ਸੁਪਨੇ (Supne) Lyrics this new Punjabi song by Ranjit Bawa & Simar Kaur.
ਸੁਪਨੇ Lyrics In Punjabi
ਕਿਨੇ ਤੇਰੇ ਵਸਤੇ ਮੈਂ
ਜੋੜੇ ਪਇਆ ਚਾਅ ਅੜੀਏ
ਸਾਰੇ ਤਾਰੇ ਅੰਬਰਾ ਦੇ
ਚੁੰਨੀ ਤੇ ਦੇਨੇ ਲਾ ਅਡੀਏ
ਪੂਰੈ ਕਰ ਦੂੰ ਸੁਪਨੇ ਨੀ
ਹਾਸੇ ਨਹਿ—ਓ ਮੁਕਨੇ ਨੀ
ਉਮਰਾਂ ਦੀ ਲਾਈ ਫੜ ਲੈਣੀ ਤੇਰੀ
ਚੂੜੇ ਵਾਲੀ ਬਾਅ ਅੜੀਏ
ਧੜਕਨ ਦੇ ਵਿਚ ਧੜਕਦੀ ਏ
ਜ਼ਿੰਦਗੀ ਤੇਰੇ ਨਾ ਅੜੀਏ
ਧੜਕਨ ਦੇ ਵਿਚ ਧੜਕਦੀ ਏ
ਜ਼ਿੰਦਗੀ ਤੇਰੇ ਨਾ ਅੜੀਏ
ਤੇਰੀ ਨਾ ਤੇ ਖਿੜ ਪੈਦੀ ਆ
ਮਹਿੰਦੀ ਮੇਰੇ ਹੱਥਾ ਤੇ
ਖੋ-ਲਾਂ ਪਾਵੇ ਬੰਦ ਕਰ ਲਾ ਮੈਂ
ਰਹਿਣੇ ਸਾਵੇ ਅੱਖਾ ਦੇ
ਤੇਰਾ ਹਸਦਾ ਚਹਿਰਾ ਵੇ
ਬਨ ਕੇ ਆਵੀ ਸੇਹਰਾ ਵੇ
ਨਾਲ ਤੇਰੇ ਮੈਂ ਫਬਦੀ ਆ ਵੇ
ਕੱਚ ਨੀ ਰੇਹ ਗਿਆ ਪੋਰਾ ਵੇ
ਤੇਰੇ ਬਾਗੀ ਰੇਹ ਜਾਨਾ ਮੈਂ
ਸੁਨਿ ਕਲੇਰੀ ਮੋਰਾ ਵੇ
ਤੇਰੇ ਬਾਗੀ ਰੇਹ ਜਾਨਾ ਮੈਂ
ਸੁਨਿ ਕਲੇਰੀ ਮੋਰਾ ਵੇ
ਦੁਨੀਆ ਭੁਲ ਕੇ ਮੇਰੀ ਬੁਕਲ ਵਿਚ
ਲੁਕ ਜਾਵੀ ਪਰੀਐ ਨੀ
ਸਤਰੰਗੀਆ ਪੀਗਾਂ ਦੀ ਛਾਂਵੇ
ਬਹਿਕੇ ਗੱਲਾਂ ਕਰੀਏ ਦੀ
ਸੁਖ ਤੇਰੇ ਤੇ ਮਰ ਮਿਟਿਆ ਏ
ਮੋਹ ਜਿਆ ਕਰਦੈ ਤਾ ਅੜਿਐ ॥
ਧੜਕਨ ਦੇ ਵਿਚ ਧੜਕਦੀ ਏ
ਜ਼ਿੰਦਗੀ ਤੇਰੇ ਨਾਲ ਅੜੀਏ
ਧੜਕਨ ਦੇ ਵਿਚ ਧੜਕਦੀ ਏ
ਜ਼ਿੰਦਗੀ ਤੇਰੇ ਨਾਲ ਅੜੀਏ
ਮੇਰੀ ਗਲ ਤੇ ਹਾਂ ਜੀ ਹਾਂ ਜੀ
ਕਹਨ ਦੀ ਆਦਤ ਪਾ ਲੇਵੇ
ਤੇਰੇ ਤੇ ਬਸ ਮੇਰਾ ਹੱਕ ਏ
ਦਿਲ ਏ ਸਮਝਾ ਲੇ ਵੇ
ਵੇਖੀ ਮੁੰਡਿਆ ਵਿਆਹ ਕਰਵਾ ਕੇ
ਹੋਣਾ ਜਾਵੀ ਕੋਰਾ ਵੇ
ਤੇਰੇ ਬਾਗੀ ਰੇਹ ਜਾਨਾ ਮੈਂ
ਸੁਨ ਕਲੇਰੀ ਮੋਰਾ ਵੇ
Supne Lyrics In English
Kine Tere Vaaste Main
Jode Paya Jadiye
Saare Taare Ambra De
Chunni Dene Laadiye
Poore Kar Doon Supne Ni
Hasse Nahi-o Mukne Ni
Umraan De Layi Fadd Laini Teri
Choode Wali Baanh Adiye
Dhadkan De Vich Dhadkdi Eh
Zindagi Tere Naal Adiye
Dhadkan De Vich Dhadkdi Eh
Zindagi Tere Naal Adiye
Tere Naa Te Khidd Paindi Aa
Mehndi Mere Hatha De
Kho-laan Paave Band Kar La Main
Rehne Saave Akhan De
Tera Hasda Chehra Ve
Ban Ke Aavi Sehra Ve
Naal Tere Main Fabdi Aave
Kacch Ni Reh Gaya Pora Ve
Tere Baagi Reh Jaana Main
Suni Kalri Mora Ve
Tere Baagi Reh Jaana Main
Suni Kalri Mora Ve
Duniya Bhul Ke Meri Bukal Vich
Luk Jaavi Pariye Ni
Satrangiya Peak-aan Di Chhanve
Behke Gallan Kariye Di
Sukh Tere Te Mar Miteya Ae
Moh Jyaa Karda Taa Adiye
Dhadkan De Vich Dhadkdi Eh
Zindagi Tere Naal Adiye
Dhadkan De Vich Dhadkdi Eh
Zindagi Tere Naal Adiye
Meri Gal Te Haan Ji Haan Ji
Kehn Di Aadat Paa Leve
Tere Te Bas Mera Haq Eh
Dil Nu Ae Samjha Laive
Vekhi Mundeyaan Viah Karva Ke
Hona Jaavi Kora Ve
Tere Baagi Reh Jaana Main
Sun Kalri Mora Ve
This is it. ਸੁਪਨੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer – Ranjit Bawa and Simar Kaur
Music – Goldboy
Lyrics/Composer – Raj Ranjodh
Lable – Prime Records