ਜ਼ਿਗਾਨਾ (Zigana) Lyrics in Punjabi by Arjan Dhillon.
Album: Patandar
ਜ਼ਿਗਾਨਾ Lyrics In Punjabi
ਲਾਇਸੈਸ ਤੇ ਚੜਾਇਆ ਨੀ
ਏ ਡਰ ਕਿਤੋ ਆਇਆ ਨੀ
ਖੜੇ ਪੇਰ ਜੱਟਿਏ 17 ਲੱਖ ਲਾਇਆ ਨੀ
ਹੋ ਗੱਲ ਆਰ ਪਾਰ ਬਿੱਲੋ
ਡੱਬ ਦਾ ਸਿੰਗਾਰ
ਕਿਹੜਾ ਮੂਹਰੇ ਅੜੇ ਕੇਰਾ
ਗੱਲ ਦੱਸ ਤੂੰ
ਹਾਏ ਦਬਨ ਨੀ ਦਿੰਦਾ ਨੀ
ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ
ਜਗਾਨਾ ਜੱਟ ਨੂੰ
ਜਿਵੇ ਅੱਲੜਾ ਨੂੰ ਕੋਕਾ ਦਿੰਦਾ
ਵੇਰੀਆ ਨੂੰ ਹੋਕਾ
ਏ ਮਰਦਾ ਦਾ ਗਹਿਣਾ
ਵਿੱਚ ਵੱਜੋ ਜਿਹਨੇ ਖਹਿਨਾ
ਵਿੱਚ ਪੈਦੀਆ 17 ਕਹਿੜਾ
ਮਾਰੇ ਲਲਕਾਰਾ
ਨਿੱਕਲਾ ਵੱਜੋ ਲਸ਼ਕਾਰਾ ਅੱਖ ਨੂੰ
ਹਾਏ ਦਬਨ ਨੀ ਦਿੰਦਾ ਨੀ
ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ
ਜਗਾਨਾ ਜੱਟ ਨੂੰ
ਹੋ ਸੰਦ ਸੈਮੀ ਆਟੋ
ਫੇਰ ਝੁਕਣਾ ਵੀ ਕਾਹਤੋ
ਹੁੰਦੀ ਤਾੜ ਤਾੜ
ਬਿੱਲੋ ਕਿਲੇ ਦੀ ਆ ਮਾਰ
ਹੋ ਜਦੋ ਖੁਸ਼ੀ ਦੂਨੀ ਆਈ
ਉਦੋ ਹੁੰਦੇ ਆ ਹਵਾਈ
ਹਾਏ ਕਰਦਾ ਨੀ ਵਾਦਾ
ਜੱਟ ਦਾ ਨੀ ਹੱਕ ਨੂੰ
ਹਾਏ ਦਬਨ ਨੀ ਦਿੰਦਾ ਨੀ
ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ
ਜਗਾਨਾ ਜੱਟ ਨੂੰ
ਹੋ ਵੇਰ ਪਾਉਣੇ ਸੋਖੇ
ਤੇ ਨਿਵਾਉਣੇ ਹੁੰਦੇ ਅੋਖੇ ਨੀ
ਚਲੋਣੇ ਹੁੰਦੇ ਸੋਖੇ
ਭਗਤੋਣੇ ਹੁੰਦੇ ਅੋਖੇ
ਹੁੰਦਾ ਭਰ ਦਿੰਦਾ ਖੋਫ
ਕਰੀਏ ਨਾ ਸ਼ੋਅ ਅੋਫ
ਹਾਏ ਅਰਜਨਾ ਕੰਮ ਵਿੱਚ
ਰੱਖੋ ਹੱਥ ਨੂੰ
ਹਾਏ ਦਬਨ ਨੀ ਦਿੰਦਾ ਨੀ
ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ
ਜਗਾਨਾ ਜੱਟ ਨੂੰ
Zigana Lyrics In English
This is it. ਜ਼ਿਗਾਨਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | MXRCI |
Label: | Brown Studio |