Greatest Lyrics by Arjan Dhillon

ਗ੍ਰੇਟਐਸਟ (Greatest) Lyrics in Punjabi by Arjan Dhillon.

Album: Patandar

ਗ੍ਰੇਟਐਸਟ Lyrics In Punjabi

ਹੋ ਡਰ-ਡੂਰ ਹੈਨੀ ਚਿੱਤ ਚੇਤੇ ਚ ਕੁੜੇ
ਤੇਰੀ ਬਾਹ ਜਿੱਡਾਂ ਅਸਲਾ ਨੇਫੇ ਚ ਕੁੜੇ
ਹੋ ਘਿਰੀ ਬੌਂਸਰਾਂ ਚ ਫਿਰੇ ਤੂੰ ਬੰਦੂਕ ਵਰਗੀ
ਹੋ ਲੱਗਦੀ ਜਲਾਡੋ ਦੇ ਸਕੂਪ ਵਰਗੀ
ਹੋ ਚੱਲੇ ਨਾਂ ਤੇ ਸਰੂਕ, ਟੋਲ਼ਾਂ ਜੱਟਾਂ ਦਾ ਟਰੂਪ
ਨਾਂ ਤੇ ਸਰੂਕ, ਟੋਲ਼ਾਂ ਜੱਟਾਂ ਦਾ ਟਰੂਪ
ਓ ਸਾਹਾਂ ਵਰਗਿਆਂ ਹੋਂਕੇ ਭਰਨੇ ਨੀ ਦਿੰਦੇ
ਦੁਨੀਆਂ ਜਿਉਣ ਨੀ ਦਿੰਦੀ ਨੀ, ਯਾਰ ਮਰਨ ਨੀ ਦਿੰਦੇ
ਮਰਨ ਨੀ ਦਿੰਦੇ
ਦੁਨੀਆਂ ਜਿਉਣ ਨੀ ਦਿੰਦੀ ਨੀ , ਯਾਰ ਮਰਨ ਨੀ ਦਿੰਦੇ
ਮਰਨ ਨੀ ਦਿੰਦੇ
ਦੁਨੀਆਂ ਜਿਉਣ ਨੀ ਦਿੰਦੀ ਨੀ , ਯਾਰ ਮਰਨ ਨੀ ਦਿੰਦੇ
ਮਰਨ ਨੀ ਦਿੰਦੇ

ਤੈਨੂੰ ਆ ਵੈਲ ਕੈਸੀਨੋ ਦਾ, ਹਾਏ ਪਤਲਾ ਲੱਕ ਲੈਟਿਨੋ ਦਾ
ਗਏ ਦਾ ਜ਼ਿਕਰ ਨੀ ਹਾਣਦੀਏ, ਆਉਂਦੇ ਦਾ ਫ਼ਿਕਰ ਨੀ ਹਾਣਦੀਏ
ਤਸੀਰ ਪੁੱਲਾਂ ਦੇ ਵਰਗੀ ਆ, ਹਾਏ ਅੱਖ ਪਰਛਾਂਵੇ ਪੜ੍ਹਦੀ ਆ
ਹੋ ਕਿਹੜੇ ਨਾਗ ਕਿਹੜੇ ਸੱਪ, ਅਸੀ ਸਾਰਿਆਂ ਤੌ ਅੱਪ
ਹਾਏ ਨੱਪ ਦੇਣ ਸਿਰੀ ਜ਼ਹਿਰ ਚੜਨ ਨੀ ਦਿੰਦੇ
ਦੁਨੀਆਂ ਜਿਉਣ ਨੀ ਦਿੰਦੀ ਨੀ,
ਯਾਰ ਮਰਨ ਨੀ ਦਿੰਦੇ, ਮਰਨ ਨੀ ਦਿੰਦੇ
ਦੁਨੀਆਂ ਜਿਉਣ ਨੀ ਦਿੰਦੀ ਨੀ,
ਯਾਰ ਮਰਨ ਨੀ ਦਿੰਦੇ, ਮਰਨ ਨੀ ਦਿੰਦੇ

