ਨੰਬਰ ਪੁਰਾਣ (Number Purana) Lyrics in punjabi by Hustinder.
ਨੰਬਰ ਪੁਰਾਣ Lyrics In Punjabi
ਓ ਕਿਹੜੀ ਕਿਹੜੀ
ਕਿਹੜੀ ਕਿਹੜੀ ਗੱਲ ਉੱਤੇ ਮਿੱਟੀ ਪਾਉਗੀ
ਲੋਕਾ ਤੋ ਲੁਕਾਉਗੀ, ਗੀਤ ਕੱਲਾ ਕੱਲਾ
ਆਇਆ ਜਦੋ ਭੇਤ ਖੋਲਦਾ
ਨੰਬਰ ਪੁਰਾਣਾ ਜਿਹਦਾ ਬੰਦ ਬੋਲਦਾ
ਬੰਦ ਬੋਲਦਾ
ਦੱਸੇ ਕੁੜਿਆ ਮੁੰਡਾ ਮੇਰੇ ਪਿੰਡ ਕੋਲਦਾ
ਨੰਬਰ ਪੁਰਾਣਾ ਜਿਹਦਾ ਬੰਦ ਬੋਲਦਾ
ਬੰਦ ਬੋਲਦਾ
ਦੱਸੇ ਕੁੜਿਆ ਮੁੰਡਾ ਮੇਰੇ ਪਿੰਡ ਕੋਲਦਾ
ਉੱਤੋ ਉੱਤੋ ਦੱਸੇ ਗੱਲ ਸਾਰੀ ਨਹੀ ਦੱਸਦੀ
ਜੋ ਮੇਰੇ ਨਾਲ ਉਮਰ ਗੁਜਾਰੀ ਨਹੀ ਦੱਸਦੀ
ਉੱਤੋ ਉੱਤੋ ਦੱਸੇ ਗੱਲ ਸਾਰੀ ਨਹੀ ਦੱਸਦੀ
ਜੋ ਮੇਰੇ ਨਾਲ ਉਮਰ ਗੁਜਾਰੀ ਨਹੀ ਦੱਸਦੀ
ਜਿੰਨੀ ਮੇਰੇ ਨਾਲ ਸੀਗੀ ਕਿਤੇ ਖੁੱਲੀ ਤਾ ਨੀ ਹੋਣੀ
ਚੇਤਾ ਭੁੱਲੀ ਤਾ ਨੀ ਹੋਣੀ
ਮੇਰੀ ਜਿੰਦਗੀ ਚ ਆਪਣੇ ਨਿਭਾਏ ਰੋਲ ਦਾ
ਨੰਬਰ ਪੁਰਾਣਾ ਜਿਹਦਾ ਬੰਦ ਬੋਲਦਾ
ਬੰਦ ਬੋਲਦਾ
ਦੱਸੇ ਕੁੜਿਆ ਮੁੰਡਾ ਮੇਰੇ ਪਿੰਡ ਕੋਲਦਾ
ਨੰਬਰ ਪੁਰਾਣਾ ਜਿਹਦਾ ਬੰਦ ਬੋਲਦਾ
ਬੰਦ ਬੋਲਦਾ
ਦੱਸੇ ਕੁੜਿਆ ਮੁੰਡਾ ਮੇਰੇ ਪਿੰਡ ਕੋਲਦਾ
.
ਹੋ ਸ਼ਕਲ ਵੀ ਯਾਦ ਹੋਣੀ ਬੋਲ ਵੀ ਪਛਾਣਦੀ
ਟਿੱਬੇਆ ਦੀ ਜੰਮੀ ਰੁੱਤ ਬਰਫਾ ਦੀ ਮਾਣਦੀ ਹੋਉ
ਮੁੱਕਰਦੀ ਹੋਣੀ ਮੇਰੀ ਯਾਦ ਜੇ ਸਤੋਦੀ ਹੋਣੀ
ਇੰਨ ਟਿਉਸ਼ਨ ਜੀ ਆਉਦੀ ਹੋਣੀ
ਮੈਨੂੰ ਲੁਕ ਛਿਪ ਆਈ ਡੀ ਫਰੋਲਦਾ
ਨੰਬਰ ਪੁਰਾਣਾ ਜਿਹਦਾ ਬੰਦ ਬੋਲਦਾ
ਬੰਦ ਬੋਲਦਾ
ਦੱਸੇ ਕੁੜਿਆ ਮੁੰਡਾ ਮੇਰੇ ਪਿੰਡ ਕੋਲਦਾ
ਦੱਸੇ ਕੁੜਿਆ ਮੁੰਡਾ ਮੇਰੇ ਪਿੰਡ ਕੋਲਦਾ
ਰੂਟ ਯਾਦ ਹੋਣਾ ਉਹਨੂੰ ਮਿੰਨੀ ਬੱਸ ਦਾ
ਚੇਹਰ ਚੋਚੋ ਹੱਸਦਾ
ਹੋਣਾ ਜਦੋ ਕਿਤੇ ਜਿਕਰ ਭਦੋੜ ਦਾ
ਦੱਸੇ ਕੁੜਿਆ ਮੁੰਡਾ ਮੇਰੇ ਪਿੰਡ ਕੋਲਦਾ
ਦੱਸੇ ਕੁੜਿਆ ਮੁੰਡਾ ਮੇਰੇ ਪਿੰਡ ਕੋਲਦਾ
ਦੱਸੇ ਕੁੜਿਆ ਮੁੰਡਾ ਮੇਰੇ ਪਿੰਡ ਕੋਲਦਾ
Number Purana Lyrics In English
Kehri kehri gall utte mitti paougi
Ki Loka tohn lukougi
Ho geet kalla kalla
Aaya jado bhed kholda
Number puraana jida
Band bolda Band bolda
Ho Dasse kudiya nu
Munda mere pind kohl daa
Oye Number puraana jida
Band bolda Band bolda
Ho Dasse kudiya nu
Munda mere pind kohl daa
Utto utto dasse gall saari nahi dassdi
Jo mere naal umar guzaari nahi dassdi
Guzaari nahi dassdi
Ho Utto utto dasse gall saari nahi dassdi
Jo mere naal umar guzaari nahi dassdi
Jinni mere naal sigi
Kite khulli taa ni honi
Chetta bhulli taa ni honi
Meri zindagi ch apne nibhaaye role da
Number puraana jida
Band bolda Band bolda
Ho Dasse kudiya nu
Munda mere pind kohl daa
Number puraana jida
Band bolda Band bolda
Ho Dasse kudiya nu
Munda mere pind kohl daa
Ho shakal vi yaad honi
Bol vi pachhandi hou
Tibbea di jammi rutt
Barfa di maandi hou
Shakal vi yaad honi
Bol vi pachhandi hou
Tibbea di jammi rutt
Barfa di maandi hou
Aaho Mukkardi honi
Meri yaad je sataundi
Intuition ji aundi honi
Mainu luk chhip ID phrolda
Number puraana jida
Band bolda Band bolda
Ho Dasse kudiya nu
Munda mere pind kohl daa
Ho Dasse kudiya nu
Munda mere pind kohl daa
Route yaad aona
Ohdo minni bus da
Chehra jo jo hassda
Hona jado kitte zikr Bhadour da
Number puraana jida
Band bolda Band bolda
Ho Dasse kudiya nu
Munda mere pind kohl daa
Ho Dasse kudiya nu
Munda mere pind kohl daa
This is it. ਨੰਬਰ ਪੁਰਾਣ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Hustinder |
Musician(s) | Jaymeet |