ਸਕੀਮਾਂ (Scheme) Download Lyrics by Arjan Dhillon in Punjabi.
Album: The Revolution
ਸਕੀਮਾਂ Lyrics In Punjabi
ਹੋ ਨਾਗ ਲੈਣ ਪੱਟ ਫੈਲ
ਜੱਟਾ ਮੂਹਰੇ ਵੀਨਾ ਬਿੱਲੋ
ਬੁੱਲ ਤੇਰੇ ਸਿਲਕੀ ਏ
ਲੱਕ ਪਸ਼ਮੀਨਾ ਬਿੱਲੋ
ਹੋ ਦਿਨੇ ਦਿਨੇ ਤਾ ਮੈ ਬੱਸ
ਅੱਖਾ ਚੋ ਹੀ ਪੀਨਾ ਬਿੱਲੋ
ਮਿਕਸ ਤੂੰ ਲੱਗੇ ਮੋਨੀਕਾ
ਤੇ ਐਜਲੀਨਾ ਬਿੱਲੋ
ਹੋ ਜਿੰਨੇ ਜਿਹਰੇ
ਉੱਹਤੋ ਵੱਧ ਖੁੱਲੀਆ ਜਮੀਨੇ ਬਿੱਲੋ
ਹੋ ਚਿੱਤ ਆਈ ਕਰਦੇ ਆ
ਬਣੇ ਨੀ ਮਸ਼ੀਨਾ ਬਿੱਲੋ
ਕਿੱਲੇ ਤੇ ਸਟਾਲੀਅਨ
ਛੱਤਰੀ ਤੇ ਚੀਨਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
ਲਾਉਦੇ ਨੀ ਸਕੀਮਾ ਬਿੱਲੋ
ਲਾਉਦੇ ਨੀ ਸਕੀਮਾ ਬਿੱਲੋ
ਹੋ ਮਿੱਤਰਾ ਦੀ ਰੈਜ ਨਾ
ਕੋਈ ਫੜੇ ਅਨਟੀਨਾ ਬਿੱਲੋ
ਕੀ ਜੀ ਤਿਕੂਨਰ ਦੇ ਮੂਹਰੇ ਜੋ
ਹਸੀਨਾ ਬਿੱਲੋ
ਸੂਟਾ ਵਿੱਚ ਕਰੇ ਪਾਵੇ ਜਾਣ
ਲੇਵੀ ਜੀਨਾ ਬਿੱਲੋ
ਯਾਰ ਮੇਰੇ ਹੀਰੇ ਕੱਲਾ ਕੱਲਾ
ਏ ਨਗੀਨਾ ਬਿੱਲੋ
ਜਹਿੜੇ ਜਹਿੜੇ ਨਾਲ ਮੇਰੇ
ਉਹੀ ਮੇਰਾ ਬੀਮਾ ਬਿੱਲੋ
ਰੂਹਾ ਹੁਣ ਰੋਸ਼ਨ ਨਾ ਨਾ
ਲਾ ਹੁਣ ਕਰੀਮਾ ਬਿੱਲੋ
ਹੁਸ਼ਨ ਬਥੇਰਾ ਅੱਗੇ ਪਿੱਛੇ
ਏ ਹਸੀਨਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
ਲਾਉਦੇ ਨੀ ਸਕੀਮਾ ਬਿੱਲੋ
ਵਿੱਚ ਯਾਰ ਰੱਬ ਮਾਪੇ
ਸਾਨੂੰ ਕਿਸੇ ਦੀ ਕਮੀ ਨਾ ਬਿੱਲੋ
ਦਿੱਲ ਹਾਉਸ ਫੁਲ ਆ ਤੂੰ
ਐਵੇ ਲਾਇਨ ਚ ਲੱਗੀ ਨਾ ਬਿੱਲੋ
ਹੋ ਹਾਸਿਆ ਨਾਲ ਭਰਿਆ ਮੈ
ਲਾਇਫ ਦਾ ਅਰੀਨਾ ਬਿੱਲੋ
ਰਾਜਿਆ ਦੇ ਵਰਗੇਆ
ਰੱਖਣ ਘੂਇਨਾ ਬਿੱਲੋ
ਪਿੱਠ ਉੱਤੇ ਵਾਰ ਵਾਲੀ ਕਿਸੇ
ਨਾਲ ਕਰੀ ਨਾ ਬਿੱਲੋ
ਸਾਡੇ ਮੂੁਹਰੇ ਠੰਡਾ ਲੱਗੇ
ਜੂਨ ਦਾ ਮਹੀਨਾ ਬਿੱਲੋ
ਮਿੱਤਰਾ ਦੇ ਜੁੱਟ ਮੂਹਰੇ ਕਰਨ
ਕੀ ਟੀਮਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
ਹੋ ਜਹਿਰਾ ਮੂਹਰੇ ਅੜਿਆ ਏ
ਕਰਿਆ ਏ ਕੀਮਾ ਬਿੱਲੋ
ਰੱਖਿਆ ਨੀ ਕਦੇ ਬੰਦਾ ਕੋਈ
ਬੇਯਕਿਨਾ ਬਿੱਲੋ
ਮਨਜੂਰ ਮਾਛੀਵਾੜੇ ਅਸੀ
ਮੰਨਦੇ ਨੀ ਈਨਾ ਬਿੱਲੋ
ਸਕਦੀ ਨਾ ਰੋਕ ਨਾ ਕੋਈ
ਹੱਦ ਨਾ ਕੋਈ ਸੀਮਾ ਬਿੱਲੋ
ਚਲਾ ਵੀ ਦਮਾ ਗੇ ਏਵੇ
ਡਿੰਗੀ ਚ ਧਰੀ ਨਾ ਬਿੱਲੋ
ਅਰਜਨ ਹਿੱਸੇ ਤੇਰੇ ਆਉਣਾ ਨਾ
ਅੜੀ ਨਾ ਬਿੱਲੋ
ਰਾਣਾ ਬਿੱਲਾ ਗੱਡੀ ਵਿੱਚ ਨਾਲ
ਜੱਸੀ ਚੀਮਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
ਜਦੋ ਲਾਇਆ ਸਿਰਾ ਲਾਇਆ
ਲਾਉਦੇ ਨੀ ਸਕੀਮਾ ਬਿੱਲੋ
Scheme Lyrics In English
Oh naag lain Patt
Fail Jattan moohre benan billo
Bull tere silky a
Lak pashmena billo
Dine dine tan main bas
Akhan cho hi pena billo
Mix tu lage Monica te Angelina billo
Ho jiney jhere ohthon vadh
Khulliyan zameena billo
