ਸਟਾਈਲ (Style) Lyrics in Punjabi by Arjan Dhillon.
Album: Patandar
ਸਟਾਈਲ Lyrics In Punjabi
ਹੋ ਡੱਬ ਚ ਟੂਲ ਆ
ਤੇ ਹੱਥ ਚ ਮੋਬੇਲ ਆ
ਹੋ ਯਾਰਾਂ ਦਾ ਸਟੇਲ ਆ
ਹੋ ਯਾਰਾਂ ਦਾ ਸਟੇਲ ਆ
ਚੁੱਪ ਹੋਰਾਂ ਲਈ ਆਂ ਬੁੱਲਾਂ ਉੱਤੇ
ਤੇਰੇ ਲਈ ਸਮੇਲ ਆ
ਹੋ ਯਾਰਾਂ ਦਾ ਸਟੇਲ ਆ
ਯਾਰਾਂ ਦਾ ਸਟੇਲ ਆ
ਹੋ ਸ਼ੋਂਕ ਰੱਖੜਾ ਜਹਾਨ ਪਾਲੇ
ਮਿੱਤਰਾਂ ਦੇ ਵੈਲ ਆ
ਯਾਰਾਂ ਦਾ ਸਟੇਲ ਆ
ਹੋ ਯਾਰਾਂ ਦਾ ਸਟੇਲ ਆ
ਹਾਏ ਯਾਰਾਂ ਦਾ ਸਟੇਲ ਆ
ਹਾਏ ਯਾਰਾਂ ਦਾ ਸਟੇਲ ਆ
ਹੋ ਜਿੱਥੇ ਜਾਣਾ ਪਹੁੰਚਾ ਲੇਟ ਨੀ
ਪਰਾਇਸ ਅਪਲੇਟ ਨੀ
ਬਲੈਂਡਡ ਆ ਪ੍ਰਾਇਡ ਨੀ
ਕਰੀ ਰੱਖਾਂ ਹਾਈਡ ਨੀ
ਨਾ ਸੁਣਦੇ ਨਾ ਕਹਿੰਦੇ ਨੀ
available ਰਹਿੰਦੇ ਨੀ
ਹੋ ਕਾਲੀ ਦਾ ਦੌਰ
ਚਾਲ ਮੁੰਡੇ ਦੀ ਰਵੈਲ ਆ
ਯਾਰਾਂ ਦਾ ਸਟੇਲ ਆ
ਯਾਰਾਂ ਦਾ ਸਟੇਲ ਆ
ਹੋ ਯਾਰਾਂ ਦਾ ਸਟੇਲ ਆ
ਹਾਏ ਯਾਰਾਂ ਦਾ ਸਟੇਲ ਆ
ਸ਼ੇਰ ਜਾਮ ਨੀ ਹਰੇਕ ਨਾਲ
ਸਾਡੇ ਸ਼ਾਮ ਨੀ ਹਰੇਕ ਨਾਲ
ਹੋ ਕਦੇ ਸੋਫੀ ਕਦੇ ਬੰਦ ਨੀ
ਨਾਲ ਹੋਣ ਚਾਰ ਪੰਜ ਨੀ
ਗੱਲ ਕਰਾਂ ਟਨਕਾਕੇ ਨੀ
ਅੱਖ ਵਿਚ ਅੱਖ ਪਾਕੇ ਨੀ
ਹੋ ਮੀਟਿੰਗ ਨੂੰ ਛੱਡ ਦਿੱਤੀ
ਮਹਿਫਲਾਂ ਨੂੰ ਪੇਲ ਆ
ਯਾਰਾਂ ਦਾ ਸਟੇਲ ਆ
ਯਾਰਾਂ ਦਾ ਸਟੇਲ ਆ
ਹੋ ਯਾਰਾਂ ਦਾ ਸਟੇਲ ਆ
ਹਾਏ ਯਾਰਾਂ ਦਾ ਸਟੇਲ ਆ
ਹੋ ਨਾਲ ਮਾੜੀਆਂ ਦੇ ਖੜਦੇ
ਮੂਹਰੇ ਤੱਕਦੇ ਦੇ ਆੜਦੇ
ਵਾਰੇ ਜਾਈਏ ਨਹੀਓ ਬੂੱਕਦੇ
ਹਰ ਦਰ ਤੇ ਨੀ ਝੁਕਦੇ
ਕੋਈ ਘਾਟਾ ਨੀ ਰਿਪੋਰਡ ਦਾ
ਹਾਏ ਮੁੰਡਾ ਏ ਭਦੌੜ ਦਾ
ਯਾਰੀ ਦੇਖ ਕੇ ਨੀ ਲਾਈ
ਮੂਹਰੇ ਕੁੱਲੀ ਆ ਕੇ ਮਹਿਲ ਆ
ਯਾਰਾਂ ਦਾ ਸਟੇਲ ਆ
ਯਾਰਾਂ ਦਾ ਸਟੇਲ ਆ
ਹੋ ਯਾਰਾਂ ਦਾ ਸਟੇਲ ਆ
ਹਾਏ ਯਾਰਾਂ ਦਾ ਸਟੇਲ ਆ
Style Lyrics In English
This is it. ਸਟਾਈਲ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | MXRCI |
Label: | Brown Studio |