ਹੋ ਜਿਗਰੇ ਪਹਾੜਾਂ ਜਿੱਡੇ ਸੋਹਣੀਏ
ਦਿਲ ਨੇ ਦਰਿਆਵਾਂ ਜਿੱਡੇ ਸੋਹਣੀਏ
ਹਾਏ ਹੋਂਸਲੇ ਸੋਹਣੀਏ ਜਿਵੇ ਹਨੇਰੀ ਚ ਚਿਰਾਗ ਨੀ
ਲੁੱਟ ਦਿਆਂ ਬੁੱਲ੍ਹੇ ਬਿੱਲੋ ਕੁੱਟ ਦੇ ਸਵਾਦ ਨੀ
ਹੋ ਦੁਆ ਬਣ ਜਾਣ ਕੀਤੇ ਰਾਹ ਬਣ ਜਾਣ
ਸਾਡੇ ਮੂਹਰੇ ਔਕੜਾਂ ਨੂੰ ਅੜਨ ਨੀ ਦਿੰਦੇ
ਦੁਨੀਆਂ ਜਿਉਣ ਨੀ ਦਿੰਦੀ ਨੀ,
ਯਾਰ ਮਰਨ ਨੀ ਦਿੰਦੇ, ਮਰਨ ਨੀ ਦਿੰਦੇ
ਦੁਨੀਆਂ ਜਿਉਣ ਨੀ ਦਿੰਦੀ ਨੀ,
ਯਾਰ ਮਰਨ ਨੀ ਦਿੰਦੇ, ਮਰਨ ਨੀ ਦਿੰਦੇ

ਪੁੰਜੇ ਨਾ ਲਾਵੇ ਅੱਡੀ ਨੀ
ਡ੍ਰੇਸ ਤੇਰੀ ਡੱਬ-ਖੜੱਬੀ ਨੀ
ਭਦੌੜ ਤਾਂ ਕਹਿੰਦੇ ਸਾਰੇ ਨੀ
ਤੂੰ ਸੋਹਰੇ ਕਹਿ ਮੁਟਿਆਰੇ ਨੀ
ਮੁੰਡੇ ਨੂੰ ਅਰਜਨ ਕਹਿੰਦੇ ਆ
ਮੈਂ ਕੀਮਤੀ ਲੋਕੀ ਮਹਿੰਗੇ ਆਂ
ਹੋ ਦੋ ਵੈਲ ਦੋ ਕਰੇਜ ਨੀ ਜਿਮ ਜਾ ਸਟੇਜ
ਹਾਏ ਮਾੜੇ ਚੰਗਿਆਂ ਨੂੰ ਕੋਲ ਖੜਨ ਨੀ ਦਿੰਦੇ
ਦੁਨੀਆਂ ਜਿਉਣ ਨੀ ਦਿੰਦੀ ਨੀ,
ਯਾਰ ਮਰਨ ਨੀ ਦਿੰਦੇ, ਮਰਨ ਨੀ ਦਿੰਦੇ
ਦੁਨੀਆਂ ਜਿਉਣ ਨੀ ਦਿੰਦੀ ਨੀ,
ਯਾਰ ਮਰਨ ਨੀ ਦਿੰਦੇ, ਮਰਨ ਨੀ ਦਿੰਦੇ

Greatest Lyrics In English

o dar dur hai ni chitt chette ch kude
teri baah jidda asla ae nefe ch kude
kiri bounceraan ch fire tu bandook wargi
lagdi jah laato di scoup wargi

ho challe naa te rasook tolla jattan da troop
naa te rasook tolla jattan da troop
oo sahaan vargeyan hoke bharn ni dinde

duniyan jeon ni dindi ni
yaar maran ni dinde maran ni dinde

duniyan jeon ni dindi ni
yaar maran ni dinde maran ni dinde
duniyan jeon ni dindi ni
yaar maran ni dinde maran ni dinde

meinu aa vail casino da
haye patla lakk latino da
gaye da zikr ni haan diye
aunde da fikar ni haan diye

taseer bhura de wargi aa
ankh parshawe padhdi aa

oo kede naag kede sapp
asi sareyan ton upp
haye nappde ni siri
jeher chadhan ni dinde

duniyan jeon ni dindi ni
yaar maran ni dinde maran ni dinde
duniyan jeon ni dindi ni
yaar maran ni dinde maran ni dinde

ho jigre pahadan jidde sohniye ni
dil ne dariyaavan jidde sohniye ni
haye haunsle jive nehri ch chirag ni
luttde aa bulle billon kuttde swad ni

oh dua ban jaan kitthe raah ban jaan
sadde mure akdaan ni adan ni dinde

duniyan jeon ni dindi ni
yaar maran ni dinde maran ni dinde
duniyan jeon ni dindi ni
yaar maran ni dinde maran ni dinde

poonje naa laave addi ni
dress teri dubb khaddabi ni
bhadaud ta kehnde saare ni
tu shohre keh mutiyare ni

munde nu arjan kehnde aa
main keemati lokki mehnge aa
oo do vail do craze ja gym ja stage
haye maade changeaa n nu kol khadan ni dinde

duniyan jeon ni dindi ni
yaar maran ni dinde maran ni dinde
duniyan jeon ni dindi ni
yaar maran ni dinde maran ni dinde

This is it. ਗ੍ਰੇਟਐਸਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon
Musician(s)MXRCI
Label:Brown Studio