵਰਗੀ ਨਾ ਹੂਰ ਕੋਈ ਹੋਣੀ ਲੱਗਦੀ
ਹੋਣੀ ਲੱਗਦੀ ਹੋਣੀ ਲੱਗਦੀ ਹੋਣੀ ਲੱਗਦੀ
ਹੋ ਤੈਨੂੰ ਜਿੰਨਾ ਜਿੰਨਾ ਵੇਖਾ ਓਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
ਤੈਨੂੰ ਜਿੰਨਾ ਜਿੰਨਾ ਵੇਖਾ ਓਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
ਹੋ ਦਿਲ ਵਿੱਚ ਜੇਹੜਾ ਅਰਮਾਨ ਲੁਕਿਆ
ਚਿੱਤ ਕਰੇ ਕੱਲਾ ਕੱਲਾ ਕਹਿ ਦਿਆਂ
ਉਮਰਾਂ ਦਾ ਕਰ ਕੋਈ ਵਾਅਦਾ ਅੱਡੀਏ
ਉਂਗਲ ਤੇਰੀ ਨੂੰ ਛੱਲਾ ਲੈ ਦਿਆਂ
ਸੱਚੀ ਆਖਿਆ ਕਦੇ ਵੀ ਨਾ ਹੋਣ ਦਿਆਂ
ਬੁੱਲਾਂ ਤੇਰਿਆਂ ਤੋਂ ਹੱਸੇ ਅੱਡ ਨੀ
ਕਹਿਣ ਦੀ ਨੀ ਗੱਲ ਆਪੇ ਫੀਲ ਕਰ ਲੈ
ਇੱਕ ਵਾਰੀ ਸਿੰਨੇ ਨਾਲ ਲੱਗ ਨੀ
ਰੱਖੂ ਰਾਣੀ ਮੈਂ ਬਣਾਕੇ ਲੱਗੇ
ਸੌਂਹ ਰੱਬ ਦੀ ਸੌਂਹ ਰੱਬ ਦੀ ਸੌਂਹ ਰੱਬ ਦੀ
ਤੈਨੂੰ ਜਿੰਨਾ ਜਿੰਨਾ ਵੇਖਾ ਓਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
ਤੈਨੂੰ ਜਿੰਨਾ ਜਿੰਨਾ ਵੇਖਾ ਓਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
ਦਿਲ ਚ ਸ਼ੈਤਾਨੀ ਰੱਖੇ ਚਿਹਰੇ ਉੱਤੇ ਸੰਗ
ਤੈਨੂੰ ਚੋਰਨੀ ਨੂੰ ਆਉਂਦੇ ਸਾਰੇ ਲੁੱਟਣ ਦੇ ਢੰਗ
ਘੁੱਲ ਜਾਵੇ ਸਾਹਾਂ ਵਿੱਚ ਕੋਲੋਂ ਜਾਂਦੀ ਲੰਘ
ਹੁਣ ਦਿਸਦੀ ਐ ਤੂੰ ਹੀ ਜਦੋਂ ਅੱਖਾਂ ਕਰਾਂ ਬੰਦ
ਵੱਸੇ ਦੁਨੀਆ ਬਥੇਰੀ ਸਾਨੂੰ ਤੂੰ ਹੀ ਫੱਬਦੀ
ਤੂੰ ਹੀ ਫੱਬਦੀ ਤੂੰ ਹੀ ਫੱਬਦੀ
ਹੋ ਤੈਨੂੰ ਜਿੰਨਾ ਜਿੰਨਾ ਵੇਖਾ ਓਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
ਤੈਨੂੰ ਜਿੰਨਾ ਜਿੰਨਾ ਵੇਖਾ ਓਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
Sohni Lagdi Lyrics In English
Holy tu surme da jadon da chuvaya ankh nu
Lutt laigayi kahda tu milaya ankh nu
Sooh teri gabru di jaan te bane
Maar ke maroda jadon tuure lakk nu
Tere wargi na hoor koi honi lagdi
Honi lagdi honi lagdi honi lagdi
Ho tainu jinna jinna vekha ohni sohni lagdi
Sohni lagdi sohni lagdi
Tainu jinna jinna vekha ohni soni lagdi
Soni lagdi soni lagdi
Ho dil vich jehda armaan lukeya
Chitt kare kalla kalla keh deya
Umar’an da kar koi vaad addiye
Ungal teri nu challa lai deya
Sachi aakhya kade vi na hon dau
Bullan tereya ton hasse add ni
Kehn di ni gall aape feel karle
Ikk vaari sinne naal lag ni
Rakhhu rani main banake lagge
Soh rabb di soh rabb di soh rabb di
Tainu jinna jinna vekha ohni soni lagdi
Sohni lagdi sohni lagdi
Tainu jinna jinna vekha ohni soni lagdi
Soni lagdi sohni lagdi
Dil ch shaitani rakhhe chehre utte sang
Tainu chorni nu aunde saare lutne de dhang
Ghull jaave saah’an vich kollo jandi langh
Hun disdi ae tuhio jadon ankhan kara band
Vasse duniya baitheri sannu tuhi fabbdi
Tuhi Fabbdi tuhi fabbdi
Ho tainu jinna jinna vekha ohni soni lagdi
Soni lagdi soni lagdi
Tainu jinna jinna vekha ohni soni lagdi
Soni lagdi soni lagdi
This is it. ਸੋਹਣੀ ਲੱਗਦੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Diljit Dosanjh |
| Written By: | Zafar Sandhu |
| Musician(s) | MixSingh |
| Label: | White Hill Music |