Ho chit ai karde an
Bane ni machine aa billo
Kille te stalian chatri te china billo
Jadon laya sira laya
Launde ni schemean billo
Jadon laya sira laya
Launde ni schemean billo
Jadon laya sira laya
Launde ni schemean billo
Launde ni schemean billo
Ho mittran di range
Naa koi fadey entina billo
Ki jeeti koonaer de muhre
John Cena billo
Case suitan vich kade Panven
Jaanleva jina billo
Yaar mere heere kalla kalla ae nagena billo
Ho jede jede naal mere
Ohi mera beema billo
Roohan hun raoshan
Laa naa creaman billo
Husan bathera agge picche aa
Hasena billo
Jadon laya sira laya
Launde ni schemean billo
Jadon laya sira laya
Launde ni schemean billo
Jadon laya sira laya
Launde ni schemean billo
Jadon laya sira laya
Ho vich yaar rabb mappe
Sanu kise di kami naa billo
Dil housefull ainve line ch lagi na billo
Ho haseyan nal bhareya main
Life da arena billo
Rajeyan de wargean rakhan queenan billo
Ho pith utthe var vari kise te kari na billo
Sade age thanda lagge June da mahina billo
Mittran di jhund muhre karn ki teaman billo
Jadon laya sira laya
Launde ni schemean billo
Jadon laya sira laya
Launde ni schemean billo
Jadon laya sira laya
Launde ni schemean billo
Jadon laya sira laya
ho jheda muhre adeya e
kereya e kimma billo
rakhey ni naal banda te ykeena billo
manjoor macchiware
assi mann de ni ennina billo
sakdi ni rok hadd na koi seema billo
ho chla vi deva ge
eve diggi ch dhari na billo
Arjan hisse tere auna na
eve arhi na billo
ho Rana, billa gidda ch Jassi, Cheema Billo
Jadon laya sira laya
Launde ni schemean billo
Jadon laya sira laya
Launde ni schemean billo
Jadon laya sira laya
Launde ni schemean billo
Jadon laya sira laya
This is it. ਸਕੀਮਾਂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | MXRCI |
Label: | Panj-aab Records |